Majhe Wal Da

Laddi Chahal

Desi Crew , Desi Crew , Desi Crew , Desi Crew

ਅੱਖ ਰੱਖਦਾ ਤੇ ਚੋਰੀ ਚੋਰੀ ਤਕਦਾ
ਅੱਖ ਰੱਖਦਾ
ਅੱਖ ਰੱਖਦਾ ਤੇ ਚੋਰੀ ਚੋਰੀ ਤਕਦਾ
ਮੈਨੂੰ ਲਗਦਾ ਏ ਡਾਡਾ ਮੇਰੇ ਪਖ ਦਾ
ਹੈਂ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ
ਹੈਂ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ ( ਆ ਆ ਆ )

ਹੋ ਮੋਰ ਪੱਟ ਤੇ ਓ ਹੋਈ ਫਿਦਾ ਜੱਟ ਤੇ
ਮੋਰ ਪੱਟ ਤੇ
ਹੋ ਮੋਰ ਪੱਟ ਤੇ ਓ ਹੋਈ ਫਿਦਾ ਜੱਟ ਤੇ
ਵੇਖੀ ਮਿਤਰੋ ਚੜਾਓਂਦੀ ਵੰਗਾ ਹੱਥ ਤੇ
ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ
ਓ ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ

ਅੱਖ ਨਾਲ ਅੱਖ ਲੜੀ ਦਿਲ ਜਾ ਸੀ ਕੰਬਿਆ
ਕੋਲੋ ਮੇਰੇ ਲੰਗੇਆ ਤੇ ਜਾਨ ਕੇ ਸੀ ਖੰਗਿਆ
ਅੱਖ ਨਾਲ ਅੱਖ ਲੜੀ ਦਿਲ ਜਾ ਸੀ ਕੰਬਿਆ
ਕੋਲੋ ਮੇਰੇ ਲੰਗੇਆ ਤੇ ਜਾਨ ਕੇ ਸੀ ਖੰਗਿਆ
ਮੈਂ ਡਰਾ ਜਾਵੇ ਨਾ ਜਾਵੇ ਨਾ ਕਿਤੇ ਡੰਗਿਆ
ਹੋ ਲਗੇ ਇਸ਼ਕੇ ਮੇਰੇ ਚ ਪੂਰਾ ਰੰਗੀਆ
ਹੈਂ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ
ਹੈਂ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ

ਹੋ ਫੁੱਲਾ ਜੀ ਸੁਨੱਖੀ ਜੱਟੀ ਸੋਹਣੀ ਲਗੈ ਹੀਰ ਤੋ
ਹੋ ਸੂਰਮੇ ਦੀ ਧਾਰ ਉਹਦੀ ਤਿਕੀ ਕਿਸੇ ਤੀਰ ਤੋ
ਹੋ ਜਾਵਾ ਸਦਕੇ ਮੈਂ ਮੇਰੀ ਤਕਦੀਰ ਤੋ
ਜਾਵਾ ਸਦਕੇ
ਹੋ ਜਾਵਾ ਸਦਕੇ ਮੈਂ ਮੇਰੀ ਤਕਦੀਰ ਤੋ
ਜਾਪੈ ਨਿਕਲੀ ਉਹ ਸੋਹਨੀ ਤਸਵੀਰ ਚੋ
ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ
ਓ ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ

ਵਿਚੋ ਵਿਚੋ ਸੋਚਾ ਜੋੜੀ ਸੋਹਨੀ ਲਗੂ ਸਾਡੀ ਓਏ
ਲਾਡਾ ਨਾਲ ਜਾਨੋ ਵਧ ਰੱਖੂ ਤੈਨੂ ਲਾਡੀ ਓਏ
ਵਿਚੋ ਵਿਚੋ ਸੋਚਾ ਜੋੜੀ ਸੋਹਨੀ ਲਗੂ ਸਾਡੀ ਓਏ
ਲਾਡਾ ਨਾਲ ਜਾਨੋ ਵਧ ਰੱਖੂ ਤੈਨੂ ਲਾਡੀ ਓਏ
ਦਿਲ ਬਡ਼ਿਆ ਦੇ ਮੇਨੁ ਪੈਣੇ ਤੋੜਨੇ
ਸਾਕ ਜੱਟ ਨੇ ਰਾਹਾ ਚੋ ਬੜੇ ਮੋੜਨੇ

ਪਉਨਾ ਏ ਵਾਹਲ ਗੱਲ ਦਾ ਗੱਲ ਦਾ
ਪਉਨਾ ਏ ਵਾਹਲ ਗੱਲ ਦਾ

ਹਾਈ ਗਬਰੂ ਏ ਮਾਂਝੇ ਵਲ ਦਾ ਵਲ ਦਾ
ਗਬਰੂ ਏ ਮਾਝੇ ਵਲ ਦਾ

ਜੱਟੀ ਲੁਧਿਆਣੇ ਵਲ ਦੀ ਵਲ ਦੀ
ਜੱਟੀ ਲੁਧਿਆਣੇ ਵਲ ਦੀ

Curiosidades sobre a música Majhe Wal Da de Amrinder Gill

Quando a música “Majhe Wal Da” foi lançada por Amrinder Gill?
A música Majhe Wal Da foi lançada em 2020, no álbum “Chal Mera Putt 2”.
De quem é a composição da música “Majhe Wal Da” de Amrinder Gill?
A música “Majhe Wal Da” de Amrinder Gill foi composta por Laddi Chahal.

Músicas mais populares de Amrinder Gill

Outros artistas de Dance music