Ik Tu Goriye

Preeta

Desi Crew Desi Crew Desi Crew Desi Crew

ਤੈਨੂੰ ਫੁੱਲ ਆ ਪਸੰਦ ਮੈਂ ਗੁਲਾਬ ਬਣਜਾ
ਤੈਨੂੰ ਨੀਂਦ ਆ ਪਸੰਦ ਜੇ ਮੈਂ ਖ਼ਾਬ ਬਣਜਾ
ਤੈਨੂੰ ਲਿਖਣਾ ਪਸੰਦ ਜੇ ਮੈਂ ਸ਼ਾਇਰੀ ਬਣਜਾ
ਤੈਨੂੰ ਪੜ੍ਹਨਾ ਪਸੰਦ ਜੇ ਕਿਤਾਬ ਬਣਜਾ
ਜ਼ਹਿਰੀ ਤੇਰੀ ਆ ਪਸੰਦ ਓਹੀ ਮੇਰੀ ਆ ਪਸੰਦ
ਬੇਬੇ ਭਾਲਦੀ ਕੋਈ ਆਪਣੇ ਲਈ ਨੂੰਹ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ

ਤੈਨੂੰ ਚੰਨ ਜੇ ਪਸੰਦ ਅੰਬਰਾਂ ਤੇ ਚਲ ਜਾ
ਤੈਨੂੰ ਹਾਸਾ ਜੇ ਪਸੰਦ ਪੱਕਾ ਰੋਣਾ ਛੱਡ ਦਾ
ਤੈਨੂੰ ਰੌਣਕਾਂ ਪਸੰਦ ਮਹੀਨਾ ਸੌਣ ਬਣਜਾ
ਤੈਨੂੰ ਬਚੇ ਜੇ ਪਸੰਦ ਵੱਡਾ ਹੋਣਾ ਛੱਡ ਦਾ
ਤੈਨੂੰ ਜਿਹੜਾ ਵੀ ਪਸੰਦ ਮੇਰਾ ਨਾ ਰੱਖ ਲੈ
ਮੇਰੇ ਸਿੱਰ ਥੱਲੇ ਬੱਸ ਗੋਰੀ ਬਾਂਹ ਰੱਖ ਲੈ
ਲੋ ਬਣਜਾ ਮੈਂ ਬਣੇ ਜੇ ਤੂੰ ਰੂੰ ਗੋਰੀਏ , ਰੂੰ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ

ਤੈਨੂੰ ਆ ਪਸੰਦ ਮੇਰਾ ਘੈਂਟ ਬਣਨਾ
ਇਸੇ ਲਈ ਤਾਂ ਟੌਰ ਉੱਤੇ ਜ਼ੋਰ ਮਾਰਦਾ
ਭੋਲੇ ਭਾਲ਼ੇ ਗੱਬਰੂ ਨੁੰ ਕਾਲੀਆਂ ਰਾਤਾਂ ਚ
ਤੇਰਾ ਚਿੱਟੀਆਂ ਪੰਜੇਬਾਂ ਦਾ ਆ ਸ਼ੋਰ ਮਾਰਦਾ
ਤੇਰੇ ਪਿੱਛੇ ਰੱਬ ਨਾਲ ਲੜਦਾ ਫਿਰੇ
ਤੇਰੇ ਤੇ ਤੇ ਤੇਰੇ ਬਿਨਾਂ ਮਰਦਾ ਫਿਰੇ
ਐਸਾ ਕੀ ਤੂੰ ਕਰਤਾ ਐ ਧੁੱਪ ਰੰਗੀਏ
ਤੇਰੀਆਂ ਹਵਾਵਾਂ ਵਿਚ ਠਰਦਾ ਫਿਰੇ
ਮਿਲੇ ਤੇਰੇ ਚੋਂ ਪ੍ਰੀਤੇ ਨੁੰ ਸਕੂਨ ਗੋਰੀਏ , ਸਕੂਨ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ

ਤੈਨੂੰ ਗੱਲਾਂ ਜੇ ਪਸੰਦ ਕਦੇ ਚੁੱਪ ਨਾ ਹੋਵਾਂ
ਓਦਾਂ ਤੈਨੂੰ ਵੀ ਪਤਾ ਮੈ ਬਾਡਾ ਬੋਲਦਾ ਨਹੀਂ
ਤੇਰੀ ਹਰ ਗੱਲ ਉਤੇ ਗੌਰ ਕਰਦਾ
ਓਦਾ ਕਈ ਸੁਣਿਆ ਮੈ ਗੌਲ ਦਾ ਹੀ ਨਹੀਂ
ਤੇਰੀ ਸਹੇਲੀ ਕੋਲੋਂ ਸੁਣਿਆ ਪਸੰਦ ਤੈਨੂੰ
ਤਾਰਿਆਂ ਦੀ ਛਾਂ ਸੋਹਣੀਏ
ਹਰ ਇਕ ਬੋਲੀ ਵਿਚ ਲਗਦਾ ਏ
ਸੁਣਾ ਤੇਰਾ ਨਾ ਸੋਹਣੀਏ
ਅੱਖਾਂ ਮੋਟੀਆਂ ਨੇ ਮੌਤ ਆਲਾ ਖੂ ਗੋਰੀਏ
ਖੂ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ
ਤੈਨੂੰ ਕੋਈ ਚੀਜ਼ ਛੇਤੀ ਆਓਂਦੀ ਨੀ ਪਸੰਦ
ਇਸੇ ਕਰਕੇ ਪਸੰਦ ਮੈਨੂੰ ਤੂੰ ਗੋਰੀਏ
ਤੂੰ ਗੋਰੀਏ

Curiosidades sobre a música Ik Tu Goriye de Vicky

De quem é a composição da música “Ik Tu Goriye” de Vicky?
A música “Ik Tu Goriye” de Vicky foi composta por Preeta.

Músicas mais populares de Vicky

Outros artistas de Pop