32 Lak

Babbu Maan

ਬੁਰਰਾ
੩੨ ਲੱਖ ੪੨ ਛਾਤੀ, ੩੨ ਲੱਖ ੪੨ ਛਾਤੀ
ਚਾਲ ਮਸਤਾਨੀ ਏ ਜੱਟੀਏ
੩੨ ਲੱਖ ੪੨ ਛਾਤੀ, ੩੨ ਲੱਖ ੪੨ ਛਾਤੀ
ਚਾਲ ਮਸਤਾਨੀ ਏ ਜੱਟੀਏ
ਜਿਹੜੀ ਅੱਖ ਛੱ ਨਸ਼ਾ ਬਣ ਰੜਕੇ
ਜਿਹੜੀ ਅੱਖ ਛੱ ਨਸ਼ਾ ਬਣ ਰੜਕੇ
ਜਿਹੜੀ ਅੱਖ ਛੱ ਨਸ਼ਾ ਬਣ ਰੜਕੇ
ਓ ਹੋ ਜਵਾਨੀ ਏ ਜੱਟੀਏ
ਜਿਹੜੀ ਅੱਖ ਛੱ ਨਸ਼ਾ ਬਣ ਰੜਕੇ
ਓ ਹੋ ਜਵਾਨੀ ਏ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਏ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਏ ਜੱਟੀਏ

੭੮ ਵੇਟ ਲੀਨ ਹੈ ਬੋਡੀ ਲੇਲਿਆ Pica ਵੇਚ ਕੇ ਆਉਡੀ
੭੮ ਵੇਟ ਲੀਨ ਹੈ ਬੋਡੀ ਲੇਲਿਆ Pica ਵੇਚ ਕੇ ਆਉਡੀ
ਇਸ਼ਕ਼ ਹੈ ਸੁੱਟੇ ਤੋਂ ਵੀ ਮਾੜਾ
ਇਸ਼ਕ਼ ਹੈ ਸੁੱਟੇ ਤੋਂ ਵੀ ਮਾੜਾ ਚੋਂਚ ਸ਼ੈਤਾਨੀ ਨੀ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਏ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਏ ਜੱਟੀਏ

ਨਾ ਮੈਂ ਫੱਦੂ ਤੇ ਨਾ ਮੈਂ ਗੱਪੀ ਨਾ ਮੈਂ ਏਵੇਰੈਸਟ ਕੋਈ ਟੱਪੀ
ਓਏ ਨਾ ਮੈਂ ਫੱਦੂ ਤੇ ਨਾ ਮੈਂ ਗੱਪੀ ਨਾ ਮੈਂ ਏਵੇਰੈਸਟ ਕੋਈ ਟੱਪੀ
ਤੜਕੇ ਕੇ ਜਿਮ ਤੇ ਫਿਰ ਸਟੂਡੀਓ
ਤੜਕੇ ਕੇ ਜਿਮ ਤੇ ਫਿਰ ਸਟੂਡੀਓ ਟੁੱਫਰੀ ਸ਼ੱਮੀ ਨੀ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਨੀ ਜੱਟੀਏ
ਜਿਹੜੀ ਅੱਖ ਛੱ ਨਸ਼ਾ ਬਣ ਰਰਕੇ
ਜਿਹੜੀ ਅੱਖ ਛੱ ਨਸ਼ਾ ਬਣ ਰਰਕੇ
ਜਵਾਨੀ ਏ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਨੀ ਜੱਟੀਏ

ਸਾਰੇ ਚੰਗੇ ਕੋਈ ਨੀ ਮਾੜਾ ਸਾਨੂੰ ਕਿਸੇ ਨਾਲ ਨੀ ਸਾਡਾ
ਸਾਰੇ ਚੰਗੇ ਕੋਈ ਨੀ ਮਾੜਾ ਸਾਨੂੰ ਕਿਸੇ ਨਾਲ ਨੀ ਸਾਡਾ
ਜੇਕੋਈ ਆਪੇ ਆਉਕੇ ਫਸਦਾ
ਜੇਕੋਈ ਡੋਗ ਲੱਤਾਂ ਵਿੱਚ ਫੱਸਦਾਈ ਜੂਤ ਸਲਾਮੀ ਨੀ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਨੀ ਜੱਟੀਏ
੩੨ ਲੱਖ ੪੨ ਛਾਤੀ ਚਾਲ ਮਸਤਾਨੀ ਨੀ ਜੱਟੀਏ

ਸ਼ਾਰਪ ਜਿਹਾਂ ਤੇ ਦਿਲ ਹੈ ਵੱਡਾ ਮੇਰਾ ਇਸ਼ਕ ਪੁੱਰੇ ਵਿੱਚ ਅੱਡਾ
ਸ਼ਾਰਪ ਜਿਹਾਂ ਤੇ ਦਿਲ ਹੈ ਵੱਡਾ ਮੇਰਾ ਇਸ਼ਕ ਪੁੱਰੇ ਵਿੱਚ ਅੱਡਾ
ਲੱਕਸਰੀ ਛੱਡ ਕੇ ਮਿੱਟੀ ਨਾਲ ਘੁੱਲਦਾ
ਲੱਕਸਰੀ ਛੱਡ ਕੇ ਮਿੱਟੀ ਨਾਲ ਘੁੱਲਦਾ ਰੰਗ ਟੁੱਫਾਨੀ ਨੀ ਜੱਟੀਏ
੩੨ ਲੱਖ ੪੨ ਛੱਤੀ ਚਾਲ ਮਸਤਾਨੀ ਨੀ ਜੱਟੀਏ
ਜਿਹੜੀ ਅੱਖ ਛੱ ਨਸ਼ਾ ਬਣ ਰਰਕੇ ਜਵਾਨੀ ਏ ਜੱਟੀਏ
੩੨ ਲੱਖ ੪੨ ਛੱਤੀ ਚਾਲ ਮਸਤਾਨੀ ਨੀ ਜੱਟੀਏ

ਬੰਦੇ ਨੇਟ ਤੇ ਬਣਦੇ ਬਕਰੀ ਫਿਰ ਖਿਰੇ ਨੂੰ ਦੱਸਦੇ ਕੱਕੜੀ
ਬੰਦੇ ਨੇਟ ਤੇ ਬਣਦੇ ਬਕਰੀ ਫਿਰ ਖਿਰੇ ਨੂੰ ਦੱਸਦੇ ਕੱਕੜੀ
ਮਾਸਕ ਲੈਏ ਬਣੌਤੀ ਚਹਿਰੇ
ਮਾਸਕ ਲੈਏ ਬਣੌਤੀ ਚਹਿਰੇ ਅਕਲ ਦਿਆਨੀ ਨੀ ਜੱਟੀਏ
੩੨ ਲੱਖ ੪੨ ਛੱਤੀ ਚਾਲ ਮਸਤਾਨੀ ਨੀ ਜੱਟੀਏ
ਜਿਹੜੀ ਅੱਖ ਚ ਨਸ਼ਾ ਬਣ ਰਰਕੇ
ਜਿਹੜੀ ਅੱਖ ਚ ਨਸ਼ਾ ਬਣ ਰਰਕੇ ਕਤਲ ਜਵਾਨੀ ਏ ਜੱਟੀਏ
੩੨ ਲੱਖ ੪੨ ਛੱਤੀ ਚਾਲ ਮਸਤਾਨੀ ਨੀ ਜੱਟੀਏ
੩੨ ਲੱਖ ੪੨ ਛੱਤੀ ਚਾਲ ਮਸਤਾਨੀ ਨੀ ਜੱਟੀਏ

Músicas mais populares de Babbu Maan

Outros artistas de Film score