Maut
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ
ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਮਾਣ ਜਾਂਦੇ ਜਾਂਦੇ ਦੁਨੀਆਂ ਦਾ ਰੱਖ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਦੇਖ ਪਾਕੇ ਚਿੱਟਾ ਸੂਟ Ready ਬੈਠਾ ਰੰਗਰੂਟ
ਦੇ ਲੈਣ ਦੇ ਸਲਾਮੀ ਮਾਰ ਲੈਣ ਦੇ ਸਲੂਟ
ਦੇਖ ਪਾਕੇ ਚਿੱਟਾ ਸੂਟ Ready ਬੈਠਾ ਰੰਗਰੂਟ
ਦੇ ਲੈਣ ਦੇ ਸਲਾਮੀ ਮਾਰ ਲੈਣ ਦੇ ਸਲੂਟ
ਧੂੜ ਸੱਜਣਾ ਦੀ ਗਲੀ ਦੀ ਤਾਂ ਚਕ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਚੱਲੂ ਕੁੜੀਆਂ ਦਾ ਟੋਲਾ ਮੇਰੀ ਅਰਥੀ ਦੇ ਨਾਲ
ਦੇਖੀ ਚਿਹਰੇ ਤੇ ਖੁਮਾਰ ਦੇਖੀ ਜੱਟ ਦੀ ਤੁੰ ਚਾਲ
ਚੱਲੂ ਕੁੜੀਆਂ ਦਾ ਟੋਲਾ ਮੇਰੀ ਅਰਥੀ ਦੇ ਨਾਲ
ਦੇਖੀ ਚਿਹਰੇ ਤੇ ਖੁਮਾਰ ਦੇਖੀ ਜੱਟ ਦੀ ਤੁੰ ਚਾਲ
ਨਾਮ ਆਸ਼ਕੀ ਚ ਜਾਂਦੇ ਜਾਂਦੇ ਖੱਟ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਨੀ ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਸੁਣ ਮੌਤ ਰਕਾਨ ਲੈਲੀਂ ਬੇਸ਼ਕ਼ ਜਾਨ
ਆਜਾ ਜੋਰ ਦੀ ਬਜਾ ਕੇ ਅਜ ਕਢੋ ਬਈ ਬਵਾਲ
ਅਜ ਟੋਹਰ ਨਾਲ ਜਾਉ ਸ਼ਮਸ਼ਾਨ ਘਾਟ ਮਾਨ
ਇੱਥੇ ਫੂਕ ਦੁ ਸਰੀਰ ਆਹ ਲੱਕੜਾ ਦੀ ਆਗ
ਕਿਸੇ ਸੋਹਣੀ ਜਿਹੇ ਕੁੜੀ ਨੂੰ ਆਖੋ ਆ ਕੇ ਹਿਕ ਨਾਲ ਵੱਜ
ਇਥੇ ਕਈਆਂ ਨੂੰ ਲਾਏ ਵਿਆਹ ਦੇ ਮੈਂ ਲਾਰੇ
ਤੋੜੇ ਕਈਆਂ ਦੇ ਲਈ ਅਸਮਾਨੋਂ ਚੰਦ ਤਾਰੇ
ਨੀ ਮੈਂ ਜ਼ੁਲਫਨ ਵਿੱਚ ਬਹਿਕੇ ਕੱਟੇ ਕਈ ਜੇਠ ਹਾੜ
ਕੀ ਨਰਕਾਂ ਵਿਚ ਹੋਊ ਮੇਲ ਦਾ ਜੁਗਾੜ
ਕੋਈ ਨਰਕਾਂ ਦਾ ਫੋਨ ਫੂਨ ਦੁਸ ਲੈਣ ਦੇ
ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਹਾਏ ਵੇ ਮਾਨਾ ਕਿੱਥੇ ਚੱਲਿਆ
ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਸਾਨੂੰ ਵੀ ਨਾਲ ਲੈ ਚੱਲ ਹਾਏ ਵੇ
ਮੈਨੂੰ ਦੋ ਚਾਰ ਕੁੜੀਆਂ ਤਾਂ ਤਕ ਲੈਣ ਦੇ
ਹਾਏ ਵੇ ਚਲ ਗਿਆ ਛੱਡ ਕੇ