Tenu Vekhan Da

Kumaar

ਇਕ ਤੂ ਹੀ ਸੋਣਾ
ਬਸ ਤੂ ਹੀ ਸੋਣਾ ਅੱਖ ਮੇਰੀ ਕਵੇ
ਇਕ ਤੂ ਹੀ ਸੋਣਾ
ਬਸ ਤੂ ਹੀ ਸੋਣਾ ਅੱਖ ਮੇਰੀ ਕਵੇ
ਸਾਮਣੇ ਬਸ ਤੂ ਬੈਠਾ ਰਵੇ
ਸਾਮਣੇ ਬਸ ਤੂ ਬੈਠਾ ਰਵੇ
ਤੂ ਹੀ ਬਤਾ ਹੁਣ ਮੈਂ ਕੀ ਕਰਾਂ
ਤੈਨੂ ਵੇਖੇ ਬਿਨਾ ਦਿਲ ਨਹੀਂ ਮੰਨ ਦਾ
ਤੈਨੂ ਵੇਖਣ ਦਾ ਤੈਨੂ ਵੇਖਣ ਦਾ,
ਤੈਨੂ ਵੇਖਣ ਦਾ ਦਿਲ ਕਰਦਾ ਰਵੇ
ਕਲ ਕੀ ਹੋਣਾ ਓ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
ਅੱਜ ਵੇਖਣ ਦਾ ਦਿਲ ਕਰਦਾ ਰਵੇ

ਤੈਨੂ ਵੇਖਣ ਤੈਨੂ ਵੇਖਣ

ਇਕ ਤੂ ਹੀ ਹੋਣਾ
ਬਸ ਤੂ ਹੀ ਹੋਣਾ ਮੇਰੀ ਲਕੀਰ ਵੇ
ਇਕ ਤੂ ਹੀ ਹੋਣਾ
ਬਸ ਤੂ ਹੀ ਹੋਣਾ ਮੇਰੀ ਲਕੀਰ ਵੇ
ਸਾਮਨੇ ਫਿਰ ਤੂ ਕ੍ਯੋਂ ਨਾ ਰਵੇ
ਸਾਮਨੇ ਫਿਰ ਤੂ ਕ੍ਯੋਂ ਨਾ ਰਵੇ
ਇਸ਼੍ਕ਼ ਮੇਂ ਤੇਰੇ ਦਿਲ ਯੇ ਮੇਰਾ
ਸਾਰੀ ਰਾਤ ਸਿਤਾਰੇ ਹੈਂ ਗਿਣਦਾ
ਤੈਨੂ ਵੇਖਣ ਦਾ ਤੈਨੂ ਵੇਖਣ ਦਾ
ਤੈਨੂ ਵੇਖਣ ਦਾ ਦਿਲ ਕਰਦਾ ਰਵੇ
ਕਲ ਕੀ ਹੋਣਾ ਓ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ
ਤੈਨੂੰ ਵੇਖਣ ਦਾ ਦਿਲ ਕਰਦਾ ਰਵੇ

ਤੈਨੂ ਵੇਖਣ ਤੈਨੂ ਵੇਖਣ

ਤੈਨੂ ਵੇਖਣ ਦਾ ਤੈਨੂ ਵੇਖਣ ਦਾ
ਤੈਨੂ ਵੇਖਣ ਦਾ ਦਿਲ ਕਰਦਾ ਰਵੇ

ਕਲ ਕੀ ਹੋਣਾ ਓ ਰੱਬ ਜਾਣੇ
ਅੱਜ ਵੇਖਣ ਦਾ ਦਿਲ ਕਰਦਾ ਰਵੇ

ਅੱਜ ਵੇਖਣ ਦਾ ਦਿਲ ਕਰਦਾ ਰਵੇ
ਤੈਨੂ ਵੇਖਣ ਤੈਨੂ ਵੇਖਣ

Músicas mais populares de Shashwat Sachdev

Outros artistas de Pop rock