Oye Hoye

Singh Jeet

ਦੇਸੀ crew, ਦੇਸੀ crew
ਦੇਸੀ crew, ਦੇਸੀ crew
ਜਾਨ ਜਾਨੇ ਮਨ ਨੇ ਸੁਖਾਈ ਪਾਈ ਆ
ਲਾੱਕ ਲਾਕੇ ਬੁੱਲੀਆ ਦੇ ਲੰਘੇ ਕੋਲ ਦੀ
ਓਹਦੀ ਸਹੇਲੀਆਂ ਨੂੰ ਪੁੱਛਿਆ ਜੀ ਗੂੰਗੀ ਤਾਂ ਨਹੀ
ਕਹਿੰਦੇ ਨਾਮ ਤੇਰਾ ਲੈਕੇ ਆ ਵਧੇਰਾ ਬੋਲਦੀ
ਓਏ ਹੋਏ ਓਏ ਹੋਏ ਗੱਲ ਉੱਡ ਗਈ
25’ਆਂ ਪਿੰਡਾਂ ਦੇ ਸੀਨੇ ਸੂਲ ਖੂਬ ਗਈ
ਓ ਵੈਸ਼ਨੋ ਸੀ ਜੱਟ ਓ ਸ਼ਰਾਬ ਦੇ ਗਈ
ਮੈਂ ਤਾਂ ਐਵੇਂ ਡਰਦੇ ਨੇ ਤਾਂ ਨਹੀ ਪੁੱਛਿਆ
ਟੋਰ ਜੀ ਨੀ ਰਹਿਨੀ ਜੇ ਜਵਾਬ ਦੇ ਗਈ
Feb ਦੇ ਮਹੀਨੇ ਵੇ ਗੁਲਾਬ ਵਰਗੀ
ਆਪੇ ਆਕੇ ਜੱਟ ਨੂੰ ਗੁਲਾਬ ਦੇ ਗਈ
ਓਏ ਹੋਏ ਓਏ ਹੋਏ ਗੱਲ ਉੱਡ ਗਈ

ਤਾਜ਼ਗੀ ਨਾਰਾਜਗੀ ਨੀ ਸਾਦਗੀ ਤੇਰੀ
3’ਨੋ ਚੀਜ਼ਾਂ ਕਰਨ freeze ਜੱਟ ਨੂੰ
ਹੁਣ ਇੱਕੋ advice ਮੇਰੀ ਹੋਰ ਮਨ ਲੇ
ਰੱਖ ਸਾਹਾਂ ਤੋਂ ਵੀ ਸੋਹਣੀਏ ਕਰੀਬ ਜੱਟ ਨੂੰ
ਰੱਖ ਸਾਹਾਂ ਤੋਂ ਵੀ ਸੋਹਣੀਏ ਕਰੀਬ ਜੱਟ ਨੂੰ
ਓਏ ਹੋਏ ਓਏ ਹੋਏ ਡੀਲ’ਆਂ ਪਕੀਆ
ਕਰ ਗਈ ਆ ਕਰਕੇ blink ਅੱਖੀਆਂ
ਜਾਂਦੀ ਹੋਈ ਸਮਾਇਲ ਲਾਜਵਾਬ ਦੇ ਗਈ
ਮੈਂ ਤਾਂ ਐਵੇਂ ਡਰਦੇ ਨੇ ਤਾਂ ਨਹੀ ਪੁੱਛਿਆ
ਟੋਰ ਜੀ ਨੀ ਰਹਿਨੀ ਜੇ ਜਵਾਬ ਦੇ ਗਈ
Feb ਦੇ ਮਹੀਨੇ ਵੇ ਗੁਲਾਬ ਵਰਗੀ
ਆਪੇ ਆਕੇ ਜੱਟ ਨੂੰ ਗੁਲਾਬ ਦੇ ਗਈ

ਓਏ ਹੋਏ ਓਏ ਹੋਏ ਗੱਲ ਉੱਡ ਗਈ
ਓਏ ਹੋਏ ਓਏ ਹੋਏ ਗੱਲ ਉੱਡ ਗਈ
ਨੀ ਤੂੰ ਮੈਚਿੰਗ ਸਟੇਪ ਮੇਰੇ ਨਾਲ ਕਰਕੇ
ਜਿਥੇ ਵੀ ਤੁਰੇਗੀ ਹੋਊ ਲਾਲਾ ਲਾਲਾ ਨੀ
ਹੋ ਤੈਨੂੰ ਮੂਨ ਤੋ ਸਲੂਟ ਮਰਵਾ ਦੂ ਜੱਟੀਏ
ਤੇਰਾ ਸਿੰਘ ਜੀਤ ਪਿੰਡ ਚਨਕੋਈਆਂ ਵਾਲਾ ਨੀ
ਤੇਰਾ ਸਿੰਘ ਜੀਤ ਪਿੰਡ ਚਨਕੋਈਆਂ ਵਾਲਾ ਨੀ
ਓਏ ਹੋਏ ਓਏ ਹੋਏ ਫੀਲ ਹੈਂਡ ਦੀ
ਲਗਿਆ ਕੇ ਰਾਣੀ ਜਿਵੇਂ ਇੰਗਲੈਡ ਦੀ
ਕੋਹਿਨੂਰ ਵਾਪਿਸ ਪੰਜਾਬ ਦੇ ਗਈ
ਮੈਂ ਤਾਂ ਐਵੇਂ ਡਰਦੇ ਨੇ
ਤਾਂ ਨਹੀ ਪੁੱਛਿਆ
ਟੋਰ ਜੀ ਨੀ ਰਹਿਨੀ ਜੇ ਜਵਾਬ ਦੇ ਗਈ
Feb ਦੇ ਮਹੀਨੇ ਵੇ ਗੁਲਾਬ ਵਰਗੀ
ਆਪੇ ਆਕੇ ਜੱਟ ਨੂੰ ਗੁਲਾਬ ਦੇ ਗਈ
ਓਏ ਹੋਏ ਓਏ ਹੋਏ ਗੱਲ ਉੱਡ ਗਈ

Curiosidades sobre a música Oye Hoye de Vicky

Quando a música “Oye Hoye” foi lançada por Vicky?
A música Oye Hoye foi lançada em 2021, no álbum “Oye Hoye”.
De quem é a composição da música “Oye Hoye” de Vicky?
A música “Oye Hoye” de Vicky foi composta por Singh Jeet.

Músicas mais populares de Vicky

Outros artistas de Pop