Pindan Ale
ਓ ਫੋਕੇ ਜੇ ਨਾ ਜਾਣੀ
ਅੱਸੀ ਪਿੰਡਾਂ ਦੇ ਮੁੰਡੇ ਆ
ਪਿੰਡਾਂ ਦੇ ਮੁੰਡੇ ਆ
ਓ ਪੱਕੇ ਹਿੰਦਾਂ ਦੇ ਹੁੰਨੇ ਆ
ਓ ਫੋਕੇ ਜੇ ਨਾ ਜਾਣੀ
ਅੱਸੀ ਪਿੰਡਾਂ ਦੇ ਮੁੰਡੇ ਆ
ਪਿੰਡਾਂ ਦੇ ਮੁੰਡੇ ਆ
ਪੱਕੇ ਹਿੰਦਾਂ ਦੇ ਹੁੰਨੇ ਆ
ਪੈਂਦੇ ਆ ਨੀ ਕਾਲੇ
ਪੰਜ ਬੱਜਣ ਦੀ ਦੇਰ ਨੀ
ਇਕ ਤੋਂ ਨੇ ਇਕ ਜੱਟ
ਜੱਦ ਕੇ ਦਲੇਰ ਨੀ
ਜਿਵੇਂ ਦਿਲ ਕਰੇ ਜੱਟ ਓਵ ਈ ਸ਼ਾਨ ਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਕਈਆਂ ਥੱਲੇ ਰੰਗਲੇਰ, ਕੈਯਾਨ ਥੱਲੇ ਤਾਰ’ਆਂ ਨੇ
ਦੁਨਿਯਾ ਤੋਂ ਜਾਣਾ ਆਏ, ਸਵਾਦ ਲੈਕੇ ਯਾਰ’ਆਂ ਨੇ
ਕਈ ਆ ਥੱਲੇ ਰੰਗਲੇਰ, ਕੈਯਾਨ ਥੱਲੇ ਤਾਰ’ਆਂ ਨੇ
ਦੁਨਿਯਾ ਤੋਂ ਜਾਣਾ ਆਏ, ਸਵਾਦ ਲੈਕੇ ਯਾਰ’ਆਂ ਨੇ
ਮਿਹਫਿਲ’ਆਂ ਚ ਪੈਂਦਾ ਦੇਖ ਮਾਤਾ ਮਾਤਾ ਭੰਗੜਾ
ਸ਼ੋ ਆਫ ਘਾਟ ਬਾਡੀ ਡੋਰ ਤਕ ਮਾਰ’ਆਂ ਨੇ
ਨਾਲ ਜੁਂਦੀ ਜੇ ਦੋ ਹੋਰ ਨਾਹੀਓ ਨਵੇ ਆਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਫੋਨ ਤੇ ਸਹੇਲਿਆ ਤੇ ਝੱਪਿਯਾ ਸਿੜਹਨੇਯਾ ਨੂ
ਨਵੇ ਨਾਹੀਓ ਅੱਡ ਕੀਤੇ ਯਾਰ ਭੁੱਲਕੇ ਪੁਰਾਣੇ’ਆਂ ਨੂ
ਫੋਨ ਤੇ ਸਹੇਲਿਆ ਤੇ ਝੱਪਿਯਾ ਸਿੜਹਨੇਯਾ ਨੂ
ਨਵੇ ਨਾਹੀਓ ਅੱਡ ਕੀਤੇ ਯਾਰ ਭੁੱਲਕੇ ਪੁਰਾਣੇ’ਆਂ ਨੂ
ਦਿਲ ਨੂ ਜਚੇ ਜੋ ਮਨੀ ਬੰਦਾ ਨਾਲ ਰਖਦਾ
ਯਾਰੀ ਨਾਹੀਓ ਲਾਯੀ ਕਾਦੇਯ ਦੇਖ ਕੇ ਘਰਾਣੇ’ਆਂ ਨੂ
ਓ ਚਿਤ ਚਿਤ ਲਾਕੇ ਚਮਕੀਲਾ ਗਾੰਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਸਿਰ ਪੀਡ ਹੋਣ ਤੋਂ ਹਾਏ ਦੇਖਦੇ ਨਾ ਗੋਲੀ
ਝੱਟ ਔਂਦਾ ਆਏ ਖ੍ਯਾਲ ਕਾਲੇ ਮਾਲ ਦਾ
ਬੇਡ’ਆਂ ਨੇ ਜੋਰ ਲਾਯਾ ਸੁੱਟਣ ਲੀ ਜੱਟ
ਪਰ ਟਾਡ ਕਿਹਣੂ ਲਭੇ ਆਂਖ ਲਾਲ ਦਾ
ਮਿੱਤਰਾਂ ਦੀ Life, ਜੇਯੱਦੇ ਆਪਣੇ ਹਿਸਾਬ ਨਾਲ
ਓ ਯਾਰਿਆ ਚ ਘਾਟੇ ਗੀਣੀਏ ਓ ਐਸਾ ਹਿਸਾਬ ਨਾ
ਚਾਹੇ ਰਹੀਏ India ਤੇ ਚਾਹੇ ਰਹੀਏ Canada
ਦਿਲੋਂ ਤਾ ਹਾਏ ਚੰਦਰੀਏ ਜੁਡ਼ੇ ਆ Punjab ਨਾ
ਜਦੋਂ ਤਕ ਸਾਹ ਮਿਹਫਿਲ’ਆਂ ਏ ਲੌਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ
ਐਂਵੇ ਈ ਰਾਕਾਨੇ ਬੁੱਲੇ ਲੁੱਟੇ ਜਾਣਗੇ
ਨੀ ਬੁੱਲੇ ਐਂਵੇ ਈ