Aisi Taisi

Jatinder Shah, Sabir Ali Sabir

ਮਹਿਕ ਰੰਗ ਨਫ਼ਾਸਤ ਓਹਦੇ ਬੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ
ਹੋ ਫੁੱਲਾਂ ਦੀ ਫੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ
ਮਹਿਕ ਰੰਗ ਨਫ਼ਾਸਤ ਓਹਦੇ ਬੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ

ਹੋ ਜਿਨਿ ਓਹਦੀ ਆਕੜ ਤੇ ਮਗ਼ਰੂਰੀ ਏ
ਸਮਝ ਨਈ ਔਂਦੀ ਸਾਡੀ ਕੀ ਮਜਬੂਰੀ ਏ
ਸਮਝ ਨਈ ਔਂਦੀ ਸਾਡੀ ਕੀ ਮਜਬੂਰੀ ਏ
ਕੋਈ ਪਰਵਾਹ ਨਈ ਜੱਗ ਦੀਆਂ ਗੱਲਾਂ-ਗੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ
ਮਹਿਕ ਰੰਗ ਨਫ਼ਾਸਤ ਓਹਦੇ ਬੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ

ਹੋ ਬੂਟਾ ਲੱਗਿਆ ਸੀ ਜੋ ਸਾਡੇ ਨਾਵੇ ਦਾ
ਬਣ ਗਏ ਆਂ ਪਰਛਾਵਾਂ , ਉਸ ਪਰਛਾਵੇਂ ਦਾ
ਬਣ ਗਏ ਆਂ ਪਰਛਾਵਾਂ , ਉਸ ਪਰਛਾਵੇਂ ਦਾ
ਮਿਲੀ ਸਜ਼ਾ ਏ ਖੋਰੇ ਕਿਹੜੀਆਂ ਭੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ
ਹੋ ਫੁੱਲਾਂ ਦੀ, ਫੁੱਲਾਂ ਦੀ
ਐਸੀ ਤੈਸੀ ਕਰ ਦਿੰਦੀ ਓ ਫੁੱਲਾਂ ਦੀ

Curiosidades sobre a música Aisi Taisi de Amrinder Gill

Quando a música “Aisi Taisi” foi lançada por Amrinder Gill?
A música Aisi Taisi foi lançada em 2018, no álbum “Aisi Taisi”.
De quem é a composição da música “Aisi Taisi” de Amrinder Gill?
A música “Aisi Taisi” de Amrinder Gill foi composta por Jatinder Shah, Sabir Ali Sabir.

Músicas mais populares de Amrinder Gill

Outros artistas de Dance music