Ohi Ford

Babbu Maan

ਪਾਕੇ ਝਾੰਝਰਾ ਏਹਤੇ ਪਿਹਲਾ
ਪਾਕੇ ਝਾੰਝੜਾਂ ਏਹਤੇ ਪਿਹਲਾ
ਗੇੜਾ ਲਯਾ ਸੀ
ਓਹੀ Ford ਆਏ ਓਹੀ Ford ਆਏ
ਓਹੀ Ford ਆਏ ਜਿਹਨੇ limo ਨੂ ਟੋਚਨ ਪਾਯਾ ਸੀ
ਏ ਓਹੀ Ford ਆਏ ਜਿਹਨੇ limo ਨੂ ਟੋਚਨ ਪਾਯਾ ਸੀ

ਪਿਹਲੀ ਵਾਰੀ ਅਲਾਹ ਉੱਮੱਰਰੇ
ਅੱਖ ਤੇਦੇ ਜੀ ਮਤਕਯੀ ਸੀ
ਮੈਂ ਤਾਣੀ ਸੀ
ਛੱਤ ਤੇ ਛਤਰੀ
ਤੂ ਛੱਤਰੀ ਤੇ ਆਯੀ ਸੀ
ਪਿਹਲੀ ਵਾਰੀ ਅਲਾਹ ਉੱਮੱਰਰੇ
ਤੇਦੇ ਅੱਖ ਮਤਕਯੀ ਸੀ
ਮੈਂ ਛੱਤ ਉਥੇ ਤਾਣੀ ਛਤਰੀ
ਤੂ ਛੱਤਰੀ ਤੇ ਆਯੀ ਸੀ
ਪਿਹਲਾ ਗੇਦਾ ਆਸਮਾਨ ਤੇ
ਪਿਹਲਾ ਗੇਦਾ ਆਸਮਾਨ ਤੇ
ਉਸੀ ਦਿਨ ਤੂ ਲਾਯਾ ਸੀ
ਓਹੀ Ford ਆਏ ਓਹੀ Ford ਆਏ
ਓਹੀ Ford ਆਏ ਜਿਹਨੇ limo ਨੂ ਟੋਚਨ ਪਾਯਾ ਸੀ
ਏ ਓਹੀ Ford ਆਏ ਜਿਹਨੇ limo ਨੂ ਟੋਚਨ ਪਾਯਾ ਸੀ

ਉਂਗਲਾਂ ਵਿਚ ਫਸਕੇ ਫੋਨਕਣੇ ਜੱਟੀਏ ਖਾਯਾ ਕਰਦੀ ਸੀ
ਮੇਰੇ ਗੈਰ ਦੇ ਕੋਲੋ ਲੈਂਗੇਨ ਲਗੀ ਜਯਾ ਕਰਦੀ ਸੀ
ਉਂਗਲਾਂ ਵਿਚ ਫਸਕੇ ਫੋਨਕਣੇ ਜੱਟੀਏ ਖਾਯਾ ਕਰਦੀ ਸੀ
ਮੇਰੇ ਗੈਰ ਦੇ ਕੋਲੋ ਲੈਂਗੇਨ ਲਗੀ ਜਯਾ ਕਰਦੀ ਸੀ
ਪਿਹਲੀ ਵਾਰੀ ਕੋਕਾ ਜੱਟੀਏ ਪਿਹਲੀ ਵਾਰੀ ਕੋਕਾ ਜੱਟੀਏ
ਮੋਰਿਂਦੇ ਤੋ ਦਵਾਯਾ ਸੀ
ਓਹੀ Ford ਆਏ ਓਹੀ Ford ਆਏ
ਓਹੀ Ford ਆਏ ਜਿਹਨੇ limo ਨੂ ਟੋਚਨ ਪਾਯਾ ਸੀ
ਏ ਓਹੀ ਫੋਰ੍ਡ ਆਏ ਜਿਹਨੇ ਲਿਮੋ ਨੂ ਟੋਚਨ ਪਾਯਾ ਸੀ
ਓਹੀ ਫੋਰ੍ਡ ਆਏ ਜਿਹਨੇ ਲਿਮੋ ਨੂ ਟੋਚਨ ਪਾਯਾ ਸੀ

Músicas mais populares de Babbu Maan

Outros artistas de Film score