Billi Akh

Davinder Gumti

ਨਿਤ ਲੰਗਦਾ ਸੀ ਕੇਡੇ ਉਂਚ ਤੋੰ ਕਰਕੇ
ਜੱਟੀ ਬੋਲਣਾ ਚੌਂਦੀ ਸੀ ਓਹਦੇ ਸਿਰ ਚੱਡ ਕੇ
ਹਾਏ ਲੰਗਦਾ ਸੀ ਕੇਡੇ ਉਂਚ ਤੋੰ ਕਰਕੇ
ਜੱਟੀ ਬੋਲਣਾ ਚੌਂਦੀ ਸੀ ਓਹਦੇ ਸਿਰ ਚੱਡ ਕੇ
ਨੀ ਮੈਂ ਵੀ ਅੱਜ ਰੇਤ ਕੇ ਜਵਾਨੀ ਅੱਥਰੀ
ਤੇ ਚੋਕਾ ਇਸ਼ਕੇ ਦੀ ਪੱਠੀ ਵਿੱਚ ਚੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ

ਨੀ ਹੁੰਨ ਮੋਡ ਉਤੇ ਖੱਡ
ਨਿਤ ਮੁੰਡਿਆਂ ਨਾਲ ਲੱਡੂ ਇਕ ਮੇਰੇ ਕਰਕੇ
ਮੈਂ ਵੀ ਦੇ ਦੀਤੀ ਖੁਲ ਹੈ ਪਸੰਦ ਤਾ ਫਿਰ ਬੋਲ
ਜੀ ਦੇ ਮੇਰੇ ਚਰਚੇ ਨੀ ਹੁੰਨ ਮੋਡ ਉਤੇ ਖੱਡੂ
ਨਿਤ ਮੁੰਡਿਆਂ ਨਾਲ ਲੱਡੂ ਇਕ ਮੇਰੇ ਕਰਕੇ
ਮੈਂ ਵੀ ਦੇ ਦੀਤੀ ਖੁਲ ਹੈ ਪਸੰਦ ਤਾ ਫਿਰ ਬੋਲ
ਜੀ ਦੇ ਮੇਰੇ ਚਰਚੇ
ਨੀ ਇਥੋਂ ਪਿਹਲੇ ਜਾਂ ਬਾਨ ਦਾ ਹੋਰ ਦੀ
ਜੈਕ ਪ੍ਯਾਰ ਦਾ ਜੱਟੀ ਨਾ ਲਾ ਕੇ ਰੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ

ਕੋਲੋਂ ਰਹਿਆ ਸੀ ਓ ਲਾਂਗ
ਜਿਵੇ ਕੋਬਰੇ ਦਾ ਡੰਗ ਇੰਜ ਲੜ ਗਈ ਯਾ
ਨੀ ਮੈਂ ਕਰ ਦੀਤਾ ਤੁੰਨ
ਜਮਾ ਹੋ ਗਯਾ ਸੀ ਸੁਨ ਇੰਜ ਚੱਡ ਗਈ ਯਾ
ਕੋਲੋਂ ਰਹਿਆ ਸੀ ਓ ਲਾਂਗ
ਜਿਵੇ ਕੋਬਰੇ ਦਾ ਡੰਗ ਇੰਜ ਲੜ ਗਈ ਯਾ
ਨੀ ਮੈਂ ਕਰ ਦੀਤਾ ਤੁੰਨ
ਜਮਾ ਹੋ ਗਯਾ ਸੀ ਸੁਨ ਇੰਜ ਚੱਡ ਗਈ ਯਾ
ਹੋ ਟੂਰਦਾ ਸੀ ਜੇਡਾ ਬਣਕੇ ਨਵਾਬ ਨੀ
ਬਣੀ ਓਹਦੇ ਲੀ ਦਰ੍ਦ ਹੁੰਨ ਮੌਜ ਦਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ
ਸਿਖਰੇ ਦੁਪਿਹਰੇ ਡਾਂਗ ਵੱਰਗਾ ਸ਼ੌਕੀਨ
ਬਿੱਲੀ ਅੱਖ ਨਾਲ ਚੌਰਾਹੇ ਵਿਚ ਠੋਕਤਾ

Músicas mais populares de Sunanda Sharma

Outros artistas de Film score