Duma Dum
ਹੋ ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਹੋ ਲਾਲ ਮੇਰੀ ਲਾਲ ਮੇਰੀ ਪਤ ਰਖਿਯੋ ਬਲਾ ਝੂਲੇ ਲਾਲਣ
ਸਿੰਧੜੀ ਦਾ ਸੇਵੜ ਦਾ ਸਖੀ ਸ਼ਹਿਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਹੋ ਲਾਲ ਮੇਰੀ
ਹੋ ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਹੋ ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਪੰਜਵਾ ਮੈਂ ਬਾਲਣ ਆਈ ਆਂ ਬਲਾ ਝੂਲੇ-ਲਾਲਣ
ਹੋ ਪੰਜਵਾਂ ਮੈਂ ਬਾਲਣ
ਪੰਜਵਾ ਮੈਂ ਬਾਲਣ ਆਈ ਆਂ ਬਲਾ ਝੂਲੇ-ਲਾਲਣ
ਸਿੰਧਰੀ ਦਾ, ਸਹਿਵਨ ਦਾ ਸਖੀ ਸ਼ਬਾਜ਼ ਕ਼ਲੰਦਰ
ਦਮਾਂ ਦਮ ਮਸਤ ਕਲੰਦਰ
ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ ਸਖੀ ਸ਼ਬਾਜ਼ ਕਲੰਦਰ
ਦਮਾਂ ਦਮ ਮਸਤ ਕਲੰਦਰ ਅਲੀ ਦਾ ਪਿਹਲਾ ਨਂਬਰ
ਦਮਾਂ ਦਮ ਮਸਤ ਕਲੰਦਰ ਸਖੀ ਸ਼ਬਾਜ਼ ਕਲੰਦਰ
ਹੋ ਲਾਲ ਮੇਰੀ ਹਾਏ ਲਾਲ ਮੇਰੀ
ਹਰ ਦਮ ਪੀਰ ਤੇਰੀ ਖੈਰ ਹੋਵੇ ਓ ਹਰ ਦਮ ਪੀਰ ਤੇਰੀ ਖੈਰ ਹੋਵੇ
ਹਰ ਦਮ ਪੀਰ ਤੇਰੀ ਖੈਰ ਹੋਵੇ
ਨਾਮ ਅਲੀ ਬੇੜਾ ਪਾਰ ਲਗਾ ਝੂਲੇ-ਲਾਲਣ
ਨਾਮ ਅਲੀ ਓ ਨਾਮ ਅਲੀ ਬੇੜਾ ਪਾਰ ਲਗਾ ਝੂਲੇ-ਲਾਲਣ
ਸਿੰਧਰੀ ਦਾ, ਸਹਿਵਨ ਦਾ, ਸਾਖੀ ਸ਼ਾਬਾਜ ਕਲੰਦਰ