Chadeya Fitoor
ਰੱਬ ਵਰਗਾ ਨੂਰ ਤੇਰਾ
ਚੜ੍ਹਿਆ ਫਿਤੂਰ ਤੇਰਾ
ਤੇਰੇ ਪਿਛੇ ਘੁਮਦਾ ਫਿਰਾ
ਨੇੜੇ ਤੇਰੇ ਅਔਣ ਨੂ ਕਰਦਾ
ਲਵ ਯੂ ਤੈਨੂ ਕਿਹਨ ਨੂ ਡਰਦਾ
ਤੂ ਹੀ ਦਸ ਕਿ ਮੈਂ ਕਰਾ
ਹੋ ਛੱਤ ਪੇ ਤੇਰਾ ਜੋ ਆਣਾ
ਆਖਾ ਨਾਲ ਆਖਾ ਮਿਲਣਾ
ਬਿਨ ਬੋਲੇ ਸਬ ਵੋ ਕਿਹ ਜਾਣਾ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹਥਾ ਦੀ ਲਕੀਰਾ ਤੇ
ਨਾ ਤੇਰਾ ਲਿਖਣਾ ਵੇ
ਸਾਚੀ ਮੁਚੀ ਪਾਗਲ ਹੋ ਗਯਾ
ਹੁਏ ਦਿਲ ਨਾਲ ਦਿਲ ਦੀ ਯਾਦੇ
ਹੋ ਗਾਏਆ ਯੇ ਗੱਲਾ ਵੇ
ਤੇਰੇ ਬਾਰੇ ਸੋਚੇ ਮਰ ਹੀ ਜਾਵੇ
ਰੱਬ ਤੂ ਦੁਆਏ ਮੰਗ੍ਦਾ ਆਏ
ਸੌ ਸੌ ਕਲਮੇ ਪੜਦਾ ਆਏ
ਖੁਦ ਨਾ ਜਾਣੇ ਕਬ ਤੇਰਾ ਹੋ ਗਯਾ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਮਰ ਜਾਣੇਯਾ
ਦਿਲ ਨਾ ਤੂ ਤੋੜੀ ਮੇਰਾ ਵੇ
ਦਿਲ ਲੁਟ ਲੇ ਜਾਣ ਵਲੇਯਾ
ਦਿਲ ਲੁਟ ਲੇ ਜਾਣ ਵਲੇਯਾ
ਮਰ ਜਾਣੇਯਾ ਹੁਏ
ਦਿਲ ਨਾ ਤੂ ਤੋੜੀ ਮੇਰਾ ਵੇ
ਦਿਲ ਲੁਟ ਲੇ ਜਾਣ ਵਲੇਯਾ
ਦਿਲ ਲੁਟ ਲੇ ਜਾਣ ਵਲੇਯਾ
ਹੋ ਤੈਨੂ ਮਮ੍ਮੀ ਨੇ ਮਿਲੌਣੇ
ਤੈਨੂ ਬਸ ਆਪਣਾ ਬ੍ਣੌਣੇ
ਜਿੰਦ ਤੇਰੇ ਨਾਲੇ ਕਰ ਜਾਣਾ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ
ਹੋ ਗਯਾ ਜੋ ਨ੍ਹੀ ਹੋਣਾ ਸੀ ਤੇਰੇ ਨਾਲ ਪ੍ਯਾਰ