Judaa [Lo-Fi Mix]

BILAL SAEED, DR. ZEUS

ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਜਾਨ ਮੇਰੀ ਤਨਹਾਈਆ ਦੇ ਨਿਤ ਗਲ ਲਗ ਲਗ ਕੇ ਰੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ (ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ)
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣਾ ਸੀ
ਤੂੰ ਇਸ ਮੋੜ ਤੇ ਨਈ ਅਲਵਿਦਾ ਕਹਿਨਾ ਸੀ
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣ ਸੀ
ਲੈਣਾ ਸੀ
ਤੂੰ ਇਸ ਮੋੜ ਤੇ ਨਈ ਅਲਵਿਦਾ ਕਹਿਨਾ ਸੀ
ਰੋਮ ਰੋਮ ਵਿਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਉਂਝ ਦੁਨੀਆ ਤੇ ਲੋਗ ਵਿਛੜਦੇ ਮਿਲਦੇ ਨੇ
ਬਿਨ ਤੇਰੇ ਸਭ ਚਾਅ ਹੀ ਮਰ ਗਏ ਦਿਲ ਦੇ ਨੇ
ਉਂਝ ਦੁਨੀਆ ਤੇ ਲੋਗ ਵਿਛੜਦੇ ਮਿਲਦੇ ਨੇ
ਬਿਨ ਤੇਰੇ ਸਭ ਚਾਅ ਹੀ ਮਰ ਗਏ ਦਿਲ ਦੇ ਨੇ
ਦਬ ਲਵਾਂ ਦਿਲ ਦੀ ਨੁਕਰੇ ਨਾ ਜਾਵੇ ਪੀੜ ਲੁਕਓਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ ਪਰ ਤੇਰੀ ਯਾਦ ਜੁਦਾ ਨਾ ਹੋਈ

Curiosidades sobre a música Judaa [Lo-Fi Mix] de Amrinder Gill

De quem é a composição da música “Judaa [Lo-Fi Mix]” de Amrinder Gill?
A música “Judaa [Lo-Fi Mix]” de Amrinder Gill foi composta por BILAL SAEED, DR. ZEUS.

Músicas mais populares de Amrinder Gill

Outros artistas de Dance music