New Bars
ਸਾਡੀ ਸਕਲ ਨੂੰ ਛੱਡ ਸਾਡੇ ਜਿੰਗਰੇ ਨੂੰ ਦੇਖ
ਲਈ ਵੈਰੀਆਂ ਨੂੰ ਅੱਗ ਨਾਲ ਬਹਿਕੇ ਤੂੰ ਸੇਕ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਵੇਖ ਪੱਥਰਾਂ ਨੂੰ ਮਕਾਨਾਂ ਨੂੰ ਗੋਰਿਆਂ
ਨਵਾਂ ਹੀ ਜਮਾਨਾ ਤੋਰਿਆ ਦੇਖ ਕਲਾਂ ਦੇ ਨਾਲ
ਅਸੀਂ ਮੰਜਿਲਾ ਤੇ ਪਹੁੰਚ ਮੁਖ ਮੋੜ ਆਗੇ
ਸਾਡਾ ਹਾਲ ਹੀ ਨਹੀਂ ਦੂਜੀ ਗੱਲ ਹੀ ਨਹੀਂ
ਗੱਡੀ ਟਾਪ ਉੱਤੇ ਪਾਕੇ break ਹੋਈ fail
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨੀਂ ਕੋਈ
ਤੇਰੇ
ਟੇਡੀ ਪੱਗ ਕਾਲੇ lips ਸਾਡੇ ਥੱਲੇ ਕਾਲੀ ਗੱਡੀ
Mike ਦੀ ਹੱਲ ਨਾਲ ਹੁਣ ਏਹੇ ਅਰਥੀ ਆ ਚੱਲੇ
ਸੋਲ ਅੰਖਾਂ ਤੇ ਥਾਪੀ ਬਜੇ ਪਟ ਤੇ
ਦੂਜੀ breta ਲੱਕ ਤੇ
ਲੈਕੇ ਤੱਤੀਆਂ ਤਾਸੀਰਾਂ ਜੋ ਆਗੇ
ਜਾਕੇ pune ਵੀ ਆ ਜੱਟ ਪਾਨੀ ਮੋੜ ਆਗੇ
ਕਰ ਕਲਮਾਂ ਚ ਅਸਲਾ ਲੋੜ ਅੱਗੇ
ਬੱਸ ਵਜ਼ੀਰ ਰੇ ਤਮੰਨਾ ਲੈਕੇ ਦੌਰ ਅੱਗੇ
ਪਹਿਲਾ ਹੱਲ ਹੀ ਨਹੀਂ ਦੂਜੀ ਗੱਲ ਹੀ ਨਹੀਂ
ਚੜੀ ਸੂਰਜ ਦੇ ਵਾਂਗੂ ਜਵਾਨੀ
ਵੈਰੀ ਮੱਥਾ ਜਾਂਦੇ ਟੇਕ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨੀਂ ਕੋਈ
ਤੇਰੇ
Future ਰਿਸਕੀ ਤੇ ਵਜ਼ੀਰ ਤੇ
ਫਿਰਦਾ ਨੀਂ ਦੇਸੀ car ਜੀ ਤੇ
ਵੱਖ rash ਚੱਲੇ ਸ਼ਹਿਰ ਦੀ ਤਰ੍ਹਾਂ
ਸ਼ੇਰ ਢਕਣੇ ਆ ਬਾਈ ਬੜੇ ਦੀ ਤਰਾਂ
ਹੱਲ ਹੀ ਫੂਜੀ ਗੱਲ ਹੀ ਨਹੀਂ
ਕਰੋਨੀ ਅੱਤ ਹੀ ਲਿਖੀ
ਜਦੋ ਲਿਖੇ ਸਾਡੇ ਲੇਖ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ
ਸਾਡੇ ਵਰਗਾ ਨੀਂ ਕੋਈ
ਤੇਰੇ ਵਰਗਾ ਹਰੇਕ ਸਾਡੇ