Dabde Ni

Intense, Jimmy Kaler

Dipreet Dhillon
Intense Music Yeah!
You Ready Know Intenseee

RAM ਦੇ ਪਿੱਕਯ ਤੇ ਜੱਟ ਤਿਖੇ ਚੱਲਦੇ
ਵਿਚ ਕੈਨਡਾ ਸਿੱਕੇ, ਛੇਤੀ ਦਬ੍ਦੇ ਨੀ
ਓ ਛੇਤੀ ਦਬ੍ਦੇ ਨੀ
ਜੱਟਾਂ ਦੇ ਪੁੱਤ ਪੌਂਦੇ ਆ ਖੁਟ
ਨਾਰਾਂ ਦੇ ਦਿਲ ਲੈਂਦੇ ਆ ਲੁਟ
ਤੇ ਛੇਤੀ ਲਬਦੇ ਨੀ, ਓ ਛੇਤੀ ਲਬਦੇ ਨੀ
ਅਖਾਂ ਵਿਚ ਲੋੜ ਡੌਲੇ ਵਿਚ ਜ਼ੋਰ
ਦੱਬਣ ਵਿਚ ਰਖਦੇ 32 ਬੋਰੇ
ਤੇ ਕਮ ਕੋਈ ਆੱੜਦਾ ਨੀ, ਓਏ ਕਮ ਕੋਈ ਆੱੜਦਾ ਨੀ
ਓ ਜੱਟ ਆ ਸਾਂ ਯਾਰਾਂ ਤੇ ਮਾਨ
ਯਾਰੀ ਦੇ ਪਿਛੇ ਵਾੜਦੇ ਜਾਂ
ਮੂਰ ਕੋਈ ਖਾਦ’ਦਾ ਨੀ
ਬੁਲੌਂਦੇ ਬਾਕਰੇ ਕਰਦੇ ਟੱਕਰੇ
ਜੀਨੁ ਵਿਹਾਂ ਓ ਆਕੇ ਟੱਕਰੇ
ਚਹੋਲੇ ਚਬ੍ਦੇ ਨੀ, ਓਏ ਚਹੋਲੇ ਚਬ੍ਦੇ ਨੀ
ਰਾਮ ਦੇ ਪਿੱਕਯ ਤੇ ਜੱਟ ਤਿਖੇ ਚੱਲਦੇ
ਵਿਚ ਕੈਨਡਾ ਸਿੱਕੇ, ਸ਼ੇਟੀ ਦਬ੍ਦੇ ਨੀ
ਓ ਸ਼ੇਟੀ ਦਬ੍ਦੇ ਨੀ, ਓ ਸ਼ੇਟੀ ਦਬ੍ਦੇ ਨੀ

ਹੋ ਕਰਦੇ ਫਨ ਸੇਕਦੇ ਕੰਨ,
ਓ ਰਖਦੇ ਦਿਨੇ ਛਡਾਕੇ ਚੰਨ
ਓ ਵੈਰੀ ਮਚਦੇ ਆ, ਵੈਰੀ ਮਚਦੇ ਆ
ਜਿਗਰੇ ਵੱਡੇ ਝੰਡੇ ਗੱਡੇ
ਜਦੋਂ ਜੱਟ ਕੰਨਾ ਤੇ ਚਹਦੇ
ਓ ਮੂਰ ਨਛੱਦੇ ਆ, ਓ ਮੂਰ ਨਛੱਦੇ ਆ
ਕਰਦੇ ਫਨ ਸੇਕਦੇ ਕੰਨ
ਓ ਰਖਦੇ ਦਿਨੇ ਛਡਾਕੇ ਚੰਨ
ਓ ਵੈਰੀ ਮਚਦੇ ਆ, ਬੈਰੀ ਮਚਦੇ ਆ
ਤੋਪ ਦੀ ਜੱਟੀ ਜੱਟ ਨੇ ਪੱਟੀ
ਬਾਬੇ ਦੀ ਸੋਹੁਣ ਹੁਸਨ ਦੀ ਹੱਟੀ
ਹੋ ਜੱਟ ਤੇ ਮਰਦੀ ਆ, ਹੋ ਜੱਟ ਤੇ ਮਰਦੀ ਆ
ਸੌ ਜੱਟ ਮਤੇ ਨਾ ਵੱਟ, ਓ ਲਵ ਯੂ ਕਰਨੋ ਨਾ ਜਾਵੇ ਹੱਟ
ਓ ਬਹਲਾ ਦਰਦੀ ਆ, ਓ ਬਹਲਾ ਦਰਦੀ ਆ
ਬਣੇ ਜੋ ਸ਼ੇਰ ਦਿਨੇ ਆ ਡੇੜ, ਓ ਲਿਖਦਾ ਗਾਨੇ ਜੱਟ ਕਲੇਰ,
ਤੇ ਢਿੱਲੋਂ ਗੌਂਦਾ ਆ, ਢਿੱਲੋਂ ਗੌਂਦਾ ਆ
ਰਖਾਂ ਦਬਕਾ’ਕੇ ਤੇ ਖੂੰਜੇ ਲਾਕੇ
ਤੇ ਵੇਲਯ ਲੰਘਦੇ ਨੀਵੀ ਪਾਕੇ, ਤੂ ਖੁੱਟੀ ਪੌਂਡਾ ਆ
ਖੁੱਟੀ ਪੌਂਡਾ ਆ
ਬਾਲੇ ਚੀਡ਼ੇ ਦਿਲ ਦੇ ਹੀਰੇ, ਤਕਨੀ ਟੇਡੀ ਦਿਲ ਨੂ ਚੀਰੇ
ਸਬਨੂ ਫਬ੍ਦੇ ਨੀ, ਓ ਸਬ ਨੂ ਫਬ੍ਦੇ ਨੀ
ਰਾਮ ਦੇ ਪਿੱਕੇ ਤੇ ਜੱਟ ਤਿਖੇ ਚੱਲਦੇ
ਵਿਚ ਕੈਨਡਾ ਸਿੱਕੇ, ਛੇਤੀ ਦਬ੍ਦੇ ਨੀ
ਓ ਛੇਤੀ ਦਬ੍ਦੇ ਨੀ
ਜੱਟਾਂ ਦੇ ਪੁੱਤ ਪੌਂਦੇ ਆ ਖੁਟ
ਨਾਰਾਂ ਦੇ ਦਿਲ ਲੈਂਦੇ ਆ ਲੁਟ
ਤੇ ਛੇਤੀ ਲਬਦੇ ਨੀ, ਓ ਛੇਤੀ ਲਬਦੇ ਨੀ
ਰਾਮ ਦੇ ਪਿੱਕੇ ਤੇ ਜੱਟ ਤਿਖੇ ਚੱਲਦੇ
ਵਿਚ ਕੈਨਡਾ ਸਿੱਕੇ, ਛੇਤੀ ਦਬ੍ਦੇ ਨੀ
ਓ ਛੇਤੀ ਦਬ੍ਦੇ ਨੀ

Curiosidades sobre a música Dabde Ni de Dilpreet Dhillon

De quem é a composição da música “Dabde Ni” de Dilpreet Dhillon?
A música “Dabde Ni” de Dilpreet Dhillon foi composta por Intense, Jimmy Kaler.

Músicas mais populares de Dilpreet Dhillon

Outros artistas de Asiatic music