Gussa

Navi Ferozpuria

ਗੁੱਸਾ ਹੋਰ ਕਿਸੇ ਤੇ ਸੀ ਓਹਦੇ ਉੱਤੇ ਹੋ ਗਯਾ
ਤਾਹੀਓਂ ਮਰਜਾਨਾ ਮੇਰੇ ਨਾਲ ਗੁੱਸੇ ਹੋ ਗਯਾ
ਹੁਣ ਮੇਸੇਜ ਵੀ ਕਰਦਾ ਨਈ
ਮੈਂ ਆਪੇ ਫੋਨ ਲਾਯੀ ਜਾਣੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ
ਮੰਨਦਾ ਨਈ ਮਰਜਾਨਾ ਓ
ਮੈਂ ਤਰਲੇ ਜਾਏ ਪਾਯੀ ਜਾਣੀ ਆ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ
ਤੇ ਹੁਣ ਪਛਹਤਾਯੀ ਜਾਣੀ ਆਂ

ਦਿਲ ਮੇਰਾ ਜੇ ਲਗਦਾ ਨਹਿਯੋ
ਓਹਦਾ ਕਿਵੇਈਂ ਲਗਦਾ ਹੋਣਾ
ਮੂਡ ਜਿਵੇਈਂ ਆਫ ਮੇਰਾ
ਓਹਵੀ ਕਿਵੇਈਂ ਹਸਦਾ ਹੋਣਾ
ਦਿਲ ਮੇਰਾ ਜੇ ਲਗਦਾ ਨਹਿਯੋ
ਓਹਦਾ ਕਿਵੇਈਂ ਲਗਦਾ ਹੋਣਾ
ਮੂਡ ਜਿਵੇਈਂ ਆਫ ਮੇਰਾ
ਓਹਵੀ ਕਿਵੇਈਂ ਹਸਦਾ ਹੋਣਾ
ਅੱਗੇ ਤੋਂ ਨਈ ਕਦੇ ਹੁੰਦਾ ਵੇ
ਮੈਂ ਕਸਮਾ ਵੀ ਖਾਯੀ ਜਾਣੀ ਆ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ
ਮੰਨਦਾ ਨਈ ਮਰਜਾਨਾ ਓ
ਮੈਂ ਤਰਲੇ ਜਾਏ ਪਾਯੀ ਜਾਣੀ ਆਂ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ

ਲਖ ਵਾਰੀ ਚਾਹੇ ਲਡੀਏ ਅਸੈਈ
ਪਰ ਕਦੀ ਵੀ ਵਖ ਨਈ ਹੋਣਾ
ਨਵੀ ਵਿਚ ਜਾਂ ਮੇਰੀ
ਓਹਦੇ ਬਿਨਾ ਕਖ ਨਈ ਹੋਣਾ
ਲਖ ਵਾਰੀ ਚਾਹੇ ਲਡੀਏ ਅੱਸੀ
ਪਰ ਕਦੀ ਵੀ ਵਖ ਨਈ ਹੋਣਾ
ਨਵੀ ਵਿਚ ਜਾਂ ਮੇਰੀ
ਓਹਦੇ ਬਿਨਾ ਕਖ ਨਈ ਹੋਣਾ
ਮਾਫੀ ਕਰੋ ਮਨਜ਼ੂਰ ਜੀ
ਕੰਨਾ ਨੂ ਹਥ ਲਾਯੀ ਜਾਣੀ ਆ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ
ਮੰਨਦਾ ਨਈ ਮਰਜਾਨਾ ਓ
ਮੈਂ ਤਰਲੇ ਜਾਏ ਪਾਯੀ ਜਾਣੀ ਆ
ਰਾਤੀ ਲੜ ਪਯੀ ਆਂ ਓਹਦੇ ਨਾਲ
ਤੇ ਹੁਣ ਪਛਹਤਾਯੀ ਜਾਣੀ ਆਂ

Curiosidades sobre a música Gussa de Amrinder Gill

De quem é a composição da música “Gussa” de Amrinder Gill?
A música “Gussa” de Amrinder Gill foi composta por Navi Ferozpuria.

Músicas mais populares de Amrinder Gill

Outros artistas de Dance music