Dachi Waliya Mor Mohar Ve
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ,
ਡਾਚੀ ਵਾਲੀਆ ਮੋੜ ਮੁਹਾਰ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਉਹ ਤੇਰੀ ਡਾਚੀ ਦੇ ਗਲ ਵਿਚ ਟੱਲਿਯਾ, ਵੇ ਮੈਂ ਪੀੜ ਮਨਾਵਣ ਚ੍ਲਿਯਾ
ਉਹ ਤੇਰੀ ਡਾਚੀ ਦੇ ਗਲ ਵਿਚ ਟੱਲਿਯਾ, ਵੇ ਮੈਂ ਪੀੜ ਮਨਾਵਣ ਚ੍ਲਿਯਾ
ਸਾਨੂੰ ਲੈ ਚਲ ਆਪਣੇ ਨਾਲ ਵੇ , ਸਾਨੂੰ ਲੈ ਚਲ ਆਪਣੇ ਨਾਲ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਉਹ ਤੇਰੀ ਡਾਚੀ ਦੇ ਗੱਲ ਵਿਚ ਡੋਲ੍ਹਣਾ ਕੁੜੇ ਸੱਜਣਾ ਦੇ ਨਾਲ ਨਹੀਓ ਬੋਲਣਾ
ਕੁੜੇ ਸੱਜਣਾ ਦੇ ਨਾਲ ਨਹੀਓ ਬੋਲਣਾ
ਤੇਰੀ ਡਾਚੀ ਦੇ ਗੱਲ ਵਿਚ ਡੋਲ੍ਹਣਾ ਕੁੜੇ ਸੱਜਣਾ ਦੇ ਨਾਲ ਨਹੀਓ ਬੋਲਣਾ
ਦਿਲ ਕੱਢ ਲੈ ਕੇ ਗਾਇਓ ਨਾਲ ਵੇ
ਹੋ ਦਿਲ ਕੱਢ ਲੈ ਕੇ ਗਾਇਓ ਨਾਲ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਤੇਰੀ ਡਾਚੀ ਦੇ ਗੱਲ ਵਿੱਚ ਹੱਸਿਆ ਮੋਹੇ ਛੋੜ ਕੇ ਲੰਗ ਗਈ ਕਸੀਆਂ
ਤੇਰੀ ਡਾਚੀ ਦੇ ਗੱਲ ਵਿੱਚ ਹੱਸਿਆ ਮੋਹੇ ਛੋੜ ਕੇ ਲੰਗ ਗਈ ਕਸੀਆਂ
ਸਾਡਾ ਹਾਲ ਕੀਤਾ ਹੈ ਕੋਈ ਬੇਹਾਲ ਵੇ , ਸਾਡਾ ਹਾਲ ਕੀਤਾ ਹੈ ਕੋਈ ਬੇਹਾਲ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ
ਡਾਚੀ ਵਾਲੀਆ ਮੋੜ ਮੁਹਾਰ ਵੇ
ਹੋ ਡਾਚੀ ਵਾਲੀਆ ਮੋੜ ਮੁਹਾਰ ਵੇ