Kach

The PropheC

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਦ ਦਾ
ਨੀ ਤੂ ਪਥਰਾ ਨਾਲ ਮਾਰ ਕਰ ਗਯੀ
ਦਿਲ ਤੜ ਤੜ ਟੁੱਟੇਯਾ ਸੀ ਯਾਰ ਦਾ
ਜਾਣ ਸੀਨੇ ਵਿਚੋ ਵਾਰ ਕਰ ਗਯੀ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ
ਰੋਂਦੇਯਆ ਦਿਯਨ ਨਾ ਥੱਕ ਦਿਯਨ ਅੱਖਾਂ
ਦਿਲ ਵਿਚ ਚੁਭਦੇ ਨੇ ਸੂਲ
ਦਿਲ ਵਿਚ ਪਿਹਲਾ ਹੀ ਸੀ ਢਰ ਬਥੇਰੇ
ਔਰ ਕਿ ਸੀ ਕਰਨਾ ਵਸੂਲ
ਕੱਚ ਦਿਆ ਯਾਰਿਆ
ਕੱਚ ਦਾ ਸੀ ਪ੍ਯਾਰ ਤੇਰਾ
ਪੱਕੇ ਵਾਰ ਕਰ ਗਯੀ ਏ ਤੂ
ਕੱਚ ਦੇ ਸੀ ਵਾਦੇ ਨਾਲੇ
ਕੱਚ ਦੀ ਵਫਾਈ ਤੇਰੀ
ਇੱਕੋ ਹੱਲੇ ਕਰ ਗਯੀ ਨੀ ਚੂਰ
ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਦ ਦਾ
ਨੀ ਤੂ ਪਥਰਾ ਨਾਲ ਮਾਰ ਕਰ ਗਯੀ
ਦਿਲ ਤੜ ਤੜ ਟੁੱਟੇਯਾ ਸੀ ਯਾਰ ਦਾ
ਜਾਣ ਸੀਨੇ ਵਿਚੋ ਵਾਰ ਕਰ ਗਯੀ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ
ਕੱਚ ਦਾ ਸ਼ੀਸਾ ਯਾਰੀਆਂ ਨੀ ਟੂਟੀਆਂ
ਹੁੰਨ ਕਿਹੜੇ ਸਾਨੂ ਲਾ ਗਯੀ ਏ ਤੂ ਰੋਗ
ਤੂ ਨਹੀ ਓ ਜਾਣਦੀ
ਹੁੰਨ ਚੁਭਦੇ ਨੇ ਕੰਨੀ ਤੇਰੇ ਬੋਲ
ਜੋ ਹੁੰਦੇ ਜਾਣ ਸੀ
ਹੁੰਨ ਵੈਰਨੇ ਦਿਲ ਨਾ ਤਾਂ ਤੋੜ ਦੀ
ਕੀਤੀ ਕਾਟੋ ਗੈਰਾਂ ਵਾਲੀ ਨੇ
ਵੈਰਨੇ ਕੱਚ ਦਾ ਤਾਂ ਸੋਚਦੀ
ਇੰਨੀ ਕੀਤੀ ਗੈਰਾਂ ਵਾਲੀ ਨੇ

ਕੱਚ ਦਿਯਨ ਕੰਡਾ ਵਿਚ ਕੱਚ ਦਾ ਹੀ ਮਿਹਲ ਸੀ
ਤੋਡ਼ ਗੀ ਹੈ ਹਿਕ਼ ਵਿਚ ਵਾਰ
ਕੱਚ ਦੇ ਨੇ ਟੁਕਡੇ ਚਕ ਲਵੀ ਆਂ ਕੇ
ਕੱਚ ਦੀ ਵੀ ਦੇਖ ਲਵੀ ਤਾਂ

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਦ ਦਾ
ਨੀ ਤੂ ਪਥਰਾ ਨਾਲ ਮਾਰ ਕਰ ਗਯੀ
ਦਿਲ ਤੜ ਤੜ ਟੁੱਟੇਯਾ ਸੀ ਯਾਰ ਦਾ
ਜਾਣ ਸੀਨੇ ਵਿਚੋ ਵਾਰ ਕਰ ਗਯੀ
ਦਿਲ ਕੱਚ ਦਾ ਸੀ ਯਾਰ ਦਾ
ਦਿਲ ਕੱਚ ਦਾ ਸੀ ਯਾਰ ਦਾ

Músicas mais populares de The PropheC

Outros artistas de Dance pop