Vaari
ਅੱਜ ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿਚ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ ਤੂ ਜੱਗ ਨੂ ਦਿਖਾ ਤੇਰੀ ਵਾਰੀ ਵਾਰੀ ਆ
ਲੋਕਾਂ ਦਿਆ ਨਜ਼ਰਾਂ' ਚ ਆਉਣ ਲਗਦੀ
ਪਰ ਲੋਕਾਂ ਦੀ ਨਾ ਤੈਨੂ ਪਰਵਾਹ
ਮੁਖੜਾ ਤੋ ਕਿਹਦੇ ਲੀ ਸਾਜੌਂ ਲਗ ਪਈ
ਕਿੰਨੂ ਬਿੱਲੋ ਕਰ ਨਾ ਤਬਾਹ
ਕਿੰਨੇ ਮੁੰਡੇ ਬਣੀ ਬੈਠੇ ਤੈਨੂੰ ਤਾ ਮਾਸ਼ੂਕ ਨੀ
ਸਾਰੀਆਂ ਤੋਂ top ਮੈਨੂ ਲੱਗੇ ਤੇਰਾ ਰੂਪ ਨੀ
ਅੱਖਾਂ ਨਾਲ ਅੱਖਾਂ ਤੂ ਮਿਲੋਨ ਲਗ ਪਈ
ਹੁਣ ਨਜ਼ਰਾਂ ਨਾ ਕਰ ਤੂ ਪਰਾ
ਦੱਸ ਸੰਗ ਕਾਹਦੀ ਕਾਹਦੀ ਆ top ਦੀ ਤੂ ਨਾਰੀ ਆ
ਨੀ ਤੂ ਮੁੰਡੇਆ ਦੇ ਦਿਲਾਂ ਤੇ ਚੌਲਨਦੀ ਆਰਿਆ
ਤੇਰੀ ਵਾਰੀ ਵਾਰੀ ਆ ਸੰਘਾ ਲਾ ਦੇ ਸਾਰਿਆ
ਤੇਰੀ ਗੱਲ ਬਾਤ ਸਿਹਰ ਵਿਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ ਤੂ ਜੱਗ ਨੂ ਦਿਖਾ ਤੇਰੀ ਵਾਰੀ ਵਾਰੀ ਆ (ਜੱਗ ਨੂ ਦਿਖਾ)
ਹਨ ਕਰ ਦੇ ਤੂ ਮੈਨੂ ਯਾ ਕਰਦੇ ਤੂ ਨਾ
ਸਬ ਤੇਰੇ ਹੱਥ ਜਾਂ ਨੀ ਆਂ! ਚਢ ਦੀ ਉਮਰ ਵਾਲੀ ਲਗਿਯਾ ਤੈਨੂ
ਹੋ ਗਯੀ ਤੂ ਜਵਾਨ ਨੀ ਖਿਚ ਕੇ ਤਿਆਰੀਆਂ ਛੱਡ ਪਿਛਹੇ ਸਾਰਿਆ
ਕੂਡਿਆ ਕਵਾਰੀਆ ਤੋਂ ਵਖੜੀ ਏ ਤੂ
ਤੇਰੀ ਸਰਦਾਰੀ ਆ, ਤੌਰ ਤੇਰੀ ਸਾਰਿਆ
ਨੀ ਦਿਲਾਂ ਉੱਤੇ ਰਾਜ ਕਰਦੀ ਏ ਤੂ
ਅੱਤ ਤੇਰੀ ਚਾਹਿਦੀ ਚਾਹਿਦੀ ਆ ਬਣੀ ਕਾਦੀ ਕਾਦੀ ਆ
ਥੋਡਾ ਜਿਹਾ ਰੋਬ ਵਿਚ ਆ ਬਿੱਲੋ ਤੇਰੀ ਵਾਰੀ ਵਾਰੀ ਆ
ਤੇਰੀ ਵਾਰੀ ਵਾਰੀ ਆ ਸਾਰੇ ਆ ਨੂ ਅੱਜ ਤੂ ਦਿਖਾ
ਦੱਸ ਸੰਗ ਕਾਹਦੀ ਕਾਹਦੀ ਆ top ਦੀ ਤੂ ਨਾਰੀ ਆ
ਨੀ ਤੂ ਮੁੰਡੇਆ ਤੇ ਦਿਲਾ ਦੇ ਚਲੌਂਦੀ ਆਰਿਆ
ਤੇਰੀ ਵਾਰੀ ਵਾਰੀ ਆ ਸੰਘਾ ਲਾਦੇ ਸਾਰੀਆਂ
ਤੇਰੀ ਗੱਲ ਬਾਤ ਸ਼ਹਿਰ ਵਿਚ ਬਾਹਲੀ ਬਾਹਲੀ ਬਾਹਲੀ ਬਾਹਲੀ ਆ
ਤੇਰੀ ਵਾਰੀ ਵਾਰੀ ਆ ਤੂ ਜੱਗ ਨੂ ਦਿਖਾ ਤੇਰੀ ਵਾਰੀ ਵਾਰੀ ਆ (ਜੱਗ ਨੂ ਦਿਖਾ)
ਤੇਰੀ ਵਾਰੀ ਵਾਰੀ ਆ ਤੇਰੀ ਵਾਰੀ ਵਾਰੀ ਆ
ਹੁਣ ਪੂਰੀ ਖਿਚ ਤੂ ਤਿਆਰੀ ਆਰੀ ਆ
ਤੇਰੀ ਵਾਰੀ ਵਾਰੀ ਆ ਤੇਰੀ ਵਾਰੀ ਵਾਰੀ ਆ
ਹੁਣ ਪੂਰੀ ਖਿਚ ਦੀ ਤਿਆਰੀ ਆਰੀ ਆ