Behzubaan

The PropheC

ਤੂੰ ਰੰਗ ਚਾੜ ਗਈ ਨਿਮਾਣੇ ਨੁੰ
ਅੱਖਾਂ ਚ ਪਿਆਰ ਜੋ ਦਿਖਾਵੇ ਤੂੰ
ਸਬਰਾਂ ਨਾ ਜਾਣ ਦੀਆਂ ਬੈਧ ਨੁੰ
ਗੱਲਾਂ ਤਾਂ ਬਾਹਲੀਆਂ ਨੇਂ ਕਹਿਣ ਨੁੰ
ਅਲਫਾਜ ਨਾ ਆਵੇ ਤਾਈਓਂ ਕੁਛ ਨਾ ਕਹਾ
ਨੈਣ ਕਰਨ ਨੀ ਬੈਆਨ ਤਾਈਓਂ ਸੀਟੀ ਜ਼ੁਬਾਨ

ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ

ਤੂੰ ਤਾ ਦਿਲਾਂ ਦੀਆ ਜਾਣੇ
ਪਰ ਕਹਿ ਨਾ ਪਾਵੇਂ
ਨੈਣਾ ਤੋਂ ਕਹਾਵੇ ਯਾਰਾ
ਤੂੰ ਤਾ ਕੋਲ ਮੇਰੇ ਆਵੇ
ਹੋਸ਼ ਮੈਂ ਗਵਾਵਾਂ
ਸ਼ਮਾਂ ਤੂੰ ਜਲਾਵੇ
ਅੱਖਾਂ ਵਾਲੇ ਡੰਗ ਨਹੀਯੋ ਸਹਿਣਾ ਜਾਣ ਦੇ
ਖ਼ਵਾਬਾਂ ਦੇ ਨਜ਼ਾਰੇ ਬੱਸ ਲੈਣਾ ਜਾਣ ਦੇ
ਕਹਿਣ ਦੀ ਨਾ ਲੋੜ ਤਾ ਵੀ ਸਭ ਜਾਣਦੇ
ਦਿਲੋਂ ਮਹਿਸੂਸ ਕਰਾ
ਅਲਫਾਜ ਨਾ ਆਵੇ ਤਾਈਓਂ ਕੁਛ ਨਾ ਕਹਾ
ਨੈਣ ਕਰਨ ਨੀ ਬੈਆਨ ਤਾਈਓਂ ਸੀਟੀ ਜ਼ੁਬਾਨ

ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ

ਦਿਲ ਵਿਚ ਆਵੇ ਕਿੱਤਾ ਕਹਾਵਾ
ਕੋਲ ਆਵਾਜ਼ ਕੋਈ ਨਾ
ਕੋਸ਼ਿਸ਼ਾਂ ਲਵਾਂ ਧਿਆਨ ਨਾ ਆਵੇ
ਬੱਜੇ ਵੀ ਸਾਜ ਕੋਈ ਨਾ
ਤੇਰੀਆਂ ਆਦਵਾਂ ਦਾ ਮੈਂ ਸਜਦਾ ਕਰਾ
ਅੱਖਾਂ ਬੰਦ ਤਾਵੀ ਤੈਨੂੰ ਤੱਕਦਾ ਰਵਾ
ਨੈਣਾ ਵਿਚ ਬੱਸ ਤੈਂਨੂੰ ਵੱਖ ਨਾ ਕਰਾ
ਦਿਲੋਂ ਮਹਿਸੂਸ ਕਰਾ
ਅਲਫਾਜ ਨਾ ਆਵੇ ਤਾਈਓਂ ਕੁਛ ਨਾ ਕਹਾ
ਨੈਣ ਕਰਨ ਬਿਆਣੇ ਤਾਇਯੋ ਸੀਟੀ ਜ਼ੁਬਾਨ

ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ
ਬੇਜ਼ੁਬਾਨ ਹੋਇਆ ਹੋਇਆ ਹੋਇਆ

Curiosidades sobre a música Behzubaan de The PropheC

Quando a música “Behzubaan” foi lançada por The PropheC?
A música Behzubaan foi lançada em 2023, no álbum “Midnight Paradise”.

Músicas mais populares de The PropheC

Outros artistas de Dance pop