Mathi Mathi
ਮੱਠੀ ਮੱਠੀ ਚੀਸ ਮੇਰੇ ਉਠਦੀ ਕਲੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਨਾ,ਨਾ,ਨਾ,ਨਾ
ਮੱਠੀ ਮੱਠੀ ਤਾਵ ਮੇਰੇ ਉਠਦੀ ਕਲੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਨਾ,ਨਾ,ਨਾ,ਨਾ
ਸਾਡੀ ਸੋਹਣੀਏ ਨੀ ਮੰਨ ਤੂੰ ਏ ਅੰਬਰਾਂ ਦਾ ਚੰਨ
ਚੰਨ ਸਾਡਾ ਏ ਤੂੰ ਸਾਨੂੰ ਕਹਿਣ ਦੇ
ਚਾਹੇ ਸੁਰਮਾ ਬਣਾ ਲੈ ਨੈਣਾ ਵਿਚ ਮਟਕਾ ਲੈ
ਬਸ ਲਾਗੇ ਲਾਗੇ ਸਾਨੂੰ ਰਹਿਣ ਦੇ
ਗੁੱਸਾ ਕਦੇ ਛੱਡ ਕੇ ਜਤਾ ਲੈ ਸਾਨੂੰ ਹੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਮੱਠੀ ਮੱਠੀ ਤਾਵ ਮੇਰੇ ਉਠਦੀ ਕਲੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਨਾ,ਨੀ,ਨਾ,ਨੀ
ਨਾ,ਨੀ,ਨਾ,ਨੀ
ਨਾ,ਨੀ,ਨਾ,ਨੀ
ਨਾ,ਨੀ,ਨਾ,ਨੀ
ਤੈਨੂੰ ਦੁਨੀਆ ਘੁੰਮਾਵਾਂ ਸ਼ੌਕ ਸਾਰੇ ਮੈਂ ਪੁਗਾਵਾਂ
ਤੇਰਾ ਗੁੱਸਾ ਆੜੇ ਆ ਜਾਂਦਾ ਏ
ਬਣੀ ਬਣੀ ਗੱਲ ਉੱਤੇ ਕਦੇ ਹੋਏ ਹੱਲ ਉੱਤੇ
ਹੀਰੇ ਮਿੱਟੀ ਪਾ ਜਾਂਦਾ ਏ
ਕਿਹੜੇ ਵੇਲੇ ਪਿਆਰ ਵੀਰਾ ਚੜੂ ਮੇਰਾ ਨਿਪਰੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਮੱਠੀ ਮੱਠੀ ਤਾਵ ਮੇਰੇ ਉਠਦੀ ਕਲੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਨਾ,ਨੀ,ਨਾ,ਨੀ
ਨਾ,ਨੀ,ਨਾ,ਨੀ
ਦਿਨ ਰਾਤ ਮੇਰੇ ਨੀ ਖਿਆਲ ਵਿਚ ਤੇਰੇ
ਨਸ਼ਾ ਜਿਹਾ ਲਵਾਕੇ ਬਹਿ ਗਏ
ਕਸੂਤਾ ਜੱਬ ਪਾਇਆ ਦਿਲ ਤੇਰੇ ਨਾ’ ਕਿ ਲਾਇਆ
ਖੁਦ ਨੂੰ ਗਵਾਕੇ ਬਹਿ ਗਏ
ਕਰ ਗਏ ਫਕੀਰ ਸਾਨੂੰ ਨੈਣ ਤੇਰੇ ਤੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ
ਮੱਠੀ ਮੱਠੀ ਤਾਵ ਮੇਰੇ ਉਠਦੀ ਕਲੇਜੜੇ
ਅੱਖੀਆ ਨੂੰ ਪੈ ਗਏ ਤੈਨੂੰ ਵੇਖਣੇ ਦੇ ਗੇਜੜੇ