Jigra

PREETA, DESI CREW

Desi Crew , Desi Crew
Desi Crew , Desi Crew

ਹੋ ਅੱਸੀ ਮੁੱਦੇਆ ਆਲੇ ਆਂ
ਬਿੱਲੋ ਮੁੰਦੀਆਂ ਆਲੇ ਨੀ
ਯਾਰ ਜੁੰਡੀ ਦੇ ਆ ਸਾਰੇ ਬਿੱਲੋ
ਕੁੰਡੀਆਂ ਆਲੇ ਨੀ
ਹੋ ਦੁਨਿਆ ਤੇ ਹਰ ਏਕ ਚੀਜ ਸਸਤੀ
ਮਿਹਂਗੀ ਦੁਸ਼ਮਣੀ ਸਾਡੇ ਨਾਲ ਪੈਣੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ

ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ

ਹੋ ਮੋਡ ਦਈਏ ਮੁੱਲ ਚਾਹੇ ਯਾਰੀ ਚਾਹੇ ਵੈਰ ਆਂ
ਲਾਰੇਆ ਚ ਰਿਹੰਦਾ ਨਾਯੋ ਲਗੀ ਰਿਹੰਦੀ ਲੇਹਰ ਆ
ਮੋਗੇ ਬਾਇਪੈਸ ਤਕ ਕਰਨ ਨਾਲ ਹੁੰਦੀਆ ਨੇ
ਜਦੋਂ ਪਾਸ ਕਰਦਾ ਪ੍ਰੀਤਾ ਤੇਰਾ ਸ਼ਿਅਰ ਆ
ਆਪ ਭਵੇਈਂ ਰਿਹਣ ਚਾਹੇ ਨਾ ਰਿਹਣ ਜੱਟ
ਸਾਡੀ ਗਲਬਾਤ ਦੁਨਿਯਾ ਤੇ ਰਿਹਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਹੋ ਸਾਡੇ ਹਥ ਆਲਾ ਹੱਥਾਂ ਮਸ਼-ਹੂਰ
ਤੇ ਝਾਂਜਰ ਤੇਰੇ ਪੈਰਾਂ ਦੀ ਕੁੜੇ
ਓਏ ਹਾਇ ਪ੍ਰੋਫਾਇਲ ਰਖੀ ਆਪਣੀ
ਤੇ ਲੋ ਸਾਡੇ ਟਾਇਯਰ’ਆਂ ਦੀ ਕੁੜੇ
ਹੁੰਦਾ ਫਨ ਸ਼ਨ ਕੀਤੇ ਸਾਡੇ ਧਨ ਧਨ ਹੁੰਦੀ
ਸਾਡੇ ਲਯੀ ਤਾਂ ਦਿਨ ਚ ਵੀ ਚੰਨ ਚੰਨ ਹੁੰਦੀਆ
ਰੋਜ਼ ਉਠਦੇ ਸਵਾਲ ਸੱਤ ਦਿਆ ਖਬਰਾਂ ਚ
ਓਹ੍ਨਾ ਉੱਤੇ ਸਾਡੀ ਜਿੰਨਾ ਨਾਲ ਬੇਹਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ

ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ

ਹੋ ਕੌੜਾ ਭਾਵੇਂ ਬੋਲਦੇ ਆਂ ਜ਼ੇਹਰ ਨਈਓਂ ਘੋਲਦੇ ਆ
ਸਾਡੇ ਵੱਲ ਸੋਨਾ ਕੀਤੇ ਪਿੱਤਲ ਆ ਤੋਲਦੇ ਆ
ਹੋ ਮੌਕੇ ਉੱਤੇ ਵਾਰਦਾਤ ਮੰਗਦੀ ਸਬੂਤ
ਜਿਵੇਂ ਅੱਲੜਾ ਦੇ ਤੋਲੇ ਓਵੇਂ ਮਿੱਤਰਾਂ ਨੂ ਤੋਲਦੇ
ਇਕ ਡੰਗ ਰਗਾਂ ਵਿਚ ਦੋ ਡੰਗ ਗੀਜੇ ਵਿਚੋਂ
ਹੋਰ ਅੱਸੀ ਟੇਨ੍ਸ਼੍ਹਨ ਕਿ ਲੈਣੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ
ਹੋ ਜਿਗਰਾ ਚਾਹੀਦਾ ਸਾਨੂ ਹਥ ਪੌਣ ਨੂ
ਨੀ ਓਹੀ ਸਾਲਾ ਵੈਰਿਆ ਕੋਲ ਹੈ ਨੀ ਬਲੀਏ

Curiosidades sobre a música Jigra de Dilpreet Dhillon

De quem é a composição da música “Jigra” de Dilpreet Dhillon?
A música “Jigra” de Dilpreet Dhillon foi composta por PREETA, DESI CREW.

Músicas mais populares de Dilpreet Dhillon

Outros artistas de Asiatic music