Babe da Khooh
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਆਏ
ਇਕੋ ਘੁੱਟ ਵਿਚ ਸੱਤ ਜਨਮ ਮੈ ਜੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਬਾਬੇ ਕਹਿੰਦੇ ਮੰਨੋ ਬਈ ਸਰਬੱਤ ਦਾ ਭਲਾ
ਮਾਲਕ ਰਖੇ ਲੋਕੋ ਸਭ ਨੂੰ ਚੜਦੀ ਕਲਾ
ਬਾਬਾ ਕਿਹੰਦਾ ਮੰਨੋ ਬਈ ਸਰਬੱਤ ਦਾ ਭਲਾ
ਮਾਲਕ ਰਖੇ ਲੋਕੋ ਸਾਬ ਨੂੰ ਚੜਦੀ ਕਲਾ
ਮੈ ਕੀ ਦੱਸਾਂ ਕੀ ਹਾਸਿਲ ਹੋਇਆ ਮੈਨੂ
ਪਾਗਲ ਲੋਕੀ ਪੁਛਦੇ ਨੇ ਮੈ ਕੀ ਪਾਇਆ
ਮੇਰਾ ਕੁਝ ਨੀ ਸਾਬ ਕੁਝ ਬਾਬਾ ਤੇਰਾ ਆਏ
ਇਕੋ ਘੁੱਟ ਵਿਚ ਸੱਤ ਜਨਮ ਮਈ ਜੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਰੋਮ ਰੋਮ ਵਿਚ ਵੱਸ ਗਿਆ ਅਮ੍ਰਿਤ ਬਾਣੀ ਦਾ
ਪਾ ਲਿਆ ਮਿੱਤਰੋ ਭੇਦ ਮੈ ਕੁੱਲ ਕਹਾਣੀ ਦਾ
ਰੋਮ ਰੋਮ ਵਿਚ ਵੱਸ ਗਿਆ ਅਮ੍ਰਿਤ ਬਾਣੀ ਦਾ
ਪਾ ਲਿਆ ਮਿੱਤਰੋ ਭੇਦ ਮੈ ਕੁੱਲ ਕਹਾਣੀ ਦਾ
ਜ਼ਿੰਦਗੀ ਮੇਰੀ ਸਾਰੀ ਲੇਖੇ ਲਗ ਗਯੀ ਆਏ
ਮੇਰੇ ਖੁਆਬਾ ਵਿਚ ਅਜਨਬੀ ਆਇਆ
ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਆਏ
ਇਕੋ ਘੁੱਟ ਵਿਚ ਸੱਤ ਜਨਮ ਮੈ ਜੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
ਵੰਡਤਾ ਪੰਜਾਬ ਮਾਨਾ ਸਿਯਾਸਤ ਦਾਨਾ ਨੇ
ਧਰਮਾਂ ਜਾਤਾ ਪਾਤਾ ਵਿਚ ਸ਼ੈਤਾਨਾ ਨੇ
ਵੰਡਤਾ ਪੰਜਾਬ ਮੇਰਾ ਸਿਯਾਸਤ ਦਾਨਾ ਨੇ
ਧਰਮਾਂ ਜਾਤਾ ਪਾਤਾ ਵਿਚ ਸ਼ੈਤਾਨਾ ਨੇ
ਦੋ ਨੇਤਾ ਵਲੈਤ ਚ ਪੜ੍ਹ ਕੇ ਆਏ ਸੀ
ਔਂਦੇ ਸਾਰ ਈ ਵਟਵਾਰਾ ਬਈ ਕਰਵਾਇਆ
ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਆਏ
ਇਕੋ ਘੁੱਟ ਵਿਚ ਸੱਤ ਜਨਮ ਮਈ ਜੀ ਆਇਆ
ਮੇਰੀ ਸਾਰੀ ਮੈ ਮੈ ਮੁੱਕ ਗਯੀ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ