Tere Choode De Rang Laal

Deol Harman

ਆਪਾ ਨਾ ਛੇਤੀ ਵਿਆਹ ਕਰਵਾਣਾ
ਆ ਦੇਖਿਓ ਲਹਿੰਗਾ ਕਿੰਨਾ ਸੋਹਣਾ
ਮੈ ਨਾ ਇਹ ਵਾਲਾ ਲਹਿੰਗਾ ਪਾਊਂਗੀ
ਤੇ ਇਹਦੇ ਨਾਲ proper red ਚੂੜਾ ok

ਢਹਿਗੇ ਮਹਲ ਅਰਮਣਾ ਦੇ
ਅੱਜ ਰੇਤਾਂ ਵਾਂਗੂ ਖੁਰ੍ਗੇ ਹਾ
ਤੇਰੇ ਹੱਥਾਂ ਵਿਚੋ ਹਥ ਕਾਢ ਕੇ ਨੀ
ਹੁੰਨ ਖਾਲੀ ਹਥ ਹੀ ਮੁੜ ਗਏ ਹਾ
ਮੈਂ ਮੂਡੇਯਾ ਜਾਵਾ ਤੇਰੇ ਸ਼ਹਿਰੋ
ਕੁਛ ਦਰਦਾ ਦੇ ਨਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ
ਅਲੜੇ ਤੇਰੇ ਜਾਂਣ ਪਿਛੋ
ਸਾਡੇ ਕੋਲ ਕਿ ਆਏ ਗਾਉਣ ਲਯੀ
ਨਾ ਵਜਹ ਮਿਲੀ ਤੇਰੀ ਰੋਸੇ ਦੀ
ਨਾ ਮੋਢਾ ਮਿਲੇਯਾ ਰੋਣ ਲਯੀ
ਕਸਮਾ ਵਾਦੇ ਲਾਰੇ ਨੀ
ਜੋ ਬਿਹ ਬਿਹ ਗਿਣਦੇ ਰਹੀਏ ਨੀ
ਤੂ ਗੈਰਾਂ ਦੀ ਹਾ ਗੈਰਾਂ ਦੀ
ਕਿਸ ਹਕ ਨਾਲ ਆਪਣੀ ਕਹੀਏ ਨੀ
ਇਹਦਾ ਖੇਡੀ ਤੂ ਦਿਲ ਸਾਡੇ ਨਾਲ
ਮਾੜਾ ਜਿਹਾ ਕਰਗੀ ਹਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ

ਹਮਦਰਦ ਮੇਰੇ ਜੋ ਦਰ੍ਦ ਤੇਰੇ
ਕੱਲੇ ਰਿਹ ਗਾਏ ਰਾਤਾਂ ਸੁਨਿਆ ਚੋ
ਤੇ ਤਕਨੀ ਵਰਗਾ ਦਿੱਸੇਯਾ ਨੀ
ਉਂਝ ਮੁੜਕੇ ਮੈਨੂ ਦੁਨਿਯਾ ਚ
ਕਦੇ ਯਾਦਾਂ ਚੋ ਕਦੇ ਫੋਟੋਆਂ ਚੋ
ਕਰੇ ਹਾਰਮਾਨ ਤੇਰੀ ਭਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ
ਸਾਡੇ ਬਾਣੇ ਕਾਲੇ ਹੋ ਗਾਏ ਨੇ
ਤੇਰੇ ਚੂੜੇ ਦੇ ਰੰਗ ਲਾਲ ਕੁੜੇ

ਆਪਾ ਨਾ ਛੇਤੀ ਵਿਆਹ ਕਰਵਾਣਾ
ਆ ਦੇਖਿਓ ਲਹਿੰਗਾ ਕਿੰਨਾ ਸੋਹਣਾ
ਮੈ ਨਾ ਇਹ ਵਾਲਾ ਲਹਿੰਗਾ ਪਾਊਂਗੀ
ਤੇ ਇਹਦੇ ਨਾਲ proper red ਚੂੜਾ ok

Curiosidades sobre a música Tere Choode De Rang Laal de Wazir Patar

Quando a música “Tere Choode De Rang Laal” foi lançada por Wazir Patar?
A música Tere Choode De Rang Laal foi lançada em 2021, no álbum “SAJNA DA SHEHAR”.
De quem é a composição da música “Tere Choode De Rang Laal” de Wazir Patar?
A música “Tere Choode De Rang Laal” de Wazir Patar foi composta por Deol Harman.

Músicas mais populares de Wazir Patar

Outros artistas de Dance music