Mubarak Allah

Karan Shayar

ਜਨਮ ਜਨਮ ਦਾ ਸਾਥ ਸੀ ਜੋ ਡੋਬ ਗਯਾ ਮੇਨੂ
ਤੇਰੀ ਯਾਰੀ ਹੀ ਤਾ ਪੱਲੇ ਸੀ ਜੋ ਰੋਲ ਗਯਾ ਮੇਨੂ
ਜਿਸਮਾ ਨੂ ਊਨਾ ਤਕਯਾਹ ਸੀ
ਨਾ ਕੱਡੇ ਫਾਇਦਾ ਚਕਯਾ ਸੀ
ਤਾਵੀ ਦਿਲ ਮੇਰਾ ਸੁਟ ਗਯੀ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀਓ ਹੋਯਾ
ਮੇਰੀ ਯਾਰੀ ਟੁਟ ਗਯੀ

ਰੋਯਾ ਬੇਹ ਕੇ ਕਿਨੀ ਵਾਰੀ
ਪੁਛਯਾ ਨਾ ਕਿਯੂ ਹਾਲ
ਯਾਰ ਮੇਰਾ ਓਹੀਯੋ ਜੇਡਾ
ਕਾਫਿਰੇ ਕਿਤਾਬ
ਹੱਸਦੇ ਹੱਸਦੇ ਰੋਪੇਯਾ ਖਯਾਲਾਹ ਵਿਚ ਹੀ ਖੋਗਏਯਾ
ਹਾਯੋ ਬੇਹਯਾ ਲੁਟ ਗਯੀ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀਓ ਹੋਯਾ
ਮੇਰੀ ਯਾਰੀ ਟੁਟ ਗਈ

ਅੰਧੇਰੋ ਮੇ ਸੁਕੂਨ ਮਿਲਾ
ਰੋਸ਼ਨੀ ਮੇ ਤਨਹਾਈ
ਗਿਲੇ ਸੀਕਵੇ ਮੇ ਕਿੱਸੇ ਕਰੂ
ਜ਼ਿੰਦਗੀ ਮੇ ਆਫਤ ਚਹਯੀ
ਕਰਨ ਨਾ ਕਰਾਰ ਕਰੇਗਾ
ਲਫ਼ਜ਼ੋ ਮੇ ਬਯਾਨ ਕਰੇਗਾ
ਮੋਹੋਬੱਤ ਮੇਰੀ ਰੂਠ ਗਯੀ
ਅੱਲਾਹ ਅੱਲਾਹ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀ ਓ ਹੋਯਾ
ਮੇਰੀ ਯਾਰੀ ਟੁਟ ਗਯੀ
ਮੁਬਾਰਕ ਅੱਲਾਹ ਜੋ ਤੂ ਚਾਯਾ
ਓਹੀ ਓ ਹੋਯਾ
ਮੇਰੀ ਯਾਰੀ ਟੁਟ ਗਯੀ

Curiosidades sobre a música Mubarak Allah de Salman Ali

De quem é a composição da música “Mubarak Allah” de Salman Ali?
A música “Mubarak Allah” de Salman Ali foi composta por Karan Shayar.

Músicas mais populares de Salman Ali

Outros artistas de Film score