Koke

Sangdil 47, GagStudioz

ਗੱਲ ਸੁਣ ਮੇਰੀ ਫੁਲਕਾਰੀ ਸੂਟ ਵਾਲ਼ੀਏ
ਮਾਪਿਆਂ ਨੇ ਬੜੇ ਚਾਵਾਂ ਲਾਡਾਂ ਨਾਲ ਪਾਲੀਏ
ਗੱਲ ਸੁਣ ਮੇਰੀ ਫੁਲਕਾਰੀ ਸੂਟ ਵਾਲ਼ੀਏ
ਮਾਪਿਆਂ ਨੇ ਬੜੇ ਚਾਵਾਂ ਲਾਡਾਂ ਨਾਲ ਪਾਲੀਏ
ਓ ਨੈਣੀ ਸੂਰਮਾ ਬਣਾ ਕੇ ਪਾ ਲੈ ਏਸ ਨੂੰ
ਨੀ ਮੁੰਡਾ ਸੁਪਨੇ ਕੁਵਾਰੇ ਵਰਗਾ

ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ
ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ

ਲੱਗਦੀਆਂ ਸ਼ਰਤਾਂ ਜੇ selfie queen ਤੇ
Google ਤੇ search'ਆਂ ਵੀ ਵੱਜਣ ਸ਼ੋਕੀਨ ਤੇ
ਲੱਗਦੀਆਂ ਸ਼ਰਤਾਂ ਜੇ selfie queen ਤੇ
Google ਤੇ search'ਆਂ ਵੀ
ਜੇ ਪਤੰਜਲੀ ਤੂੰ ਓ ਵ ਬੀਕਾਨੇਰ ਦੇ
ਹਾਏ ਨੀ ਬੁਜੀਏ ਕਰਾਰੇ ਵਰਗਾ

ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ
ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ

Killer smile ਤੇਰੀ ਘੈਂਟ ਆ ਜੇ ਨਖਰਾ
ਕਾਇਮ look ਓਹਦੀ ਰੋਬ੍ਹ ਰਖਦਾ ਏ ਅੱਥਰਾ
Killer smile ਤੇਰੀ ਘੈਂਟ ਆ ਜੇ ਨਖਰਾ
ਕਾਇਮ look ਓਹਦੀ ਰੋਬ੍ਹ ਰਖਦਾ
ਦਿਲ ਵੇਖ ਕੇ ਹਵੇਲੀਆਂ ਦਾ ਡੋਲ ਜੇ
ਮੁੰਡਾ ਰੰਗਲੇ ਚੋਬਾਰੇ ਵਰਗਾ

ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ
ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ GagStudioz

ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ
ਜੇ ਤੂੰ ਸਤਰੰਗੀ ਪੀਂਘ ਕੋਕੇ ਵਾਲ਼ੀਏ
ਕੈਂਠੇ ਵਾਲਾ ਵੀ ਹੁਲਾਰੇ ਵਰਗਾ

Músicas mais populares de Sunanda Sharma

Outros artistas de Film score