Koonj

Babbu Maan

ਕਿਥੇ ਚੱਲੀ ਐ ਕੂਜੇ ਨੀ
ਇੱਜ਼ਤਾਂ ਨੂੰ ਲਾਕੇ ਖੂੰਜੇ ਨੀ
ਕਿਥੇ ਚੱਲੀ ਐ ਕੂਜੇ ਨੀ
ਇੱਜ਼ਤਾਂ ਨੂੰ ਲਾਕੇ ਖੂੰਜੇ ਨੀ
ਤੇਰੀ ਕੇਡੇ Route ਦੀ ਤੇਆਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕੀ ਦੀ ਵਾਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ

ਤੇਰੀ ਅੰਖ ਨਾ ਇਕ ਥਾਂ , ਹਟਕੇ ਨੀ
ਜਿਨਵੇਂ ਜੰਗਲ ਚ ਕਬੂਤਰ , ਮੈਟਕੇ ਨੀ
ਕਈ ਚੋਬਰ ਪਸਈਚੋ ਹੋ ਗਏ ਨੇ
ਤੇਰਾ ਨਾ ਰਾਟ ਰਾਟ ਕੇ ਨੀ
ਸੋਬਰ ਨਾ ਚਾਲ ਚੱਲਿਤਰ ਨੀ
ਕੋਈ ਲੂਹ ਤਾਂ ਵਿਸ਼ਵਾਮੀਟਰ ਨੀ
ਸੋਬਰ ਨਾ ਚਾਲ ਚੱਲਿਤਰ ਨੀ
ਕੋਈ ਲੂਹ ਤਾਂ ਵਿਸ਼ਵਾਮੀਟਰ ਨੀ
ਇਕ ਮੇਨਕਾ ਅਹੰਕਾਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ

ਨੋ ਟੇਸਲਾ ਨੋ ਫਰੀਡੇ
ਮੁੰਡਾ ਕੋਹਿਨੂਰ ਉਹ Baby ਸਾਡਾ
Time ਤੋਂ Checkout ਡਾ ਡਾ
I Am Shaking Note ਨਾ ਡਾ
ਕਦੇ Paris ਕਦੇ Peuta
ਮੇਰੀ ਨਾਲ ਮੇਰੀ ਮਹਿਬੂਬ
I Am Shaking Note ਨਾ ਡਾ
Time To Checkout ਉਹ Girl ਡਾ ਡਾ
Time To Checkout ਉਹ Girl ਡਾ ਡਾ
Time To Checkout ਉਹ Girl ਡਾ ਡਾ
ਤੇਰੀ Pencil ਹੀਲ ਕੁੜੇ
ਕਰੇ ਦੇਣਾ ਵਾਂਗੂ Feel ਕੁੜੇ
ਉੱਡ ਉੱਡ ਕਰੇ ਸ਼ਿਕਾਰ ਬਿੱਲੋ
ਬਣੇ ਅੰਬਰਾਂ ਲਈ ਤੂੰ ਚੀਲ ਕੁੜੇ
ਆਹ ਤੇਰੀ ਫੁੰਕਾਰੇ ਨੀ
ਆਹ ਤੇਰੀ ਫੁੰਕਾਰੇ ਨੀ
ਕਈ ਵਾਲੀ ਪੱਤਣ ਤਾਰੇ ਨੀ
ਕਈ ਵਾਲੀ ਪੱਤਣ ਤਾਰੇ ਨੀ
ਆਹ ਤੇਰੀ ਫੁੰਕਾਰੇ ਨੀ
ਕਈ ਵੈਲੀ ਪੱਤਣ ਤਾਰੇ ਨੀ
ਮੈਂ ਕਯਾ ਤੇਰੀ ਫੁਲ ਬੜੀਆਰੀ ਐ
ਨੀ ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ

ਜਦ ਜੋਬਨ ਮੂਰੇ , ਹਾਰੇਗੀ
ਉੱਠ ਉੱਠ ਕੇ ਚੱਕਰਾਂ , ਮਾਰੇਗੀ
ਆਪਣੀ ਬੇਵਫਾਈ ਦਾ ਕਿਥੇ ਦੱਸ ਮੁੱਲ ਤਾਰੇਗੀ
ਤੈਨੂੰ ਤੱਕਰੂਗਾ ਮਾਨ ਕੁੜੇ
ਹੋਯਉ ਤੈਥੋਂ ਬੜਾ ਸ਼ੈਤਾਨ ਕੁੜੇ
ਤੈਨੂੰ ਤੱਕਰੂਗਾ ਮਾਨ ਕੁੜੇ
ਹੋਯਉ ਤੈਥੋਂ ਬੜਾ ਸ਼ੈਤਾਨ ਕੁੜੇ
ਜਿੰਨੇ ਚੁੱਪ ਨਾਲ ਦੁਨੀਆਂ ਚੌਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ
ਅੱਜ ਕਤਲ ਫੇਰ ਇਕ ਹੋਣਾ
ਤੂੰ ਦੱਸਦੇ ਕਿਹਾ ਦੀ ਵਾਰੀ ਐ

Músicas mais populares de Babbu Maan

Outros artistas de Film score