Hove Mere Naal

The PropheC

ਤੇਰੀ ਏ ਆਦਾ ਕਰਦੀ ਏ crazy
ਜੇ ਕਰਨੀ ਨੀ ਹਾਂ ਫੇਰ ਕਰਦੇ ਤੂ maybe
ਤੇਰੀ ਏ ਆਦਾ ਕਰਦੀ ਏ crazy
ਜੇ ਕਰਨੀ ਨੀ ਹਾਂ ਫੇਰ ਕਰਦੇ ਤੂ maybe
ਲਬਦਾ ਮੈਂ ਰਾਤਾਂ ਨੂ ਬਸ ਤੇਰਿਯਾ ਬਾਹਾਂ ਨੂ,
ਹਾਏ wait ਨੀ ਹੁੰਦੀ ਮੈਥੋਂ ਤੱਕਣ ਤੇਰਿਯਾ ਹੀ ਰਾਹਾਂ ਨੂ,
ਮੈਂ ਸਾਰੀ ਰਾਤ ਜਾਗਣ ਤਾਰੇਆ ਦੇ ਨਾਲ.
ਜੇ ਤੂ ਹੋਵੇ ਮੇਰੇ ਨਾਲ, ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਲਾਲਲਾਲਾਲਲਾਲਾਲਲਾਲਾ

ਨਾ ਦਿਲ ਮੇਰਾ ਲਗਤਾ ਹੈ ਨਾ ਨੀਂਦ ਮੁਝੇ ਆਤੀ ਹੈ
ਤੂ ਮੇਰੇ ਸਪਨੋ ਕਿ ਰਾਣੀ ਕਿਊ ਸਮਝ ਨਾ ਤੂ ਪਾਤੀ ਹੈ.
ਤਾਰੋਂ ਸੇ ਬਾਤ ਕਰੂਣ ਜਬ ਰਾਤ ਨਿਕਲ ਆਤੀ ਹੈ,
ਤੂ ਉਠਤਿ ਨਹੀ ਕਾਲ ਮੇਰਾ ਮੇਰੀ ਜਾਂ ਨਿਕਲ ਜਾਤੀ ਹੈ

Late night ਔਂਦੀ ਤੂ ਮਿਲਣ ਚੁਪ ਚੁਪਕੇ
ਰਾਤ ਦੀ ਹਨੇਰੀ ਚ ਚੋਰੀ-ਚੋਰੀ ਤੂ ਲੁਕ ਕੇ.
ਰੁਕ੍ਦੇ ਨੇ ਸਾਹ ਹੁਣ ਮੇਰੀ ਜਾਂ ਤੇਰੇ ਤੇ ਅਟਕੀ,
ਹੁਣ ਬਸ ਤੇਰਾ ਮੈਂ ਹੋਣਾ ਮੈਂ ਤੈਨੂੰ ਚਾਹਵਾ
ਤੂ ਮੈਨੂ ਚਾਹਵੇ ਏ ਹੋਰ ਕਿ ਦੁਨੀਆ ਤੋਂ ਲੈਣਾ
ਤੇਰੇ ਬਿਨਾ ਮੈਨੂ ਚੈਨ ਨਾ ਆਵੇ ਦੂਰ ਨੀ ਤੇਤੋ ਸੋਹਣੀ ਰਿਹਨਾ
ਮੇਰੇ ਪ੍ਯਾਰ ਤੇ ਭਰੋਸਾ ਕਰ ਵਿਖਵਾਂ ਵਖਰਿਆ ਰਾਹਾਂ ਤੈਨੂ ਮੈਂ,
ਸਿਰ੍ਫ ਰਹੇਂਗੀ ਤੂ ਮੇਰੇ ਕੋਲ ਲਵਾਂ ਘੁਟ ਤੈਨੂ ਬਾਹਾਂ ਚ ਮੈਂ
ਸਾਰੀ ਜ਼ਿੰਦਗੀ ਲਿਖਾਵਾਂ ਤੇਰੇ ਨਾਲ.
ਜੇ ਤੂ ਹੋਵੇ ਮੇਰੇ ਨਾਲ, ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਲਾਲਲਾਲਾਲਲਾਲਾਲਲਾਲਾ

ਹੋ ਤੂ, ਹੋ ਤੂ, ਹੋ ਤੂ ਹੋ ਮੇਰੇ ਸਾਥ ਜੈਸੇ ਬਾਦਲ ਔਰ ਬਰਸਾਤ
ਤੁਝਸੇ ਹੋ ਮੇਰੀ ਸ਼ੁਰੂ ਔਰ ਤੁਜ਼ਪੇ ਖਤਮ
ਮੇਰੀ ਹਰ ਬਾਤ, ਮੁਝੇ ਤੂ ਪੀਣੇ ਕੇ ਬਾਦ
ਆਤੀ ਹੈ ਬੇਬੀ ਔਰ ਯਾਦ
ਸਚ ਮੁਚ ਹੋ ਜਾਏ ਨਾ ਕੁਛ ਬੇਡ ਨਾਜ਼ੁਕ ਹੈਂ ਹਾਲਾਤ

ਕਿਦਾਂ ਗੁਜ਼ਾਰਾ ਮੇਰਾ ਹੋਣਾ ਰਾਤਾਂ ਨੂ ਕਿਵੇ ਹੁਣ ਸੌਵਾਂ
ਜਾਂ ਨਿਕਲਦੀ ਮੇਰੀ ਜਦ ਮੈਂ ਕੱਲਾ ਬੇਬੀ ਹੋਵਾਂ
ਮੈਂ ਸਾਰੀ ਰਾਤ ਹੁਣ ਜਾਗਣ ਤੇਰੇ ਨਾਲ
ਜੇ ਤੂ ਹੋਵੇ ਮੇਰੇ ਨਾਲ, ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ ਹੋਵੇ ਮੇਰੇ ਨਾਲ
ਲਾਲਲਾਲਾਲਲਾਲਾਲਲਾਲਾ

Curiosidades sobre a música Hove Mere Naal de The PropheC

Quando a música “Hove Mere Naal” foi lançada por The PropheC?
A música Hove Mere Naal foi lançada em 2016, no álbum “The Lifestyle”.

Músicas mais populares de The PropheC

Outros artistas de Dance pop