O Balle Balle [DJ Nitish Gulyani Remix]

KUMAAR, SUKHBIR

ਨੱਚੋ ਨੱਚੋ ਨੱਚੋ ਨੱਚੋ
ਹੋ ਚਾਲ ਨਵਾਬੀ ਹੈ ਤੇ ਸਾਨੂੰ ਸਾਨੂੰ ਜੱਚਦਾ
ਹੋ ਜਸ਼ਨ ਮਾਹੌਲ ਹੈ ਪੰਜਾਬੀ ਢੋਲ ਵੱਜਦਾ
ਹੋ ਚਾਲ ਨਵਾਬੀ ਹੈ ਤੇ ਸਾਨੂੰ ਸਾਨੂੰ ਜੱਚਦਾ
ਹੋ ਜਸ਼ਨ ਮਾਹੌਲ ਹੈ ਪੰਜਾਬੀ ਢੋਲ ਵੱਜਦਾ
ਹੋ ਦਿਲ ਕਰੇ ਹੋ ਦਿਲ ਕਰੇ
ਹੋ ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ
ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ
ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ
ਦਿਲ ਕਰੇ ਮੈਂ ਤਾਂ ਭੰਗੜੇ ਚ ਤੇਰੇ ਨਾਲ ਨਚਾ

ਹੈ ਬੁੱਰਾਹ ਲਗਾਉਂਗਾ ਤੋਂ ਸ਼ੋਰ ਮੱਚ ਜਾਏਗਾ
ਭੰਗੜੇ ਸੇ ਮੇਰਾ overseas ਹਿਲ ਜਾਏਗਾ
ਹੈ ਬੁੱਰਾਹ ਲਗਾਉਂਗਾ ਤੋਂ ਸ਼ੋਰ ਮੱਚ ਜਾਏਗਾ
ਭੰਗੜੇ ਸੇ ਮੇਰਾ overseas ਹਿਲ ਜਾਏਗਾ
ਉਹ ਬੱਲੇ ਬੱਲੇ ਓ ਬੱਲੇ ਬੱਲੇ
ਉਹ ਬੱਲੇ ਬੱਲੇ ਵੇ ਟੌਰ ਪੰਜਾਬੀਆਂ ਦੀ
ਉਹ ਬੱਲੇ ਬੱਲੇ ਵੇ ਟੌਰ ਪੰਜਾਬੀਆਂ ਦੀ
ਉੱਤੇ ਨੱਚਦੇ ਨੇਂ ਧਰਤੀ ਹਿਲਾਉਂਦੇ
ਟੌਰ ਪੰਜਾਬੀਆਂ ਦੀ

ਹੋਏ ਪੱਪੀਆਂ ਮੈਂ ਲੂੰਗਾ ਯਾਰੋਂ
ਜੱਫੀਆਂ ਵੀ ਪਾਊਂਗਾ
US Canada UK India ਹਿਲਾਊਂਗਾ
ਹੋਏ ਪੱਪੀਆਂ ਮੈਂ ਲੂੰਗਾ ਯਾਰੋਂ
ਜੱਫੀਆਂ ਵੀ ਪਾਊਂਗਾ
US Canada UK India ਹਿਲਾਊਂਗਾ
ਓ ਬੱਲੇ ਬੱਲੇ , ਉਹ ਬੱਲੇ ਬੱਲੇ
ਉਹ ਬੱਲੇ ਬੱਲੇ ਜਵਾਨੀ ਰਹਿੰਦੀ ਚਾਰ ਦਿਨ ਦੀ
ਉਹ ਬੱਲੇ ਬੱਲੇ ਜਵਾਨੀ ਰਹਿੰਦੀ ਚਾਰ ਦਿਨ ਦੀ
ਹੋ ਰੱਜ ਰੱਜ ਕੇ ਰੇ ਖੁਸ਼ੀਆਂ ਬੱਚਾਉਣੀ
ਜਵਾਨੀ ਰਹਿੰਦੀ ਚਾਰ ਦਿਨ ਦੀ

Músicas mais populares de Sukhbir

Outros artistas de Film score