Hussan Illahi

NAVVI, WAZIR PATAR

ਜਨਤਾਂ ਨੂੰ ਹੋਕੇ ਸਾਡੇ ਪੈਰ ਤੇਰੇ ਕਰਕੇ
ਖੁਦਾ ਕਰੀ ਜਾਣਦਾ ਪੂਰੀ ਖੈਰ ਤੇਰੇ ਕਰਕੇ
ਲੱਗੀਆਂ ਹਵਾਵਾਂ
ਹਵਾਵਾਂ ਸੌਕੀ ਬੈਠੀ
ਤੈਨੂੰ ਅੱਖ ਮੇਰੀ ਤੱਕਦੀ ਨਾ
ਗੈਰ ਤੇਰੇ ਕਰਕੇ
ਹੁੱਸਨ ਇਲਾਹੀ
ਤੇਰਾ ਇਸ਼ਕ ਹੈ ਵੰਡ ਦਾ
ਚੇਤਾ ਤੇਰਾ ਭੇਡ਼ਾ ਆਵੇ
ਮੌਸਮ ਵੀ ਠੰਡ ਦਾ
ਦੁੱਗਣੇ ਜੇ ਹੋਗੇ ਸਾਡੇ
ਸ਼ੌਂਕ ਆਤੇ ਛਾ ਦੋਵੇ
ਕਰਲੋ ਸਲਾਮ ਜੀ
ਕੁਬੂਲ ਫਰਜ਼ੰਦ ਦਾ
ਰਹੇ ਉੰਗਲਾਂ 'ਤੇ ਹੈਲੋ ਹੈ
ਛੜੀ ਤੇਰੇ ਵਸਤੇ
ਆ ਗਿਆ ਨੀ ਦੇਖ ਮੁੰਡਾ
ਸੁਰੇ ਤੇਰੇ ਵਸਤੇ

ਵਜੀਰੀ ਅੱਖਾਂ ਦੇ ਵਿੱਚੋਂ
ਕਿਹ ਕੇ ਕਹਿਂਦਾ ਲੱਗੀ ਤੂੰ
ਗ਼ਜ਼ਲ ਮੁੰਡੇ ਨੇ ਥਾ ਏ
ਗੱਡੀ ਤੇਰੇ ਵਸਤੇ
ਹਿੱਸੇ ਮੇਰੇ ਆਈ
ਤੇਰੀ ਦੀਦ ਬੇਸ਼ਕੀਮਤੀ
ਕੱਖਾਂ ਭਾ ਸ਼ਹਰ ਲਈ ਖਰੀਦ ਬੇਸ਼ਕੀਮਤੀ
ਸ਼ਾਇਦ ਕੋਈ ਪਿਛਲੇਆਂ
ਜਨਮਾ ਦੀ ਖੱਟੀ ਸੀ
ਜੋ ਅਸਲ ਆ ਬਣ ਗਈ
ਉਮੀਦ ਬੇਸ਼ਕੀਮਤੀ

ਹੋ ਕੱਚ ਦੀਆਂ ਵੰਗਾਂ ਵੰਗੂ
ਰੱਖੂ ਤੇਰੇ ਚਾਹ ਨੀ
ਜਾਨ ਭਵੇ ਮੰਗ ਤੈਨੂੰ
ਸਿਵੇਯਾਂ ਤੇ ਨਾ ਨੀ
ਚਿੱਟੀਏ ਨੀ ਚਿੱਟੇਯਾਂ
ਗੁਲਾਬਾ ਦਾ ਤੂੰ ਇੱਤਰ ਏ
ਚਿੱਟ ਕਰੇ ਤੇਰੇ ਲਈ
ਮੈਂ ਹੋ ਜਾ ਫ਼ਨਾ ਨੀ
ਭਵੇ ਵੰਗੂ ਗੱਲਾਂ ਕਰੇ
ਨਵੀਂ ਤੇਰਾ ਤੇਰੇ ਨਾਲ
ਦੱਸ ਕਿੰਨੂੰ ਹੋਇਆ ਨਹੀਂ
ਪਿਆਰ ਤੇਰੇ ਚਹਿਰੇ ਨਾਲ
ਨਵੀਂ ਨੇ ਨਵੇ ਏ
ਕਈ ਗੀਤ ਲਿਖੇ ਤੇਰੇ ਲਈ
ਜੰਦੀ ਔਂਦੀ ਸੁਣ ਜਾਵੀ
ਬੇਹ ਕੇ ਕਦੇ ਮੇਰੇ ਨਾਲ
ਦੇਖ ਬੰਜਾਰੇ ਤੈਨੂੰ
ਆ ਵਸੇ ਸ਼ਹਰ 'ਚ
ਝੰਝਰ ਜੋ ਪਾਈ
ਮੁੱਲ ਮੋੜੇ ਸੱਜੇ ਪੈਰ 'ਚ
ਮੁੱਖਡ਼ੇ ਤੇ ਤਿਲ
ਤੇਰਾ ਕਰਦਾ ਮੱਖੌਲ
ਤੈਨੂੰ ਨਜ਼ਰੋਂ ਬਚੋਂਦਾ
ਏਹ ਸਿਖਰ ਦੁਪਹਿਰ 'ਚ
ਕਸਮ ਖੁਦਾ ਦੀ
ਖੁਦ ਤੂੰ ਵੀ ਤੇਰੇ ਜੇਹੀ ਨਹੀਂ
ਜੇ ਮੈਂ ਚੰਨ ਸੋਹਣਾ
ਅੰਖਾਂ ਓਹ ਵੀ ਜਮਾ ਸਹੀ ਨੀ
ਸਾਰਾ ਕੁਝ ਕਹ ਦਿੱਤਾ
ਇੱਕੋ ਇਸ ਗੀਤ ਵਿੱਚ
ਸੁਣ ਕੇ ਤੂੰ ਦੱਸੀ
ਜੇ ਕੋਈ ਕਮੀ ਪੇਸ਼ੀ ਰਹੀ ਨੀ

Curiosidades sobre a música Hussan Illahi de Wazir Patar

De quem é a composição da música “Hussan Illahi” de Wazir Patar?
A música “Hussan Illahi” de Wazir Patar foi composta por NAVVI, WAZIR PATAR.

Músicas mais populares de Wazir Patar

Outros artistas de Dance music