Sahan Ton Nere [Essential Love]

Amrinder Gill

ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਈ ਯਾਰਾ
ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਈ ਯਾਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ

ਰਹੀਏ ਹਰ ਵੇਲੇ ਤੇਰਿਆ ਖਿਆਲਾ ਵਿਚ ਖੋਏ
ਤੈਨੂੰ ਪਾ ਕ ਸਾਨੂੰ ਲਗੇ ਅਸੀ ਭਾਗਾਂ ਵਾਲੇ ਹੋਏ
ਰਹੀਏ ਹਰ ਵੇਲੇ ਤੇਰਿਆ ਖਿਆਲਾ ਵਿਚ ਖੋਏ
ਤੈਨੂੰ ਪਾ ਕ ਸਾਨੂੰ ਲਗੇ ਅਸੀ ਭਾਗਾਂ ਵਾਲੇ ਹੋਏ
ਸਾਡਾ ਤੇਰੇ ਨਾਲ ਜਹਾਨ ਤੂੰ ਹੀ ਜੀਨ ਦਾ ਸਹਾਰਾ
ਸਾਡਾ ਤੇਰੇ ਨਾਲ ਜਹਾਨ ਤੂੰ ਹੀ ਜੀਨ ਦਾ ਸਹਾਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ

ਤੈਨੂੰ ਦਿਲ ਦੇ ਮਹਿਲ ਵਿਚ ਰੱਖਿਆ ਲਕੋ ਕੇ
ਸਾਡੇ ਨੈਣਾ ਵਾਲ ਵੇਖੀ ਕਿੱਤੇ ਸਾਮ੍ਹਣੇ ਖਲੋ ਕੇ
ਤੈਨੂੰ ਦਿਲ ਦੇ ਮਹਿਲ ਵਿਚ ਰੱਖਿਆ ਲਕੋ ਕੇ
ਸਾਡੇ ਨੈਣਾ ਵਾਲ ਵੇਖੀ ਕਿੱਤੇ ਸਾਮ੍ਹਣੇ ਖਲੋ ਕੇ
ਤੈਨੂੰ ਆਪੇ ਸਾਡੇ ਬਾਰੇ ਪਤਾ ਲਗ ਜੂਗਾ ਸਾਰਾ
ਤੈਨੂੰ ਆਪੇ ਸਾਡੇ ਬਾਰੇ ਪਤਾ ਲਗ ਜੂਗਾ ਸਾਰਾ
ਤੂੰ ਤੇ ਸਾਹਾਂ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ

Músicas mais populares de Amrinder Gill

Outros artistas de Dance music