Chandigarh Di
ਡੱਟ ਪਤਨ ਦਾ ਸ਼ੌਕੀ ਚੋਬਰ
ਪੱਟ ਲਿਯਾ ਪੈਰਾ ਉੱਤੋ
ਮੌਸਮ ਸਂਜੋ ਬਾਹਰ ਹੋ ਗੇਯਾ
ਫਲ ਝਾੜ ਗਾਏ ਬਿਨ ਰੁੱਤੋ
ਪੈਰ ਗਿਸੰਦਾ ਫਿਰਦਾ ਸੀ ਜੋ
ਪੈਰ ਗਿਸੰਦਾ ਫਿਰਦਾ ਸੀ ਜੋ
ਗੱਡੀ 14 ਸੇਕ੍ਟਰ ਖੜ ਗਯੀ
ਓ ਹਿੱਲੇਯਾ ਫਿਰਦਾ ਆਏ
ਚੰਡੀਗੜ੍ਹ ਦੀ ਚੜ ਗਯੀ
ਓ ਹਿੱਲੇਯਾ ਫਿਰਦਾ ਆਏ
ਹਾਏ ਚੰਡੀਗੜ੍ਹ ਦੀ ਚੜ ਗਯੀ
ਲਗਦੀ ਤਾਲੂਏ ਨਾਲ ਫ਼ੀਮ ਦੀ
ਡਾਲੀ ਦੇ ਵਰਗੀ ਨਾਰ
ਆਖਦੇ ਯਾਰ ਉਕਚਿਯਾ ਮਾਰ
ਮੋਡਲਾ ਕਾਰ ਭਰੋ ਅਖ੍ਬਾਰ
ਓ ਚਿੰਨੇ ਵਾਂਗੂ ਧੋਣ ਜਿਹੀ
ਘੁਮਾ ਕੇ ਜਦੋ ਤੁਰੀ
ਉਥੇ ਜੱਟ ਦੀ ਗਰਾਰੀ ਅੜ ਗਯੀ
ਓ ਹਿੱਲੇਯਾ ਫਿਰਦਾ ਆਏ
ਚੰਡੀਗੜ੍ਹ ਦੀ ਚੜ ਗਯੀ
ਓ ਹਿੱਲੇਯਾ ਫਿਰਦਾ ਆਏ
ਹਾਏ ਚੰਡੀਗੜ੍ਹ ਦੀ ਚੜ ਗਯੀ
ਯੂ ਮੀਨ ਤੋ ਸੇ ਕਿਹੰਦੀ ਮੈਨੂ
ਮੈਂ ਜਾਚ ਗਾਇੀਆਨ ਤੈਨੂ
ਜੱਟ ਦੇ ਕੋਲ ਆ ਔਦੀ ਕਾਲੀ
ਤੇਰੇ ਕੋਲ ਬਲੇਣੋ
ਸਾਤ ਭਾਲ੍ਦੇ ਨੈਣ ਕੁਵਰੇ
ਬਾਲ ਚਲਕੇ ਗਲ ਤੋਂ ਮਾਰੇ
ਬਣ ਸਪਨੀ ਕਾਲਜੇ ਲੜ ਗਯੀ
ਓ ਹਿੱਲੇਯਾ ਫਿਰਦਾ ਆਏ
ਚੰਡੀਗੜ੍ਹ ਦੀ ਚੜ ਗਯੀ
ਓ ਹਿੱਲੇਯਾ ਫਿਰਦਾ ਆਏ
ਚੰਡੀਗੜ੍ਹ ਦੀ ਚੜ ਗਯੀ
ਓ ਹਿੱਲੇਯਾ
ਤੌਰ ਟੱਪ ਉੱਤੇ ਪੂਰੀ ਲਾਯੀ ਸੀਗੀ ਰੀਜ
ਚੇਕ ਪਾਯੀ ਸੀ ਕਮੀਜ
ਓਹਦੇ ਪੋਣੀ ਕਿੱਟੀ ਟੈਲ ਸੀ
ਨਸ਼ੇ ਪੱਤੇ ਨਾਲ ਬੁਸਯ ਕਿੱਤੀਯਾ ਸੀ ਅਖਾਂ
ਟਾਇਮ ਅਲ੍ਹਦਾ ਦਾ ਛਕਾ ਕੀਤੇ ਮੇਰੇ ਕੋਲ ਵਿਹਲ ਸੀ
ਵਿਕੀ ਗਿੱਲ ਵਿਕੀ ਗਿੱਲ ਫਿਰੇ ਕਰਨੇ ਨੂ chill
ਕਿਹੰਦਾ ਕੱਲੀ ਕਿੱਤੇ ਮਿਲ
ਓ ਵੀ ਨਜਰ ਆਸ਼ਿਕ਼ ਦੀ ਪੜ੍ਹ ਗਯੀ
ਓ ਹਿੱਲੇਯਾ ਫਿਰਦਾ ਆਏ
ਚੰਡੀਗੜ੍ਹ ਦੀ ਚੜ ਗਯੀ
ਓ ਹਿੱਲੇਯਾ ਫਿਰਦਾ ਆਏ
ਹਾਏ ਚੰਡੀਗੜ੍ਹ ਦੀ ਚੜ ਗਯੀ