Lutti Jaa

CHARAN LIKHARI, DR. ZEUS

Amrinder Gill
Fateh
Zeus
Allright
Uk

ਮਿਹਨਤ ਨਾਲ ਪੂਰੀ ਪੈਣੀ ਨਈ
ਤੇਰੇ ਲਯੀ ਰੋਟੀ ਰਿਹਨੀ ਨਈ
ਏ ਕੰਧ ਗਰੀਬੀ ਢਾਹਣੀ ਨਈ
ਜਿੰਨਾ ਵੀ ਮਰ ਮਰ ਟੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ

ਲੁੱਟ ਲਓ ਲੁੱਟ ਲਓ ਦੁਨਿਯਾ ਨੂ ਬਸ ਲੁੱਟ ਲਓ
ਮਾਇਯਾ ਕੋਲੋਂ ਸੁਖ ਲਓ
ਤੇ ਦੂਜੇਯਾ ਨੂ ਬਸ ਦੁਖ ਡਓ
We Living In A World With No Feelings
Doggy Talking
Glass Ceilings
ਘਰ ਡੇਆ ਨਾਲ ਨਾ ਰਖੇਯਾ ਮੋਹ
ਬਸ ਪੈਸਾ ਪੈਸਾ Give Me More

ਜਿੰਨੇ ਵੀ ਰੋਣੇ ਰੋਯੀ ਜਾ
ਕੋਈ ਮੁੱਲ ਨੀ ਮਿੱਟੀ ਮੋਈ ਦਾ
ਜਿੰਨੇ ਵੀ ਰੋਣੇ ਰੋਯੀ ਜਾ
ਕੋਈ ਮੁੱਲ ਨੀ ਮਿੱਟੀ ਮੋਈ ਦਾ
ਬਸ ਆਪਣਾ ਅੱਕਾ ਜੋਈ ਜਾ
ਮਾਡੇ ਦੀ ਸੰਗਿ ਘੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ...

ਜੇ ਤੂ ਵੀ ਹੋਣਾ ਲੱਕਖੀ'ਨ ਓਏ
ਜਗ ਵੇਖ ਹੇਠਲੀ ਆਖੀ'ਨ ਓਏ
ਜੇ ਤੂ ਵੀ ਹੋਣਾ ਲੱਕਖੀ'ਨ ਓਏ
ਜਗ ਵੇਖ ਹੇਠਲੀ ਆਖੀ'ਨ ਓਏ
ਹਥ ਚਾਰਾਂ ਜੇਬ ਵਿਚ ਰਖੀ ਓਏ
ਗੱਲਾਂ ਨਾਲ ਨੇਹਰਾ ਪਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ...

ਏਤੇ ਝੂਠੇ ਕਯੀ ਇਤਿਹਾਸ ਲਿਖੇ
ਵਿਚ ਕੋਲੋਂ ਹੀ ਬਕਵਾਸ ਲਿਖੇ
ਏਤੇ ਝੂਠੇ ਕਯੀ ਇਤਿਹਾਸ ਲਿਖੇ
ਵਿਚ ਕੋਲੋਂ ਹੀ ਬਕਵਾਸ ਲਿਖੇ
ਹੁਣ ਤੂ ਵੀ ਕਿਹਦੇ ਖਾਸ ਲਿਖੇ
ਗਲਿਆ ਵਿਚ ਵਰਕੇ ਸੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ ਲੁੱਟੀ ਜਾ
ਏ ਦੁਨਿਯਾ ਹੋ ਗਯੀ ਲੁੱਟਣ ਤੇ ਵਿਚ
ਤੂ ਵੀ ਰਲ ਕੇ

Curiosidades sobre a música Lutti Jaa de Amrinder Gill

De quem é a composição da música “Lutti Jaa” de Amrinder Gill?
A música “Lutti Jaa” de Amrinder Gill foi composta por CHARAN LIKHARI, DR. ZEUS.

Músicas mais populares de Amrinder Gill

Outros artistas de Dance music