Ishq Nachaunda
ਯਾਰ ਖਡ਼ਾ ਅੱਜ ਸਾਮਨੇ ਮੇਰੇ
ਉਜਡ ਗਏ ਮੇਰੇ ਦਿਲ ਦੇ ਵਿਹਡੇ
ਦਿਲ ਹੁੰਨ ਸੀਨੇ ਦੇ ਵਿਚ ਰੋਏ
ਯਾਰ ਕਿਸੇ ਦਾ ਦੂਰ ਨਾ ਹੋਏ
ਘੂੰਘਟ ਓਲੇ ਨਾ ਮੁਖ ਸੱਜਣਾ
ਮੇਰੀ ਜਿੰਦ ਤੇ ਜਾਂ ਤੇਰਿਯਾ ਸੱਜਣਾ
ਘੂੰਘਟ ਓਲੇ ਨਾ ਮੁਖ ਸੱਜਣਾ
ਮੇਰੀ ਜਿੰਦ ਤੇ ਜਾਂ ਤੇਰਿਯਾ ਸੱਜਣਾ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਡਰ ਡਰ ਏ ਫਿਰੌਂਦਾ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਡਰ ਡਰ ਏ ਫਿਰੌਂਦਾ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਘੂੰਘਟ ਓਲੇ ਨਾ ਮੁਖ ਸੱਜਣਾ
ਮੇਰੀ ਜਿੰਦ ਤੇ ਜਾਂ ਤੇਰਿਯਾ ਸੱਜਣਾ
ਘੂੰਘਟ ਓਲੇ ਨਾ ਮੁਖ ਸੱਜਣਾ
ਮੇਰੀ ਜਿੰਦ ਤੇ ਜਾਂ ਤੇਰਿਯਾ ਸੱਜਣਾ
ਸੱਜਣ ਰੁੱਸ ਗਏ ਸ਼ਾਮ ਆ ਪੈਇਆ
ਦਿਲ ਦਿਆ ਗੱਲਾਂ ਦਿਲ ਵਿਚ ਰਹੀਯਾ
ਅੱਖੀਆਂ ਰੋਵਨ ਦਿਲ ਘਬਰਾਵੇ
ਇਸ਼ਕ਼ਾਂ ਤੇਰੀ ਸਮਝ ਨਾ ਆਵੇ
ਇਕ ਜ਼ਿੰਦਗੀ ਦੇ
ਇਕ ਜ਼ਿੰਦਗੀ ਦੇ ਦਰ੍ਦ ਹਜ਼ਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਕੁਝ ਸਾਂਜ ਨੀ ਔਂਦਾ ਦਿਲ ਡੂਬ ਡੂਬ ਜਾਂਦਾ
ਡਰ ਡਰ ਏ ਫਿਰੌਂਦਾ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ
ਇਸ਼੍ਕ਼ ਨਚੌਂਦਾ ਯਾਰ ਇਸ਼੍ਕ਼ ਨਚੌਂਦਾ ਯਾਰ