Pind Da Riwaaz

DAVINDER SINGH, PAVITTER SINGH, VIJAYDEEP SINGH

Eh Yo! Wahzir
Who the fu*k when a see
Another face him all
Yeah
Tell em where ya from man

ਜਿਥੇ ਥੜਿਆਯਾ ਤੇ ਬਾਬੇ ਬਹਿਣ ਨੀ
ਜਿਥੇ ਨੇਖਿਆ ਨਾਲ ਸੰਧ ਖੇਣ ਨੀ
ਜਿਥੇ ਫੇਰ ਫੂਰ ਹੁੰਦੇ ਰਹਿਣ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਵੇਖ ਮਾਰਦੀ ਇਮਪਲਾ ਛਾਂਲ ਨੀ
Rim ਬਦਲਾਂ ਹਰ ਇਕ ਸਾਲ ਨੀ
ਰਾਣੀ ਰੂਸ ਦੀ ਆ ਰਹਿੰਦੀ ਨਾਲ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਸਾਡੇ ਪਿੰਡ ਦਾ ਰਿਵਾਜ਼
ਸਾਡੇ ਮੂਹਾਂ ਤੇ ਰੁਮਾਲ ਹੂ ਨਦੇ ਆ
ਪਾਪੀ 3-4 ਨਾਲ ਹੁੰਦੇ ਆ
ਖੜੀ ਮੁੱਛ ਤੇ ਸਵਾਲ ਹੁੰਦੇ ਆ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਕਿਥੇ ਯਾਰੀਆਂ ਪੁਗਾਉਂਦੇ ਯਾਰ ਨੀ
ਅੱਧੀ ਬੈੱਲ ਉੱਤੇ ਆਉਣ ਯਾਰ ਨੀ
ਸਾਰੇ ਸਿਰਾਂ ਹੀ ਕਰਾਉਂਦੇ ਯਾਰ ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਜਿਥੇ ਦਿਨ ਚੜ੍ਹਦੇ ਫੀਮ ਚੜੇ
ਚੜੇ ਦੇ ਹੀ beat ਫੜੇ
ਕਨੋ ਵਿੱਚੋਂ ਚਨ ਚੜੇ
ਮੁੰਡੇ ਐਥੇ ਢੀਠ ਬੜੇ
ਦੇਖ ਕੁੱਤਿਆਨ ਦੇ ਕੰਨ ਖੜੇ
ਬੰਦਿਆਂ ਦੇ ਮਨ ਭਰੇ
ਫੇਰ ਬੜੇ ਹਿੱਕ ਸਿੱਧੀ ?
ਗਨ ਨਾ ਜੇ ਕਨ ਵੱਡੇ
ਗੱਡੀਆਂ ਦੇ ਵੱਡੇ ਵੱਡੇ tyre
ਡਾਟਾ ਆਲੇ ਕਮਰਿਆਂ ਦੇ ਮਹਿਲਾਂ ਨਾਲ ਵੈਰ
ਜਿਥੇ ਜੇਲ੍ਹਾਂ ਵਿਚ ਬੈਠਿਆਨ ਦੀ ਰਬ ਰੱਖੇ ਖੈਰ
ਜਿਥੋਂ ਸ਼ੁਰੂ ਹੁੰਦਾ ਦਿਨ ਦਾ ਦੁਪਹਿਰ ਤਕ ਦਾ time
16 ਪਾਈਆਂ ਗੋਲੀਆਂ , ਤੇ 2 ਪਾਈ ਬੰਦੂਕਾਂ
ਪਿੰਡ ਪਤਾ ਦੱਸੇ ਲਲਕਾਰੇਆਂ ਤੇ ? ਤੋਂ
ਗੱਡੀ ਖੜੀ ਰਹਿੰਦੀ ਟੌਰ ਨਾਲ ਘਰ ਬਾਹਰ
Start ਹੁੰਦੀ ਮਾਰੇ ਬੜਕ , ਪਿੰਡ ਅੱਧਾ ਦੇਂਦੀ ਠਾਰ
ਕੱਲਾ ਨਿਕਲਨ ਤੇ ਵੈਰੀਆਂ ਨੂੰ ਕਿਲ ਕਾਰਾ
ਗਿੰਵੇ ਜੇ ਬੰਦਿਆਂ ਨਾਲ ਚਿੱਲ ਕਾਰਾ
ਵੇਲ਼ੇ time ਬੈਠੇ ਜਦੋਂ magazine ਫਿੱਲ ਕਾਰਾ
ਗੀਤਕਾਰੀ ਕਲਾਕਾਰੀ , Wahzir ਨਾਲ ਮਿਲ ਕਰਨ
Revolver ਸੁਨਹਿਰੀ ਬੱਟ ਨੀ
ਮੁੰਡੇ ਸੁਣਦੇ ਨਾ if-but ਨੀ
ਕਰਨ ਘੂਰ ਨਾਲ mouth shut ਨੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਪਾਕੇ Cortez Crip ਕਰਦੇ
ਕੈਰੀ ਵੱਖਰੀ ਡਰਿਪ ਕਰਦੇ
ਨਾ ਕਹੀ ਗੱਲ ton slip ਕਰਦੇ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਸਾਡੇ ਪਿੰਡ ਦਾ ਰਿਵਾਜ਼
ਰੋਜ਼ ਸਾਥਵੀ ਚ ਸੀਪ ਚਲਦੀ
ਦੇਖ vish ਕੇ ਆ ਜੀਪ ਚਲਦੀ
ਉੱਤੋਂ court ਚ ਤਰੀਕ ਚਲਦੀ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਪਿੰਡ ਬੁਧਸਿੰਘ ਵਾਲਾ ਸੁਣੀ ਦਾ
ਗਾਣਾ ਵਿਜੈ ਦਾ ਹੀ ਲਾ ਲਾ ਸੁਣੀ ਦਾ
ਬਰਾੜ ਅੱਸੀ ਬਾਹਲਾ ਸੁਣੀ ਦਾ
ਸਾਡੇ ਪਿੰਡ ਦਾ ਰਿਵਾਜ਼ ਬੱਲੀਏ
ਸਾਡੇ ਪਿੰਡ ਦਾ ਰਿਵਾਜ਼
ਪਿੰਡ ਦਾ ਰਿਵਾਜ਼
ਤਰੀਕਾ ਅਮਰੀਕਾ ਦਾ
ਦੂੱਜੇ ਦਿਨ ਕੋਰਟ ਹੁੰਦਾ
ਮਸਲਾ ਤਾਰੀਖਣ ਦਾ
5 ਚੱਲੇ ਪਰਚੇ ਤੇ
2 ਵਾਰੀ ਜੇਲ ਹੋਈ
ਵੈਰੀਆਂ ਨੂੰ ਸਾਹ ਚੜੂ
ਜਿਦਣ ਵੀ ਬੇਲ ਹੋਈ
ਵੈਰੀਆਂ ਨੂੰ ਸਾਹ ਚੜੂ
ਜਿਦਣ ਵੀ ਬੇਲ ਹੋਈ
ਵੈਰੀਆਂ ਨੂੰ ਸਾਹ ਚੜੂ
ਜਿਦਣ ਵੀ ਬੇਲ ਹੋਈ

Curiosidades sobre a música Pind Da Riwaaz de Wazir Patar

Quando a música “Pind Da Riwaaz” foi lançada por Wazir Patar?
A música Pind Da Riwaaz foi lançada em 2022, no álbum “Keep It Gangsta”.
De quem é a composição da música “Pind Da Riwaaz” de Wazir Patar?
A música “Pind Da Riwaaz” de Wazir Patar foi composta por DAVINDER SINGH, PAVITTER SINGH, VIJAYDEEP SINGH.

Músicas mais populares de Wazir Patar

Outros artistas de Dance music