Family Di Member

Jaggi Jagowal

ਚੁਨੀ ਸਿਰ ਉਤੋਂ ਲੱਥਣ ਤੋਂ ਹੋਵੇ ਢਰ ਦੀ
ਬੇਬੇ ਲੱਬਦੀ ਏ ਨੂੰ ਜਮਾਂ ਤੇਰੇ ਵੱਰਗੀ
ਚੁਨੀ ਸਿਰ ਉਤੋਂ ਲੱਥਣ ਤੋਂ ਹੋਵੇ ਢਰ ਦੀ
ਬੇਬੇ ਲੱਬਦੀ ਏ ਨੂੰ ਜਮਾਂ ਤੇਰੇ ਵੱਰਗੀ
ਹੁਣ ਇਕੋ ਸਾਡੀ ਮੰਗ ਸਾਨੂ ਆ ਗਯੀ ਏ ਪਸੰਧ
ਵਿਚ ਸੋਨੀਯੇ ਵਿਚੋਲਾ ਪਾ ਨੀ ਲੈਣਾ ਤੈਨੂ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ

ਕੱਮ ਚੂਲੇ ਚੌਂਕੇ ਵਾਲਾ ਹੋਵੇ ਸਾਰਾ ਜਾਣ ਦੀ
ਬੇਬੇ ਬਾਪੂ ਦਾ ਵੀ ਹੋਵੇ ਰੱਖ ਦੀ ਧਿਆਨ ਜੀ
ਹੋ ਕੱਮ ਚੂਲੇ ਚੌਂਕੇ ਵਾਲਾ ਹੋਵੇ ਸਾਰਾ ਜਾਣ ਦੀ
ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖ ਦੀ ਧਿਆਨ ਜੀ
ਕਰੇ ਪੂਰਾ ਸਤਕਾਰ ਸਾਡਾ ਜਾਵੇ ਪਰਿਵਾਰ
ਖਾਉ ਜੱਟ ਵੀ ਨਾ ਤੇਰਾ ਵਸਾ ਨੀ ਲੈਣਾ ਤੈਨੂ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ

ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਉ ਗੀ
ਤੋੜ ਤੋੜ ਬੁਰਕੀਯਾਂ ਮੁਹ ਵਿਚ ਪਾਓਗੀ
ਹੋ ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਉ ਗੀ
ਤੋੜ ਤੋੜ ਬੁਰਕੀਯਾਂ ਮੁਹ ਵਿਚ ਪਾਓਗੀ
ਤੈਨੂ ਲਾਕੇ ਸੀਨੇ ਨਾਲ ਬਿਲੋ Jaggi Jagowal
ਰੱਖੂ ਸੋਨੇ ਦੀ ਡੱਬੀ ਦੇ ਵਿਚ ਪਾ
ਨੀ ਲੈਣਾ ਤੈਨੂ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ
Family ਦੀ member ਬਣਾ
ਨੀ ਲੈਣਾ ਤੈਨੂ family ਦੀ member ਬਣਾ

Curiosidades sobre a música Family Di Member de Amrinder Gill

De quem é a composição da música “Family Di Member” de Amrinder Gill?
A música “Family Di Member” de Amrinder Gill foi composta por Jaggi Jagowal.

Músicas mais populares de Amrinder Gill

Outros artistas de Dance music