Piche Piche Jatt

Kaptaan

Desi Crew, Desi Crew
Desi Crew, Desi Crew

ਹੋ Cat ਵਾਲੀ ਅੰਖ ਚੋਰੀ ਕਰੀ ਫਿਰਦੀ
ਮੈਂ ਅੰਖ ਕਾਲੇ ਸੂਰਮੇ ਨਾਲ ਭਰੀ ਫਿਰਦੀ
ਤੂੰ ਚੱਕਵੀ ਜੋ ਗੀਤ ਬਿੰਦਰਾਖੀਏ ਦਾ
ਸ਼ੀਸ਼ੇ ਫੁਲਕਾਰੀ ਉਤੇ ਜੜੀ ਫਿਰਦੀ
ਸਾਰੀਆਂ ਦੇ ਨਖਰੇ Flop ਕਰਤੇ
ਸਾਰੀਆਂ ਦੇ ਨਖਰੇ Flop ਕਰਤੇ
ਸਾਰਾ ਤਾਂ ਬਠਿੰਡਾ
ਵੇ ਮੈਂ ਪੱਟ ਰੱਖੇ ਐ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਐ
ਟੌਰ ਤੇ ਵੀ ਸਵਾ ਘੰਟਾ ਲਾਉਣੀ ਆਂ
ਵੇ ਕੋਕੇ ਤੇ ਵੀ ਪੂਰਾ ਸਵਾ ਲੱਖ ਲੱਗੇ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਐ

ਵੇ ਇਕ ਰੱਖੇ ਕੂਨੀਆਂ ਤੇ ਬਾਹਾਂ ਟੰਗ ਕੇ
ਹੋ ਦੂਜਾ ਅੱਸੀ ਕਿੱਲੀ ਤੇ ਕਾਨੂੰਨ ਟੰਗੀਏ
ਸੂਟ ਪਟਿਆਲਾ ਪੱਟ ਦਾ ਆਂ ਗੱਬਰੂ
ਹੋ ਅੱਦੀਆਂ ਨੂੰ ਪੱਟੇ ਮੁੰਡਾ Moon ਰੰਗੀਏ
ਸੂਟ ਪਟਿਆਲਾ ਪੱਟ ਦਾ ਆਂ ਗੱਬਰੂ
ਹੋ ਅੱਦੀਆਂ ਨੂੰ ਪੱਟੇ ਮੁੰਡਾ Moon ਰੰਗੀਏ
ਹੋ ਮੋਰ ਪਹਿਲਾਂ ਪਾਉਂਦਾ ਮਿੱਤਰਾਂ ਦੇ ਪੱਟ ਤੇ
ਵੇ ਗੁੱਟ ਕਾਹਦੀ ਧੌਣ ਤੇ ਮੈਂ ਸੰਪ ਰੱਖੇ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ
ਟੌਰ ਤੇ ਵੀ ਸਵਾ ਘੰਟਾ ਲਾਉਣੀ ਆਂ
ਵੇ ਕੋਕੇ ਤੇ ਵੀ ਪੂਰਾ ਸਵਾ ਲੱਖ ਲੱਗੇ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ

ਓ ਜਿਥੇ ਕਪਤਾਨ ਕਪਤਾਨ ਹੁੰਦੀ ਏ
ਵੇ ਓਥੇ ਹੁੰਦੀ ਜੱਟੀ ਦੀ praise ਬੜੀ ਏ
ਓ ਸਾਰੇ perfume ਨੀ ਤੂੰ ਫੇਲ ਕਰਤੇ
ਵੇ ਜੱਟੀ ਦੀ fragrance ਤੇਜ ਬੜੀ ਏ
ਓ ਸਾਰੇ perfume ਨੀ ਤੂੰ ਫੇਲ ਕਰਤੇ
ਵੇ ਜੱਟੀ ਦੀ fragrance ਤੇਜ ਬੜੀ ਏ
ਓ ਚਕੂੰਗਾ ਮੈ ਨਖਰੇ ਗਾਰੰਟੀ ਚੱਕਦਾ
ਓ ਨਖਰੇ ਦਾ rate ਮੈ ਵੀ ਚੱਕ ਰੱਖਿਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ
ਟੌਰ ਤੇ ਵੀ ਸਵਾ ਘੰਟਾ ਲਾਉਣੀ ਆਂ
ਵੇ ਕੋਕੇ ਤੇ ਵੀ ਪੂਰਾ ਸਵਾ ਲੱਖ ਲੱਗੇ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ

ਤੂੰ ਜੱਟ ਦੀ Smile ਮੋੜ ਦੀ Smile ਨਾ
ਵੇ ਹੋਰਾਂ ਦੀ Smile ਮੋੜ ਦੀ ਆਂ ਘੂਰ ਕੇ
ਹੋ ਕਾਲਜੇ ਮਚਾ ਗਈ ਤੂੰ ਤਾਂ ਸਾਰੇ ਪਿੰਡ ਦੇ
ਜੱਟਾ ਦੇ ਮੁੰਡੇ ਦਾ ਮੈਂ ਵੀ ਵੱਖ ਪੂਰ ਕੇ
ਹੋ ਕਾਲਜੇ ਮਚਾ ਗਈ ਤੂੰ ਤਾਂ ਸਾਰੇ ਪਿੰਡ ਦੇ
ਜੱਟਾ ਦੇ ਮੁੰਡੇ ਦਾ ਮੈਂ ਵੀ ਵੱਖ ਪੂਰ ਕੇ
ਦਿਲ ਤੇ ਚੜ੍ਹਾਇਆ ਤੈਨੂੰ ਪੱਟ ਹੋਣਿਆ
ਮੈਂ ਵੀ ਮੁੱਛਾਂ ਨੂੰ ਚੱਢਾ ਕੇ
ਤਾਂ ਹੀ ਵੱਟ ਰੱਖਿਆ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ
ਟੌਰ ਤੇ ਵੀ ਸਵਾ ਘੰਟਾ ਲਾਉਣੀ ਆਂ
ਵੇ ਕੋਕੇ ਤੇ ਵੀ ਪੂਰਾ ਸਵਾ ਲੱਖ ਲੱਗੇ ਆ
ਮੂਹਰੇ ਲਾਈ ਫਿਰਦਾ ਮੈਂ ਵੈਲੀਆਂ ਨੂੰ
ਪਿੱਛੇ ਪਿੱਛੇ ਲਾਕੇ ਨੀ ਤੂੰ ਜੱਟ ਰੱਖੇ ਆ

Curiosidades sobre a música Piche Piche Jatt de Dilpreet Dhillon

De quem é a composição da música “Piche Piche Jatt” de Dilpreet Dhillon?
A música “Piche Piche Jatt” de Dilpreet Dhillon foi composta por Kaptaan.

Músicas mais populares de Dilpreet Dhillon

Outros artistas de Asiatic music