Chan Reha Na Chan
ਚੰਨ ਰੇਹਾ ਨਾ ਚੰਨ ਮਹਿਰਮਾ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਲਾਰਿਆਂ ਦੇ ਵਿਚ ਲੰਘ ਗਈ ਜ਼ਿੰਦਗੀ, ਓ ਉ
ਲਾਰਿਆਂ ਦੇ ਵਿਚ ਲੰਘ ਗਈ ਜ਼ਿੰਦਗੀ
ਜ਼ਿੰਦਗੀ ਓ ਲੰਬੇ ਲਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਏ ਬੇਵਫਾ. ਸਜਾ ਲੇ ਮਹਿਰਮ
ਸੁਨਕੇ ਤੇਰੀਆਂ ਬਾਤਾਂ
ਨੇਹਰ ਕੀਨਾਰੇ ਬੈਠ ਗੁਜ਼ਾਰਿਆ
ਸੰਗ ਤੇਰੇ ਜੋ ਰਾਤਾਂ
ਨਾ ਓ ਰੌਨਕ ਨਾ ਬਹਾਰਾਂ ਆ ਆ
ਨਾ ਓ ਰੌਨਕ ਨਾ ਬਹਾਰਾਂ
ਨਾ ਹੁਨ ਫੁਟਨ ਫੁਹਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਸੌਂ ਮਹੀਨੇ ਲੱਗੀਆਂ ਚੜੀਆਂ
ਚਾਰੇ ਪਾਸੇ ਪਾਣੀ
ਪਸੂਆਂ ਹਥ ਸੁਨੇਹਾ ਕਾਲਦੇ
ਪਾ ਨਾ ਹੋਰ ਕਹਾਣੀ
ਬਦਲਾ ਦੇ ਸੰਗ ਲਿਪਟੇ ਬਿਜਲੀ, ਓ ਹੋ ਹੋ
ਬਦਲਾ ਦੇ ਸੰਗ ਲਿਪਟੇ ਬਿਜਲੀ
ਕਰਦੀ ਦੇਖ ਇਸ਼ਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਦਾਵਾ ਤਾ ਕੋਈ
ਸਾਡੇ ਹੈ ਨੀ
ਤੇਰੇ ਤੇ ਕੀ ਦਾਵੇ
ਕਾਸ਼ ਕਿਤੇ ਧਰਤੀ ਫਟ ਜੇ
ਤਨ ਸੀਤਾ ਵਾਂਗ ਸਮਾਵੇ
ਜਾ ਹੜ ਬਣਕੇ ਆ ਵੇ ਸਜਨਾ, ਹੋ ਹੋ
ਜਾ ਹੜ ਬਣਕੇ ਆਜਾ ਸਜਨਾ
ਲੇਜਾ ਖੋਰ ਕਿਨਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ
ਚੰਨ ਰੇਹਾ ਨਾ ਚੰਨ ਮਹਿਰਮਾ
ਬਦਲਾ ਓਹਲੇ ਤਾਰੇ