Tera Mera Pyar

Udaar

Cheetah

ਜਿੰਨਿਆ ਦੇ ਆਏ Purpose ਵੇ ਮੈਂ ਮੋੜਤੇ
ਤੇਰੇ ਪਿੱਛੇ ਕਿੰਨੇ ਮੈਂ ਮਾਸੂਮ ਦਿਲ ਤੋੜ ਤੇ
ਕਈਆ ਨੇ ਸੀ ਨੰਬਰ ਮੰਗੇਂ
ਕਈ ਰੋਕ ਰੋਕ ਪੁੱਛਦੇ ਸੀ ਨਾ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੂੰ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਮੰਮੀ ਨਾਲ ਗੱਲ ਖੋਲ ਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾਂ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੁ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਬੇਬੇ ਨਾਲ ਗੱਲ ਖੋਲਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾਂ

ਤੇਰੇ ਉੱਤੇ ਮਰਦੀਆਂ Like ਤੈਨੂੰ ਕਰਦੀਆਂ
ਮੇਰੇ ਤੋਂ ਨੇ ਸੜਦੀਆਂ ਅੱਲੜਾਂ ਬਥੇਰੀਆਂ
ਜਿੰਨੀਆਂ ਨੇ ਚੱਕ ਵਿੱਚ ਤੂੰ ਸਰਿਆ ਨੀ ਅੱਖ ਵਿੱਚ
ਓਵਰ ਨੇ ਸੱਜ਼ ਸੱਜ਼ ਆਂਉਦੀਆ ਨੇ ਜਿਹੜੀਆਂ
ਵੇ ਮੈਥੋਂ ਵੱਧ ਜੱਚਣ ਲਈ
ਕਈ ਲੱਗੀਆ ਨੇ ਸੂਟ ਪਾਉਣ ਤਾ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੁ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਬੇਬੇ ਨਾਲ ਗੱਲ ਖੋਲਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾ

ਮੇਰਾ ਖਾਦਾ ਨਹੀਓ ਬਿੰਦ ਵੀ ਵਸਾਹ
ਖਾਦਾ ਨਹੀਓ ਬਿੰਦ ਵੀ ਵਸਾਹ
ਓ ਮਾਏ ਮੈਂ ਮੁੰਡਾ ਲੱਭਿਆ
ਮੇਰਾ ਕਰਦੇ ਨੇ ਓਹਦੇ ਨਾ ਵਿਆਹ
ਨੀ ਮਾਏ ਮੈਂ ਮੁੰਡਾ ਲਭਿਆ
ਮੇਰਾ ਕਰਦੇ ਨੀ ਓਹਦੇ ਨਾ ਵਿਆਹ

ਓ ਤੇਰੇ ਮੇਰੇ pair ਦੀ ਸਾਡੇ ਨੀ affair ਦੀ
ਰਿਸਤੇਦਾਰੀ ਦੇ ਵਿਚ ਗੱਲ ਉੱਡ ਗਈ
ਨਾਮ ਅਯੂ hook ਚ ਨੀ ਛਾਪੀ ਜਾਉ book ਚ
ਤੇਰੇ ਮੇਰੇ ਪ੍ਯਾਰ ਦੀ ਸ੍ਟੋਰੀ ਉੱਡ ਗਈ
ਵੇ ਸਾਰੇ ਤੇਰੇ ਬਾਰੇ ਪੁਛਦੇ
ਕੁੜੀ ਬੈਠਦੀ ਆ ਜਿਹੜੀ ਜਿਹੜੀ ਥਾ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੁ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਬੇਬੇ ਨਾਲ ਗੱਲ ਖੋਲਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾ

ਨਾ ਨਾ ਨਾ

ਮਹਿੰਗੀਆਂ ਜ਼ਮੀਨਾ ਨਾਲੋ ਫਿਲਮੀ ਹਸੀਨਾ
ਬਾਲੀਵੁੱਡ ਦੀ ਕਰੀਨਾ ਨਾਲੋ
ਮੈਂ ਵੀ ਨਹੀਓ ਘੱਟ ਵੇ
ਚਰਚੇ ਜ਼ਮਾਨੇ ਤੇਰੇ ਤਾ ਹੀ ਆ ਦੀਵਾਨੇ ਤੇਰੇ
ਐਵੇਂ ਤਾ ਨੀ ਜੱਟੀ ਨੀ ਤੂੰ ਲੈ ਗਿਆ ਏ ਪੱਟ ਵੇ
ਨਾਮ ਗੀਤਾਂ ਚ ਉਡਾਰ ਬੋਲਦਾ
ਝੱਟ ਦੱਸ ਦਿੰਦੀ ਪੁੱਛੇ ਜੇ ਕੋਈ ਨਾ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੁ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਮੰਮੀ ਨਾਲ ਗੱਲ ਖੋਲਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾਂ
ਨਾ ਪੈਰ ਥੱਲੇ ਲੱਗੇ ਜੱਟੀ ਦਾ
ਤੁ ਜਿਦਨ ਦੀ ਕਰੀ ਮੈਨੂੰ ਹਾਂ
ਮੈਂ ਮੰਮੀ ਨਾਲ ਗੱਲ ਖੋਲਤੀ
ਹੋ ਫੁੱਲੀ ਨਾ ਸਮਾਉਂਦੀ ਮੇਰੀ ਮਾਂ

Curiosidades sobre a música Tera Mera Pyar de Sajjan Adeeb

De quem é a composição da música “Tera Mera Pyar” de Sajjan Adeeb?
A música “Tera Mera Pyar” de Sajjan Adeeb foi composta por Udaar.

Músicas mais populares de Sajjan Adeeb

Outros artistas de Indian music