Bandook

Sunit Paanchal

ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ

ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਜ਼ਿੰਦਗੀ ਮਲੂਕ ਵੇ

ਯੇ ਜੋ ਕਹਾਣੀ ਮੈਨੇ ਤੁਮਕੋ ਸੁਨਾਨੀ ਹੈ
ਪੁਰਾਣੀ ਜਾਣੀ-ਮਾਨੀ ਸੁਣੀ ਕਯੀਓਂ ਕਿ ਜ਼ੁਬਾਣੀ ਹੈ
ਬੰਦਾ ਬੰਟਾ ਤੇਜ਼ ਲੇਕਿਨ ਕੁਦਰਤ ਬਡੀ ਸਯਾਨੀ ਹੈ
ਜਿਸਨੇ ਥੂਕਾ ਹੈ ਮੁਹ ਪੇ ਉਸਨੇ ਮੁਹ ਕਿ ਹੀ ਖਾਣੀ ਹੈ
ਅਬ ਗੌਰ ਸੇ ਸੁਣ ਮੇਰੀ ਹਰ ਇਕ ਬਾਤ ਕੋ
ਕਾਮ ਤੇਰੇ ਹੀ ਵੋ ਆਏਗਾ
ਤੂ ਜੋ ਭੀ ਕਰੇਗਾ ਉਪਰ ਵਾਲਾ ਤੇਰੇ ਹਿੱਸੇ ਮੇ ਲਿਖਤਾ ਜਾਏਗਾ
ਜੋ ਭੀ ਖੋਏਗਾ, ਵਹਿ ਪਾਏਗਾ
ਜੋ ਭੀ ਬੋਏਗਾ, ਵਹਿ ਖਾਏਗਾ
ਤੂ ਦੁਨਿਯਾ ਕੋ ਜੋ ਦੇਗਾ
ਵੋਹੀ ਵਾਪਸ ਦੁਨਿਯਾ ਸੇ ਤੂਝਕੋ ਆਏਗਾ
ਸੁਖ ਪਾਏਗਾ ਜੋ ਬਾਤ ਤੂਜੇ ਯੇ ਰਤ ਗਯੀ
ਕਾਮਯਾਬੀ ਤੋਹ ਸ਼ਾਰ੍ਟਕਟ ਨਯੀ
ਕਿਤਨੋ ਕਿ ਜ਼ਿੰਦਗੀ ਯੁਨ੍ਹੀ ਕਟ ਗਯੀ
ਅੱਕਚੇ ਅੱਕਛੋਂ ਕਿ ਗੰਦ ਫੈਟ ਗਯੀ
ਤੂ ਕ੍ਯਾ ਚੀਜ਼ ਹੈ ਇਤਨਾ ਬਤਾ
ਕ੍ਯਾ ਤੇਰੀ ਔਕਾਤ ਹੈ ਆਯੇ ਖੁਦਾ ਕੇ
ਕਿਸ'ਸੇ ਬਡਾ ਬਣ'ਨਾ ਚਾਹਤਾ ਹੈ
ਆਪਣੇ ਆਪ ਕੋ ਬਡਾ ਬਤਾ ਕੇ
ਲੂਟ ਕੇ ਔਰੂਨ ਕੇ ਪੈਸੇ ਬਣਾ ਤੂ rich boy
ਉਸਕੇ ਹਾਥੋਂ ਮੇ ਟ੍ਰਿਗ੍ਗਰ ਦਰ, ਨਾ ਦੇ ਵੋ ਖਿਚ boy
ਮੇਰੀ ਸਲਾਹ ਤੁਝੇ ਬਸ ਯਹੀ ਹੈ
ਕੇ ਸੋਚ ਸਮਝ ਕੇ ਕਰਿਯੋ ਜੋ ਭੀ ਕਰਨਾ ਹੈ
ਕਾਜ਼ ਕਰਮਾ is a bitch boy

ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਜ਼ਿੰਦਗੀ ਮਲੂਕ ਵੇ

ਮੋਂਡੇ ਟੰਗੀ ਦੁਣਲੀ ਕਿੱਸੇ ਤੋਂ ਡਰਦਾ ਨਹੀ
ਹੰਸਦਾ ਨਈ ਮੱਰਣਾ ਨਹੀ
ਵਾਟ ਅਬਾਉਟ ਤੇ ਪਿਸਟੋਤ, ਤੇਰੇ ਦੁਸ਼ਮਣ ਕੋਲ
ਹੁਣ ਫਸ ਗਯਾ ਵੇ
ਬੁਲੇਟ ਤੇ ਬਿਹ ਕੇ ਲਔਉਂਦਾ ਗੇੜਾ
ਬੁਲੇਟ ਤੇ ਨਾਮ ਲਿਖਵਾਯਾ ਤੇਰਾ
ਖਿਚ ਕੇ ਤੇਰੇ ਪਿਛੇ ਓਹ੍ਨਾ
ਮਾਰਨਾ while you sit there
What do you thing you can hide from
Anything that you wink your eyes on
Everything has a reaction
And that is the truth
That you should base your life on
But you lie to yourself take selfies
And hide from yourself?
You could try buy some help
But you never loose your calm
Beside your wealth
You'll find a way to rescue
I could pray for you find a angel too
Say that they gonna protect you
People you done, there is no way!
I ain't saving you
What to do, ਕਿ ਕਰਦਾ ਤੂ?
Player ਤੂ ਬਣ'ਨਾ ਚਾਓਂਦਾ ਸੀ
You're screaming now
What to do, ਕਿ ਕਰਦਾ ਤੂ?
Player ਤੂ ਬਣ'ਨਾ ਚਾਓਂਦਾ ਸੀ
You're screaming now
I need a substitute
Enemies wanna end you
ਸਮਝ ਨਾ ਆਵੇ ਮੇਨੂ. ਮੇਨੂ.
ਕੂਡਿਆ ਸਾਰੀਆਂ ਕਹਿੰਦਿਆਂ ਤੈਨੂੰ ਤੈਨੂੰ

ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਤੁਰਿਆ ਤੁਰਿਆ ਜਾਂਦਾ ਤੇਰੇ ਮੋਂਡੇ ਤੇ ਬੰਦੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ
ਖਿਚ ਕੇ ਨਾ ਮਾਰੀ ਸਾਡੀ ਜ਼ਿੰਦਗੀ ਮਲੂਕ ਵੇ

Curiosidades sobre a música Bandook de बादशाह

De quem é a composição da música “Bandook” de बादशाह?
A música “Bandook” de बादशाह foi composta por Sunit Paanchal.

Músicas mais populares de बादशाह

Outros artistas de Film score