Come To Me

Badshah, Raftaar, The Titans-Sachh

ਮੁੰਡੇਆ ਚ ਜਚਦਾ ਮੈ
ਸੋਨਿਏ ਨੀ ਕੁੜੀਆਂ ਚ ਜੱਚਦੀ ਏ ਤੂ
ਨੀ ਦਸ ਫਿਰ ਨਖਰੇ ਕਰ ਦੀਏ ਕਿਊ
ਨਖਰੇ ਕਰਦੈ ਕਿਊ

ਤੇਰੇ ਉੱਤੇ ਮਾਰਦਾ ਮੈ
ਹੀਰੀਏ ਨੀ ਮੇਰੇ ਉੱਤੇ ਮਾਰਦੀਏ ਤੂ
ਤਾਂ ਫਿਰ ਦੁਨਿਯਾ ਤੋਹ ਡਰਦੀਏ ਕਿਊ
ਦੁਨਿਯਾ ਤੋ ਡਰਦੀਏ ਕਿਊ

ਮੁੰਡੇਆ ਚ ਜਚਦਾ ਮੈ
ਸੋਨਿਏ ਨੀ ਕੁੜੀਆਂ ਚ ਜੱਚਦੀ ਏ ਤੂ
ਨੀ ਦਸ ਫਿਰ ਨਖਰੇ ਕਰ ਦੀਏ ਕਿਊ
ਨਖਰੇ ਕਰਦੀ ਹੈਂ ਕਿਊ

ਨਾਜ਼ਨੀਨ ਮਾਨਾ ਤੂ ਹੈ ਹਸੀਨ ਪਰ
ਬਾਦਸ਼ਾਹ ਜੈਸਾ ਕੋਈ ਭੀ ਨਹੀ
ਆਮ ਤੋੜ ਪਰ ਮੈ ਯੂਨ ਪੀਛਾ ਕਰਤਾ ਨਹੀਂ
ਪਰ ਦੇਖਾ ਬਿਨਾ ਭੀ ਤੁਝੇ ਸਰਤਾ ਨਹੀ
ਮੁਹਿਟਰਮਾ ਹੈ ਤੇਰੀ ਤੀਖੀ ਨਜ਼ਰ
ਮੀਠਾ ਹੈ ਤੇਰਾ ਫਲ ਤੋ ਕਰੂੰਗਾ ਸਬਰ
ਜੋ ਤੂ ਹੈ ਤਯਾਰ ਤੋ ਚਲ ਬਸ ਥੋਡੀ ਸੀ ਦੂਰੀ ਪਰ ਹੀ ਹੈ ਮੇਰਾ ਘਰ
ਚਲ ਮੇਰੇ ਨਾਲ ਦੁਨਿਯਾ ਤੋ ਦੂਰ
ਤੈਨੂੰ ਚਕ ਕੇ ਲੇਜਾ ਨਾ ਕਰ ਮਜਬੂਰ
ਹੂਈ ਜੋ ਖਾਤਾ ਤੂ ਹੀ ਵਜਾਹ
ਚਲ ਮੇਰੇ ਘਰ ਤੁਝੇ ਦੂਂਗਾ ਸੱਜ਼ਾ

ਆ ਤੂ ਨੇੜੇ ਹੌਲੀ ਹੌਲੀ ਮੇਰੇ
ਥੱਕ ਗਯਾ ਤੇਰੇ ਮੀਨ ਲਾ ਲਾ ਕੇ ਗੇਦੇ
ਸੌ ਲਗੀ ਤੇਰੀ ਸ਼ਾਮ ਸਵੇਰੇ
ਡੂਬੇਆ ਮੈ ਰਿਹਨਾ ਖਵਬਾਂ ਵਿਚ ਤੇਰੇ
ਜੇ ਸਾਡੇ ਉੱਤੇ ਮਰਦੀ ਨਹੀ ਤਾਂ ਫਿਰ ਸਾਨੂ ਚੋਰੀ ਚੋਰੀ
ਤਕਦਿਏ ਕਿਯੂ ਨੀ ਦਸ ਫਿਰ ਨਖਰੇ ਕਰਦੀ ਕਿਯੂ
ਨਖਰੇ ਕਰਦੀ ਕਿਯੂ

ਮੁੰਡੇਆ ਚ ਜਚਦਾ ਮੈ
ਸੋਨਿਏ ਨੀ ਕੁੜੀਆਂ ਚ ਜੱਚਦੀ ਏ ਤੂ
ਨੀ ਦਸ ਫਿਰ ਨਖਰੇ ਕਰ ਦੀਏ ਕਿਊ
ਨਖਰੇ ਕਰਦੀ ਹੈ ਕਿਊ
ਤੇਰੇ ਉੱਤੇ ਮਾਰਦਾ ਮੈ
ਹੀਰੀਏ ਨੀ ਮੇਰੇ ਉੱਤੇ ਮਾਰਦੀਏ ਤੂ
ਤਾਂ ਫਿਰ ਦੁਨਿਯਾ ਤੋਹ ਡਰਦੀਏ ਕਿਊ
ਦੁਨਿਯਾ ਤੋ ਡਰਦੀਏ ਕਿਊ

Curiosidades sobre a música Come To Me de बादशाह

De quem é a composição da música “Come To Me” de बादशाह?
A música “Come To Me” de बादशाह foi composta por Badshah, Raftaar, The Titans-Sachh.

Músicas mais populares de बादशाह

Outros artistas de Film score