Safar
ਰੁਮਕਣ ਲਗ ਪੈਂਦੀਆਂ ਨੇ ਹਵਾਵਾਂ
ਝੁਕ ਝੁਕ ਕਰਨ ਸਲਾਮ ਫੇਰ ਰਾਹਾਂ
ਰੁਮਕਣ ਲਗ ਪੈਂਦੀਆਂ ਨੇ ਹਵਾਵਾਂ
ਝੁਕ ਝੁਕ ਕਰਨ ਸਲਾਮ ਫੇਰ ਰਾਹਾਂ
ਜਦੋਂ ਪਰਦੇਸੀ ਕੋਈ
ਜਦੋਂ ਪਰਦੇਸੀ ਕੋਈ ਬੂਹੇ ਟੁੱਕ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਸਾਹ ਸਫਰ ਮੁੱਕ ਜਾਂਦਾ ਏ
ਵਕ਼ਤ ਦੇ ਨਾਲ ਆਪੇ ਵਿਦਾ ਹੁੰਦੀ ਲਾਜ ਵੇ
ਖੌਰੇ ਕੀਤੇ ਪੈ ਜਾਵੇ ਸੱਜਣਾ ਲਿਹਾਜ ਵੇ
ਸੱਜਣਾ ਲਿਹਾਜ ਵੇ
ਵਕਤ ਦੇ ਨਾਲ ਆਪੇ ਵਿਦਾ ਹੁੰਦੀ ਲਾਜ ਵੇ
ਖੌਰੇ ਕਿੱਥੇ ਪੈ ਜਾਵੇ ਸੱਜਣਾ ਲਿਹਾਜ ਵੇ
ਆਪਣਾ ਜੇ ਰੁੱਠੇ
ਆਪਣਾ ਜੇ ਰੁੱਠੇ ਸਾਂਹ ਸੁੱਕ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਸਾਹ ਸਫਰ ਮੁੱਕ ਜਾਂਦਾ ਏ
ਬੰਨਿਆ ਚੌਰਾਹਿਆਂ ਤੇ ਜੱਗ ਜਾਂਦੇ ਦੀਵੇ
ਪੰਛੀ ਵੀ ਨੱਚ ਨਚ ਹੋ ਜਾਂਦੇ ਖੀਵੇ
ਸੰਭਲ ਦਾ ਔਖਾ
ਸੰਭਲ ਦਾ ਔਖਾ ਜਦੋ ਸਟ ਖਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਸਾਹ ਸਫਰ ਮੁੱਕ ਜਾਂਦਾ ਏ
ਚਾਣ ਚੱਕ ਲੈ ਜਾਂਦਾ ਗਮਾਂ ਦਾ ਗੁਬਾਰ ਬਈ
ਪਤਾ ਨਹੀਂ ਕਦੋ ਕਿਥੇ ਹੋ ਜਾਵੇ ਇਕਰਾਰ ਬਈ
ਚਾਣ ਚੱਕ ਲੈ ਜਾਂਦਾ ਗਮਾਂ ਦਾ ਗੁਬਾਰ ਬਈ
ਪਤਾ ਨਹੀਂ ਕਦੋ ਕਿਥੇ ਹੋ ਜਾਵੇ ਇਕਰਾਰ ਬਈ
ਉਤੋਂ ਦਿਲ ਕਮਲਾ
ਉਤੋਂ ਦਿਲ ਕਮਲਾ ਫੱਟੇ ਚੱਕ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਤਾ ਸਫਰ ਕਟ ਜਾਂਦਾ ਏ
ਚੰਗਾ ਸਾਥੀ ਹੋਵੇ ਸਾਹ ਸਫਰ ਮੁੱਕ ਜਾਂਦਾ ਏ
ਚੰਗਾ ਸਾਥੀ ਹੋਵੇ ਸਾਹ ਸਫਰ ਮੁੱਕ ਜਾਂਦਾ ਏ