Tera Mera Naa

NIMMA LOHARKA, SUKHSHINDER SHINDA

ਜਿੱਥੇ ਗਲ ਇਸ਼ਕ ਦੀ ਚੱਲੇ
ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦਾ ਹਾਂ
ਜਿੱਥੇ ਗਲ ਇਸ਼ਕ ਦੀ ਚੱਲੇ
ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦਾ ਹਾਂ

ਹੋਵੇ ਜ਼ਿਕਰ ਪਿਆਰ ਸਾਡੇ ਦਾ
ਗਲੀ ਮੁਹੱਲੇ ਸ਼ਹਿਰ ਗਿਰਾ
ਮੈਂ ਚਾਹੁੰਦੀ ਹਾਂ

ਜਿੱਥੇ ਗਲ ਇਸ਼ਕ ਦੀ ਚੱਲੇ
ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦਾ ਹਾਂ

ਹੋਵੇ ਜ਼ਿਕਰ ਪਿਆਰ ਸਾਡੇ ਦਾ
ਗਲੀ ਮੁਹੱਲੇ ਸ਼ਹਿਰ ਗਿਰਾ
ਮੈਂ ਚਾਹੁੰਦੀ ਹਾਂ

ਹੋਓ ...

ਸਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇਂ
ਜੀਂ ਕਰਦਾ ਏ ਪਿਆਰ ਸਾਡੇ ਦਾ ਇਕ ਕਿਸਾ ਬਣ ਜਾਵੇ

ਸਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇਂ
ਜੀਂ ਕਰਦਾ ਏ ਪਿਆਰ ਸਾਡੇ ਦਾ ਇਕ ਕਿਸਾ ਬਣ ਜਾਵੇ

ਹੀਰ ਰਾਂਝਾ ਤੇ ...
ਹੀਰ ਰਾਂਝਾ ਤੇ ਸੱਸੀ ਪੁੰਨੂੰ , ਸੋਹਣੀ ਤੇ ਮਹੀਵਾਲ ਤਰਾਹ
ਮੈਂ ਚਾਹੁੰਦਾ ਹਾਂ

ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦੀ ਹਾਂ

ਹਮਮ

ਸਾਹਾਂ ਵਰਗਿਆਂ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ
ਕਿਵੇਂ ਪਾਕ ਮੁਹੱਬਤਾਂ ਹੁੰਦੀਆਂ ਦੁਨੀਆਂ ਨੂੰ ਦੱਸ ਦੇਈਏ

ਸਾਹਾਂ ਵਰਗਿਆਂ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ
ਕਿਵੇਂ ਪਾਕ ਮੁਹੱਬਤਾਂ ਹੁੰਦੀਆਂ ਦੁਨੀਆਂ ਨੂੰ ਦੱਸ ਦੇਈਏ

ਹਰ ਇਕ ਆਉਖੇ
ਹਰ ਇਕ ਆਉਖੇ ਸੌਖੇ ਵੇਲੇ ਫੜੀਏ ਇਕ ਦੂਜੇ ਦੀ ਬਾਂਹ
ਮੈਂ ਚਾਹੁੰਦੀ ਹਾਂ

ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦਾ ਹਾਂ

ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ
ਮੈਂ ਚਾਹੁੰਦੀ ਹਾਂ

ਇਕ ਦੂਜੇ ਦਾ ਸਾਥ ਆਏ ਹਾਂ ਆਪਾਂ ਧੁਰੋ ਲਿਖਾ ਕੇ
ਲੱਗਦਾ ਰੱਬ ਵੀ ਖੁਸ਼ ਹੋਣਾ ਏ ਆਪਣਾ ਮੇਲ ਕਰਾ ਕੇ
ਇਕ ਦੂਜੇ ਦਾ ਸਾਥ ਆਏ ਹਾਂ ਆਪਾਂ ਧੁਰੋ ਲਿਖਾ ਕੇ
ਲੱਗਦਾ ਰੱਬ ਵੀ ਖੁਸ਼ ਹੋਣਾ ਏ ਆਪਣਾ ਮੇਲ ਕਰਾ ਕੇ

ਇਸ ਜ਼ਿੰਦਗੀ ਦੀਆ
ਇਸ ਜ਼ਿੰਦਗੀ ਦੀਆ ਰਾਹਾਂ ਉੱਤੇ ਕਦਮ ਕਦਮ ਤੇਰੇ ਨਾਲ ਤੁਰਾ
ਮੈਂ ਚਾਹੁੰਦੀ ਹਾਂ

ਜਿੱਥੇ ਗਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਮ
ਮੈਂ ਚਾਹੁੰਦਾ ਹੈ

ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਿਰਾ
ਮੈਂ ਚਾਹੁੰਦੀ ਹਾਂ

ਹਮੱਮ

Curiosidades sobre a música Tera Mera Naa de Amrinder Gill

Quando a música “Tera Mera Naa” foi lançada por Amrinder Gill?
A música Tera Mera Naa foi lançada em 2010, no álbum “Ik Kudi Punjab Di”.
De quem é a composição da música “Tera Mera Naa” de Amrinder Gill?
A música “Tera Mera Naa” de Amrinder Gill foi composta por NIMMA LOHARKA, SUKHSHINDER SHINDA.

Músicas mais populares de Amrinder Gill

Outros artistas de Dance music