Gunday Ik Vaar Fer

Jassi Lohka, Lavi Jhinjher, Western Pendu

ਹਾਹਾ .. ਲੋ ਜੀ ਆ ਗਏ
Western Penduz..

DC ਯਾਂ ਦੇ ਨਾਲ ਸਿੱਧੀ ਹੋਗੀ ਆਨੀ ਜਾਣੀ
ਕਹਿੰਦੀ ਗੱਲੋਂ ਪਾਣੀ ਵਿੱਚੋਂ ਫੇਰਦਾ ਮਦਾਨੀ
DC’ਯਾਂ ਦੇ ਨਾਲ ਸਿੱਧੀ ਹੋਗੀ ਆਨੀ ਜਾਣੀ
ਕੇਹੜੀ ਗੱਲੋਂ ਪਾਣੀ ਵਿੱਚੋਂ ਫੇਰਦਾ ਮਦਾਨੀ
ਬਾਪੂ ਮੇਰਾ ਚੁਣੇ ਸਰਕਾਰ ਮੁੰਡਿਆਂ
ਵੇ ਅਸਲੇ ਮੰਗਕੇ ਰੱਖ ਦੇ ਨੇ ਰੂਸ ਦੇ
ਕੱਢ ਲਾ ਤੂੰ ਚਾਰ ਦਿਨ ਹੱਸ ਖੇਡ ਕੇ
ਵੇ ਦੋ ਦੋ ਮੰਨ ਰੋਂਦ ਮੇਰੇ ਵੀਰ ਫੂਕ ਦੇ
ਕੱਢ ਲਾ ਤੂੰ ਚਾਰ ਦਿਨ ਹੱਸ ਖੇਡ ਕੇ
ਵੇ ਦੋ ਦੋ ਮੰਨ ਰੋਂਦ ਮੇਰੇ ਵੀਰ ਫੂਕ ਦੇ

ਸਾਲ ਚ ਮਨਾਉਂਦੇ ਕੁੜੇ 300 ਦੀਵਾਲੀਆਂ
ਚਿੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾ ਕਾਲੀਆਂ
ਚਿੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾ ਕਾਲੀਆਂ
ਸਾਲ ‘ਚ ਮਨਾਉਂਦੇ ਕੁੜੇ 300 ਦੀਵਾਲੀਆਂ
ਚਿੱਟੇ ਦਿਨ ਘੁੰਮਦੀਆਂ ਸ਼ਹਿਰ ਕਾਰਾ ਕਾਲੀਆਂ
ਓ ਵੱਧ ਵੱਧ ਮਾਰਦੇ ਚਪੇੜਾ ਬੱਲੀਏ
ਸੌਣ ਦੇ ਮਹੀਨੇ ਜਿਵੇ ਪੈਂਦੇ ਗੜ੍ਹੇ ਨੇ
ਸੌਣ ਦੇ ਮਹੀਨੇ ਜਿਵੇ ਪੈਂਦੇ ਗੜ੍ਹੇ ਨੇ
ਓ ਰੱਖੀਆਂ ਦੋਨਾਲੀਆਂ ਪਟਾਕੇ ਪਾਉਣ ਨੂੰ
ਗਾਮੇ ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ
ਰੱਖੀਆਂ ਦੋਨਾਲੀਆਂ ਪਟਾਕੇ ਪਾਉਣ ਨੂੰ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ

ਕੱਲਾ ਕੱਲਾ ਨਖਰਾ ਐ ਪੈਂਦਾ ਲੱਖ ਨੂੰ
ਬੇਟਾ ਲਾਉਂਦੇ ਨੇ ਸ਼ੁਕੀਨ ਮੋਰਾਂ ਜਿਹੀ ਤੋਰ ਤੇ
ਸੂਰਮੇ ਦੀ ਧਾਰ ਖੱਬੀਆਂ ਤੋਂ ਬਹੁਤੀਆਂ
ਨਾਮ ਫਿਰਦੇ ਲਿਖਾਈ ਮੇਰਾ 12 ਬੋਰ ਤੇ
ਅੱਖ Grenade ਵਾਂਗੂ ਪਾੜੇ ਕਾਲਜੇ
ਠੇਕਿਆਂ ਦੇ ਬੈਠੇ ਵੈਲੀ ਰਹਿਣ ਕੂਪੜੇ
ਕੱਢ ਲਾ ਵੇ ਚਾਰ ਦਿਨ ਹੱਸ ਖੇਡ ਕੇ
ਵੇ ਦੋ ਦੋ ਮੰਨ ਰੋਂਦ ਮੇਰੇ ਵੀਰ ਫੂਕ ਦੇ
ਕੱਢ ਲਾ ਤੂੰ ਚਾਰ ਦਿਨ ਹੱਸ ਖੇਡ ਕੇ
ਵੇ ਦੋ ਦੋ ਮੰਨ ਰੋਂਦ ਮੇਰੇ ਵੀਰ ਫੂਕ ਦੇ
ਦੋ ਦੋ ਮੰਨ ਰੋਂਦ ਮੇਰੇ ਵੀਰ ਫੂਕ ਦੇ

ਓ ਹੱਥ ਛੱਡਵਨ ਕਦੇ ਲਾਕੇ ਯਾਰੀਆਂ
ਵੈਰ ਮੈਂ ਪਾਗਵਾਂ ਪੂਰਾ ਮੌਤ ਤਕ ਨੀ
ਤੇਰੇ ਨਾਮ ਜ਼ਿੰਦਗੀ ਬੋਲ ਦੀ
ਸ਼ਹਿਰ ਤੇਰੇ ਪਾਈ ਹੋਇ ਆ ਪੂਰੀ ਕੱਖ ਨੀ
ਓ ਮੰਗਲ ਗ੍ਰਾਹਕ ਦੇ ਵਾਂਗੂ ਅੱਖ ਲਾ ਲਿਆ
ਦੇਈ ਦੀ ਕਿਤਾਬ ਨੀ ਮੈਦਾਨ ਰਾਦੇ ਨੇ
ਓ ਰੱਖੀਆਂ , ਰੱਖੀਆਂ
ਓ ਰੱਖੀਆਂ ਦੁਨਾਲੀਆਂ ਪਟਾਕੇ ਪਾਉਣ ਨੂੰ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ
ਰੱਖੀਆਂ ਦੁਨਾਲੀਆਂ ਪਟਿਆਖੇ ਪਾਉਣ ਨੂੰ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ

Western Penduz..

ਹੋ ਕਰ ਲਾ ਮੱਤ ਨੂੰ ਤੂੰ ਪੱਟੀ ਵਾਲਿਆਂ
ਵੇ ਤੇਰੇ ਜਿਹੇ ਬਥੇਰੇ ਜੇਲ੍ਹਾਂ ਵਿਚ ਤਾੜੇ ਨੇ

ਰੱਖੀਆਂ ਦੁਨਾਲੀਆਂ ਪਟਾਕੇ ਪਾਉਣ ਨੂੰ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ

ਕੱਢ ਲਾ ਤੂੰ ਚਾਰ ਦਿਨ
ਵੇ 2-2 ਮੰਨ Round ਮੇਰੇ

ਰੱਖੀਆਂ ਦੁਨਾਲੀਆਂ
Game ਪਾਉਣ ਨੂੰ ਤਾਂ ਯਾਰ ਬੇਲੀ ਬੜੇ ਨੇ

ਕਿਉਂ ! ਮੰਨਦੀ ਫੇਰ ਹਾਹ੍ਹਾਹਾ

Curiosidades sobre a música Gunday Ik Vaar Fer de Dilpreet Dhillon

De quem é a composição da música “Gunday Ik Vaar Fer” de Dilpreet Dhillon?
A música “Gunday Ik Vaar Fer” de Dilpreet Dhillon foi composta por Jassi Lohka, Lavi Jhinjher, Western Pendu.

Músicas mais populares de Dilpreet Dhillon

Outros artistas de Asiatic music