Everything

The PropheC

Everything, Every thing
ਯਾਹ ਆ ਆਹ

ਤੂ ਮੇਰਾ ਸਬ ਕੁਛਹ ਤੇ ਮੈਂ ਸਬ ਕੁਛਹ ਤੇਰੇ ਉੱਤੇ ਵਾਰ ਦਿਆ
ਚੰਦਰਾ ਏ ਜੀ ਦਿਲ ਕਰਦਾ ਤੇਰੇ ਲਯੀ ਹਾਰ ਦਿਆ
ਤੇਰੇ ਨਾਲ ਹੀ ਦਿੱਲੋ ਲਾਇਆ ਨੇਡੇ ਆ ਨੀ ਤੂ
ਤੇਰੇ ਨਾਲ ਮੁਹੱਬਤਾ ਪਾਇਆ ਕਿ ਸਮਝੇ ਤੂ

ਤੂ ਹੀ ਮੇਰਾ everything everything
ਦੇਵਾ ਤੈਨੂ everything , everything
ਤੂ ਹੀ ਮੇਰਾ everything , everything
ਬਣ ਜਾ everything ਹੋ

ਲਾਇਆ ਬਸ ਤੇਰੇ ਨਾਲ ਯਾਰਿਯਾ
ਕਿੱਤੀਯਾ ਸੀ ਦਿੱਲੋ ਨੀ ਮੈਂ ਸਾਰਿਯਾ
ਮੈਂ ਤੋ ਨਾ ਹੋ ਤੂ ਕਦੇ ਖਫਾ
ਕਿਵੇਈਂ ਜਾਣੇ ਤੂ ਮੇਰੀ ਵਫਾ
ਸੁਨ੍ਣ ਯਾਰਾ ਤੂ ਕਿਨਾਰਾ
ਸੁਨ੍ਣ ਯਾਰਾ ਸਹਾਰਾ ਤੂ

ਤੂ ਮੇਰਾ ਸਬ ਕੁਛਹ ਤੇ ਮੈਂ ਸਬ ਕੁਛਹ ਤੇਰੇ ਉੱਤੇ ਵਾਰ ਦਿਆ
ਚੰਦਰਾ ਏ ਜੀ ਦਿਲ ਕਰਦਾ ਤੇਰੇ ਲਯੀ ਹਾਰ ਦਿਆ
ਤੇਰੇ ਨਾਲ ਹੀ ਦਿੱਲੋ ਲਾਇਆ ਨੇਡੇ ਆ ਨੀ ਤੂ
ਤੇਰੇ ਨਾਲ ਮੁਹੱਬਤਾ ਪਾਇਆ ਕਿ ਸਮਝੇ ਤੂ

ਤੂ ਹੀ ਮੇਰਾ everything , everything
ਦੇਵਾ ਤੈਨੂ everything , everything
ਤੂ ਹੀ ਮੇਰਾ everything , everything
ਬਣ ਜਾ everything

ਹੋ ਲਾ ਲਾ ਲਾ ਲਾ, ਹੋ ਲਾ ਲਾ ਲਾ ਲਾ
ਸਾਹਾ ਨਾਲ ਸਾਹ ਜੁਡ ਗਏ
ਭੂਲ ਲੇਨਾ ਰਬ ਦਾ ਵੀ ਨਾ
ਸਾਰੇ ਜਾਗ ਤੋ ਨੀ ਡੋਰ ਤੈਨੂ ਲੇ ਜਾਵਾ ਤੈਨੂ ਲੇ ਜਾਵਾ
ਤੇਰੇ ਬਿਨਾ ਮੇਰਾ ਕੋਣ ਮੇਰਾ ਤੂ ਸਹਾਰਾ
ਰਿਹਨਾ ਮੈਂ ਤੇਰੇ ਨੀ ਕੋਲ ਕਰਦਾ ਤੈਨੂ ਮੈਂ ਵਾਡਾ
ਤਨਹਾ ਕੱਲੇਯਾ ਮੂਕ ਨਾ ਰਾਤਾ ਕਾਸ਼ ਹੋਣ ਮੁਲਾਕਾਤਾ

ਤੂ ਮੇਰਾ ਸਬ ਕੁਛਹ ਤੇ ਮੈਂ ਸਬ ਕੁਛਹ ਤੇਰੇ ਉੱਤੇ ਵਾਰ ਦਿਆ
ਚੰਦਰਾ ਏ ਜੀ ਦਿਲ ਕਰਦਾ ਤੇਰੇ ਲਯੀ ਹਾਰ ਦਿਆ
ਤੇਰੇ ਨਾਲ ਹੀ ਦਿੱਲੋ ਲਾਇਆ ਨੇਡੇ ਆ ਨੀ ਤੂ
ਤੇਰੇ ਨਾਲ ਮੁਹੱਬਤਾ ਪਾਇਆ ਕਿ ਸਮਝੇ ਤੂ

ਤੂ ਹੀ ਮੇਰਾ everything everything
ਦੇਵਾ ਤੈਨੂ everything , everything
ਤੂ ਹੀ ਮੇਰਾ everything , everything
ਬਣ ਜਾ everything ਹੋ
ਤੂ ਹੀ ਮੇਰਾ everything everything
ਦੇਵਾ ਤੈਨੂ everything , everything
ਤੂ ਹੀ ਮੇਰਾ everything , everything
ਬਣ ਜਾ everything
ਤੂ ਹੀ ਮੇਰਾ everything , everything
ਦੇਵਾ ਤੈਨੂ everything , everything
ਤੂ ਹੀ ਮੇਰਾ everything , everything
ਬਣ ਜਾ everything ਹੋ

Curiosidades sobre a música Everything de The PropheC

Quando a música “Everything” foi lançada por The PropheC?
A música Everything foi lançada em 2019, no álbum “The Season”.

Músicas mais populares de The PropheC

Outros artistas de Dance pop