City Beautiful

NARINDER BATTH, SATPAL SINGH

ਦੁਨੀਆ ਦੀ ਸਬ ਤੋਂ ਘੈਂਟ ਜਗਾਹ
ਤੁਹਾਨੂੰ ਪਤਾ ਚੰਡੀਗੜ੍ਹ enter ਕਰੋ ਇਕ board ਮਿਲਦਾ
Welcome to Chandigarh the city beautiful
ਮੈਂ ਨੀ ਇਸ ਗੱਲ ਨਾਲ agree ਕਰਦਾ
ਕਿਉਕਿ Chandigarh city ਥੋੜਾ ਆ
Chandigarh ਹਮਾਰੀ country ਹੈ
ਜਿਥੇ 80 percent ਪੰਜਾਬੀ
Study visa ਲੈ ਕੇ ਅਉਂਦੇ ਆ
ਤੇ ਏ study visa ਕਦੋ PR ਬਣਦਾ
ਸਾਨੂ ਨੀ ਪਤਾ

Desi Crew Desi Crew
Desi Crew Desi Crew

ਨਿਕਲੇ ਨੇ ਟੋਹਰਾ ਕੱਡਕੇ
ਮੁੰਡੇਯਾ ਤੋ ਬਚ ਗੋਰੀਏ
ਨਜ਼ਰਾਂ ਤੋ ਕਿਥੇ ਡਰ੍ਦੇ ਕਾਰਾਂ ਤੋ ਲਾਤੇ ਡੋਰੀਏ
ਨਜ਼ਰਾਂ ਤੋ ਕਿਥੇ ਡਰ੍ਦੇ ਕਾਰਾਂ ਤੋ ਲਾਤੇ ਡੋਰੀਏ
ਓ chance ਨਾ ਵਾਰਦਾਤ ਦੇ
ਭਾਵੇ ਹਥਿਆਰ ਫੜੇ ਨੇ
ਓ ਚੰਡੀਗੜ੍ਹ ਹੁਸਨ ਬਥੇਰਾ
ਗੱਡੀਆਂ ਵਿਚ ਯਾਰ ਬੜੇ ਨੇ
ਨੀ ਮੂੰਦਰੀ ਦੇਊ ਗੇੜੀ ਰੂਟ ਤੇ
ਆੜੀ ਸੁਨਿਯਾਰ ਬੜੇ ਨੇ
ਚੰਡੀਗੜ੍ਹ ਹੁਸਨ ਬਥੇਰਾ

LC ਤੇ ਲਗੇਯਾ ਬੋਲਦਾ
ਮਿਹਨਤ ਦਾ ਖੋਕਾ ਅੱਲੜੇ
ਮੋਢੇ ਤੇ ਓ ਰਖਦੇ ਆ
ਕਰਦੀ ਜਿਹੜੀ ਟੋਕਾ ਅੱਲੜੇ
ਓ ਤੇਰੀ ਜੱਟ ਲਾਇਫ ਬਦਲ ਡੂ
ਛਡ ਦੀ ਨਾ ਮੋਕਾ ਅੱਲੜੇ
ਦਿੰਦਾ ਜਿਵੇਂ ਪਲਟ ਬਾਤੀਯਾਂ
ਓਏ ਕੋਹਲੀ ਦਾ ਚੋਕਾ ਅੱਲੜੇ

ਓ ਜਿਦਾ ਦੀ ਧੋਣ ਦੇ ਮਾਲਿਕ
ਬਾਹਵਾਂ ਦੇ ਹਾਰ ਬੜੇ ਨੇ ਓ ਚੰਡੀਗੜ੍ਹ ਹੁਸਨ ਬਥੇਰਾ
ਗੱਡੀਆਂ ਵਿਚ ਯਾਰ ਬੜੇ ਨੇ
ਨੀ ਮੂੰਦਰੀ ਦੇਊ ਗੇੜੀ ਰੂਟ ਤੇ ਆੜੀ ਸੁਨਿਯਾਰ ਬੜੇ ਨੇ
ਚੰਡੀਗੜ੍ਹ ਹੁਸਨ ਬਥੇਰਾ

ਓ ਮਿਤਰਾਂ ਦੇ ਗੇੜੇ ਲੌਂ ਨੂ
ਫੇਵਰ ਮੰਨਦੇ ਨੇ sector
ਢਿੱਲੋਂ ਦੀ ਤੌਰ ਦੇ ਅੱਗੇ
ਬੋਮਬੇ ਦਾ ਕੇਡਾ actor
ਓ ਬੰਦਾ ਜਿਹੜਾ ਵੈਰੀ ਖੁਲ ਕੇ
ਓਹਦਾ ਬੰਦ ਕਰੀਏ ਚੈਪ੍ਟਰ
ਓਏ ਗਬਰੂ ਦੀ ਪੈਲੀ ਤਕਦਾ
ਪਿੰਡ ਚੋ ਲੇਯਾ ਆਪਣਾ tractor
ਓ ਬਾਠ ਆ ਵਾਲਾ ਬਾਠ ਲਿਖਾਰੀ
ਗੀਤਾਂ ਵਿਚ ਭਰ ਬੜੇ ਨੇ
ਓ ਚੰਡੀਗੜ੍ਹ ਹੁਸਨ ਬਥੇਰਾ
ਗੱਡੀਆਂ ਵਿਚ ਯਾਰ ਬੜੇ ਨੇ
ਨੀ ਮੂੰਦਰੀ ਦੇਊ ਗੇੜੀ ਰੂਟ ਤੇ
ਆੜੀ ਸੁਨਿਯਾਰ ਬੜੇ ਨੇ
ਚੰਡੀਗੜ੍ਹ ਹੁਸਨ ਬਥੇਰਾ

ਓਏ ਜੱਟਾ ਨੂ ਆਕਡ ਫਭਦੀ
ਕੁੜੀਆਂ ਨੂ ਨਖਰੇ ਨੁਖਰੇ
ਮਿਠੇ ਨਾਲ ਖਾ ਲੈਣੇ ਆ
ਕੌਡੀ ਦੇ ਕਰਕੇ ਟੁਕਡੇ
ਰੰਣਾ ਨੂ ਟੋਹਰੀ ਲਗਦੇ
ਲੰਡੂਆ ਨੂ ਲਗਦੇ ਫੁਕਰੇ
ਓ ਟੱਪਾ ਵਿਚ ਘੋਡੇ ਨੱਚਦੇ
ਫਾਰ੍ਮ ਤੇ ਨੱਚਦੇ ਨੁਕ੍ਰੇ
ਓ ਚਕਦੇ ਆ ਓ property
ਜਿੰਦੇ ਹਕ਼ਦਾਰ ਬੜੇ ਨੇ (ਬੁਰੱਰਰਾ)
ਓ ਚੰਡੀਗੜ੍ਹ ਹੁਸਨ ਬਥੇਰਾ
ਗੱਡੀਆਂ ਵਿਚ ਯਾਰ ਬੜੇ ਨੇ
ਨੀ ਮੂੰਦਰੀ ਦੇਊ ਗੇੜੀ ਰੂਟ ਤੇ
ਆੜੀ ਸੁਨਿਯਾਰ ਬੜੇ ਨੇ
ਚੰਡੀਗੜ੍ਹ ਹੁਸਨ ਬਥੇਰਾ

Curiosidades sobre a música City Beautiful de Dilpreet Dhillon

De quem é a composição da música “City Beautiful” de Dilpreet Dhillon?
A música “City Beautiful” de Dilpreet Dhillon foi composta por NARINDER BATTH, SATPAL SINGH.

Músicas mais populares de Dilpreet Dhillon

Outros artistas de Asiatic music