Nachdi

Sukhbir, Arjun

ਓ ਦੁਨਿਯਾ ਨੂ ਛਡਕੇ ਓ ਸਾਰੇ ਆ ਤੋਂ ਹਟਕੇ
ਓ ਮੇਰੇ ਵੱਲ ਅੱਖਿਆਂ ਓ ਕਰਦੀ
ਓ ਕਿਹੰਦੀ ਜਦੋਂ ਖੁਲਕੇ ਓ ਮੇਰੇ ਵਲੋਂ ਮੁੜਕੇ
ਮੈਂ ਇਕ ਬਸ ਤੇਰੇ ਉੱਤੇ ਮਰਦੀ
ਓ ਦੁਨਿਯਾ ਨੂ ਛਡਕੇ ਓ ਸਾਰੇ ਆ ਤੋਂ ਹਟਕੇ
ਓ ਮੇਰੇ ਵਲ ਅੱਖਿਆਂ ਓ ਕਰਦੀ
ਓ ਹਥ ਧਰਕੇ ਰੁਮਾਲ ਓਹੋ ਕਰਦੀ ਕ੍ਮਾਲ
ਮੁਖ ਹੋ ਗਯਾ ਨੀ ਓਦਾ ਅੱਜ ਲਾਲ
ਵੇ ਅੱਜ ਓ ਨਚਦੀ ਅੱਜ ਓ ਨਚਦੀ
ਅੱਜ ਓ ਨਚਦੀ ਹੈ ਸਾਡੇ ਨਾਲ
ਵੇ ਅੱਜ ਓ ਨਚਦੀ ਹੈ ਸਾਡੇ ਨਾਲ
ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ
ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ

How did I ever get a girl like you?
I’m in love I’m in love I’m in love yeah
I never thought I had a chance with you
ਮੇਰੀ ਜਾਨ ਮੇਰੀ ਜਾਨ
She’d be shaking it shaking it all night
She’d be setting it setting it on fire
She’d be taking me taking me so high
ਆਜਾ ਨਚਲੇ ਨਚਲੇ ਨਚਲੇ ਨਚਲੇ
Baby can we dance the night away
When you smile take me to another place
Tell me baby can you feel the chemistry
When you’re dancing with me?
Sing it with me now, sing it with me now

ਬੋਲੀ ਪਾਈ ਜਦੋਂ ਨਿਕੀ ਜੇਡੀ ਸਭ ਨਾਲੋਂ ਤੀਖੀ
ਨੌ ਦੋ 11 ਦੱਸੇ ਇਕੀ ਗਿਧੇ ਛਡੀ ਨਾ ਓ ਲਿਤੀ
ਹੋ ਮਿਲੇ ਜਦੋਂ ਮੈਨੂ ਸੋਹਣੀ ਹੋਵੇ ਐਸੀ ਮਨ ਮੋਹਣੀ
ਆਯਾ ਗਿਧੇ ਵਿਚ ਤਕਦਾ ਭੁਚਾਲ
ਅੱਜ ਓ ਨਚਦੀ ਅੱਜ ਓ ਨਚਦੀ ਅੱਜ ਓ ਸਾਡੇ ਨਾਲ
ਵੇ ਅੱਜ ਓ ਨਚਦੀ ਹੈ ਸਾਡੇ ਨਾਲ
ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ
ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ

She’d be shaking it shaking It al night
she’d be setting it setting it on fire
She’d be shaking it shaking It al night
she’d be setting it setting it on fire

ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ
ਨਚਦੀ ਹੈ ਸਾਡੇ ਨਾਲ
ਅੱਜ ਓ ਨਚਦੀ ਹੈ ਸਾਡੇ ਨਾਲ

Músicas mais populares de Sukhbir

Outros artistas de Film score