Saun Raab Di
ਤੂ ਬੇਸ਼੍ਕੀਮ੍ਤੀ ਹੀਰਾ ਏ
ਕੋਈ ਸ਼ਕ਼ ਨੀ ਕੋਯੀ ਮਗੜੂਰੀ ਨੀ
ਤੂ ਮੰਜ਼ਿਲ ਸੀ ਤੇ ਮੰਜ਼ਿਲ ਏ
ਕਿਸਮਤ ਨੇ ਪਾਟੀ ਦੂਰੀ ਨੀ
ਅੱਸੀ ਕਲ ਵੀ ਸੀ ਤੇ ਅੱਜ ਵੀ
ਤੇਰੇ ਦੀਵਾਨੇ ਆ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਬਰਸੀ ਜਾਣੇ ਓ
ਸੌਂ ਰਬ ਦੀ
ਤੇਰਾ ਮੁਖ ਵੇਖਣ ਨੂ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਬਰਸੀ ਜਾਣੇ ਓ
ਮੈਂ ਨੀ ਭੱਜੇਯਾ
ਤੇਰੇ ਪੇਯੋਨ ਦੀ
ਪਗ ਬਚਾਯੀ ਸੀ
ਦੇਕੇ ਵਾਸ੍ਤਾ ਇੱਜ਼ਤਾਂ ਦਾ
ਮੈਨੂ ਸੌਂ ਖਵਯੀ ਸੀ
ਮੈਂ ਨੀ ਭੱਜੇਯਾ
ਤੇਰੇ ਪੇਯੋਨ ਦੀ
ਪਗ ਬਚਾਯੀ ਸੀ
ਦੇਕੇ ਵਾਸ੍ਤਾ ਇੱਜ਼ਤਾਂ ਦਾ
ਮੈਨੂ ਸੌਂ ਖਵਯੀ ਸੀ
ਰੁੱਦਿਵਾਦੀ ਦੇਸ਼ ਚ ਬੈਠੇ
ਘਰ੍ਕੀ ਜਾਣੇ ਆ
ਰੁੱਦਿਵਾਦੀ ਦੇਸ਼ ਚ ਬੈਠੇ
ਘਰ੍ਕੀ ਜਾਣੇ ਆ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੀ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਬਰਸੀ ਜਾਣੇ ਓ
ਸੌਂ ਰਬ ਦੀ
ਬੇਈਮਾਨ ਦੇ ਕਰ੍ਮਾ ਦੇ ਵਿਚ
ਸਾਡਾ ਨਮੋਇਸ਼ੀ ਆਏ
ਇੱਜਤ ਲੁੱਟੀ ਅਬਲਾ ਵਰਗੀ
ਇਕ ਖਾਮੋਸ਼ੀ ਏ
ਬੇਈਮਾਨ ਦੇ ਕਰ੍ਮਾ ਦੇ ਵਿਚ
ਸਾਡਾ ਨਮੋਇਸ਼ੀ ਆਏ
ਇੱਜਤ ਲੁੱਟੀ ਅਬਲਾ ਵਰਗੀ
ਇਕ ਖਾਮੋਸ਼ੀ ਏ
ਮਜਨੂ ਵਾਂਗੂ ਦੁਨਿਯਾ ਘੁਮੂ
ਪਾਤਰ ਖਾਣੇ ਆ
ਮਜਨੂ ਵਾਂਗੂ ਦੁਨਿਯਾ ਘੁਮੂ
ਪਾਤਰ ਖਾਣੇ ਆ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੇ ਜਾਣੇ ਆ
ਭਟਕੇ ਹੋਏ ਬਦਲ ਵਾਂਗੂ
ਵਾਰਸੀ ਜਾਣੇ ਓ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੀ ਜਾਣੇ ਓ
ਸੌਂ ਰਬ ਦੀ
ਤੇਰਾ ਮੁਖ ਵੇਖੇ ਨੂ
ਵੱਟਾ ਦੇ ਵਿਚ ਬੀਜ ਦਰ੍ਦ ਦੇ
ਲਯੀ ਜਾਵਾਂ ਮੈਂ
ਇੱਕੀ ਰਾਤ ਵਿਚ ਚੇਤੇ ਕਰਕੇ
ਝਾਦਿਯਨ ਲਾਵਾਂ ਮੈਂ
ਵੱਟਾ ਦੇ ਵਿਚ ਬੀਜ ਦਰ੍ਦ ਦੇ
ਡੱਬੀ ਜਾਵਾਂ ਮੈਂ
ਇੱਕੀ ਰਾਤ ਵਿਚ ਚੇਤੇ ਕਰਕੇ
ਝਾਦਿਯਨ ਲਾਵਾਂ ਮੈਂ
ਹਾਥੋਂ ਹਾਰੇਯਾ ਹੋਯ
ਲਾਯੀ ਮਿਹਿਾਣੇ ਆ
ਇਸ਼੍ਕ਼ ਦੇ ਹਥੋਂ ਹਾਰੇਯਾ ਹੋਯ
ਲਯੀ ਮਿਹਿਾਣੇ ਆ
ਸੌਂ ਰਬ ਦੀ
ਤੇਰਾ ਮੁਖ ਦੇਖੇ ਨੂ
ਤਰਸੀ ਜਾਣੇ ਆ
ਭਟਕੇ ਹੋਏ ਬਾਦਲ ਵਾਂਗੂ
ਭਟਕਈ ਜਾਣੇ ਆ
ਸੌਂ ਰਬ ਦੀ
ਤੇਰਾ ਮੁਖ ਵੇਖਣ ਨੂ
ਸੌਂ ਰਬ ਦੀ
ਤੇਰਾ ਮੁਖ ਵੇਖਣ ਨੂ
ਸੌਂ ਰਬ ਦੀ