Afwah [Kaun Dillan Diyan Jaane]
ਸਬ ਕਿਹੰਦੇ ਨੇ ਓ ਬਦਲ ਗਏ ਓ ਬੇਵਫਾ ਨੇ
ਸੁਣ ਤੀਰ ਕਾਲੇਜੇਓ ਨਿਕਲ ਗਏ ਕੇ ਓ ਬੇਵਫਾ ਨੇ
ਏ ਤਾ ਹੋ ਨਹੀ ਹੋ ਸਕਦਾ ਓਹਨੂ ਮੇਰੀ ਨਾ ਪਰਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵਖਰੀ ਹੋ ਜੇ ਫੁੱਲਾਂ ਕੋਲੋਂ ਖੁਸਬੂ
ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵਖਰੀ ਹੋ ਜੇ ਫੁੱਲਾਂ ਕੋਲੋਂ ਖੁਸਬੂ
ਏ ਤਾ ਹੋ ਨਈ ਸਕਦਾ ਓਹਦਾ ਵਖ ਮੇਰੇ ਤੋ ਰਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣਗੇ ਰਾਹ
ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣਗੇ ਰਾਹ
ਓ ਭੁਲ ਜੇ ਮੈਂ ਜੇਓਂਦਾ ਰਿਹ ਜਾਂ ਕਿਥੇ ਮਾਫ ਗੁਨਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ