Jattiye

Babbu Maan

ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਨੀ ਕੁੜਤੀ ਤੇ ਮੋਰਨਿਆ ਨੀ ਕੁੜਤੀ ਤੇ ਮੋਰਨਿਆ
ਨੀ ਪੱਟੇ ਜਾਨ ਗੇ ਸ਼ਹਿਰ ਦੇ ਲਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ

ਚਾਂਦੀ ਦੇ ਗਿਲਾਸ ਤੇ ਸੁਰਾਹੀ ਨੱਚਦੀ
ਮਸਤੀ ਚ ਦੇਖ ਕਿਵੇਂ ਸ਼ਮਾਂ ਮੱਚਦੀ
ਢੋਲਕੀ ਦੀ ਥਾਪ ਉੱਤੇ ਤੂੰ ਨੱਚਦੀ
ਬੇਈਮਾਨ ਬਿਨਾਂ ਹੁਣ ਕਿੱਥੇ ਬਚਦੀ
ਚਾਂਦੀ ਦੇ ਗਿਲਾਸ ਤੇ ਸੁਰਾਹੀ ਨੱਚਦੀ
ਮਸਤੀ ਚ ਦੇਖ ਕਿਵੇਂ ਸ਼ਮਾਂ ਮੱਚਦੀ
ਢੋਲਕੀ ਦੀ ਥਾਪ ਉੱਤੇ ਤੂੰ ਨੱਚਦੀ
ਬੇਈਮਾਨ ਬਿਨਾਂ ਹੁਣ ਕਿੱਥੇ ਬਚਦੀ
ਮੱਘਦੇ ਚਰਾਗ ਜਹੀਏ ਮੱਟੀਏ
ਨੀ ਸਾਡੇ ਲੇਖ ਨੇ ਲੋਹ ਜਹੇ ਕਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ

ਕੋਈ ਗਿਆ ਜ਼ਰ ਤੇ ਕੋਈ ਜ਼ੁਬਾਨ ਤੋਂ
ਵਾਰੇ ਵਾਰੇ ਜਾਵੇ ਹਰ ਕੋਈ ਰਕਾਨ ਤੋਂ
ਛੱਡਿਆਂ ਐ ਤੀਰ ਜਟ ਨੇ ਕਮਾਨ ਚੋਂ
ਬੱਚਦਾ ਸ਼ਿਕਾਰ ਫੇਰ ਕਿੱਥੇ ਮਾਨ ਤੋਂ
ਕੋਈ ਗਿਆ ਜ਼ਰ ਤੇ ਕੋਈ ਜ਼ੁਬਾਨ ਤੋਂ
ਵਾਰੇ ਵਾਰੇ ਜਾਵੇ ਹਰ ਕੋਈ ਰਕਾਨ ਤੋਂ
ਛੱਡਿਆਂ ਐ ਤੀਰ ਜਟ ਨੇ ਕਮਾਨ ਚੋਂ
ਬੱਚਦਾ ਸ਼ਿਕਾਰ ਫੇਰ ਕਿੱਥੇ ਮਾਨ ਤੋਂ
ਇਸ਼ਕੇ ਦੀ ਬਾਜ਼ੀ ਬੜੀ ਫਸਵੀਂ
ਲਾ ਨਾ ਜਾਵੀ ਤਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ

ਸੱਗੀ ਫੁੱਲ ਮੱਥੇ ਉੱਤੇ ਬਾਲਾ ਚੰਦ ਨੀ
ਜੱਚਦਾ ਆ ਤੇਰੇ ਆ ਸੋਨੇ ਦਾ ਦੰਦ ਨੀ
ਗੱਲ ਵਿਚ ਜੱਚਦਾ ਐ ਗੁਲੂਬੰਦ ਨੀ
ਸ਼ਹਿਦ ਵਿਚ ਭਿੱਜੀ ਹੋਈ ਗੁਲਕੰਦ ਨੀ
ਸੱਗੀ ਫੁੱਲ ਮੱਥੇ ਉੱਤੇ ਬਾਲਾ ਚੰਦ ਨੀ
ਜੱਚਦਾ ਆ ਤੇਰੇ ਆ ਸੋਨੇ ਦਾ ਦੰਦ ਨੀ
ਗੱਲ ਵਿਚ ਜੱਚਦਾ ਐ ਗੁਲੂਬੰਦ ਨੀ
ਸ਼ਹਿਦ ਵਿਚ ਭਿੱਜੀ ਹੋਈ ਗੁਲਕੰਦ ਨੀ
ਸੁਣੀ ਅਲਬੇਲੀਏ ਮਜਾਜਣੇ
ਘੁੰਮਦੇ ਨੇ ਨਾਗ ਦਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ
ਜੱਟੀਏ ਸ਼ਰਾਬ ਦੀਏ ਮੱਟੀਏ
ਨੀ ਅੱਜ ਪੀਣ ਗੇ ਨਸੀਬਾਂ ਵਾਲੇ

Músicas mais populares de Babbu Maan

Outros artistas de Film score